ਮਨਿੰਦਰ ਸਿੰਘ, ਬਰਨਾਲਾ

ਜਿਲਾ ਬਰਨਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟੀਮ ਵੱਲੋਂ ਬਰਨਾਲਾ ਦੇ ਕੁਸਤ ਆਸ਼ਰਮ 32 ਪਰਿਵਾਰਾਂ ਨੂੰ ਕੜਕ ਦੀ ਸਰਦੀ ਦੇ ਮੱਦੇ ਨਜ਼ਰ ਕੰਬਲਾਂ ਦੀ ਸੇਵਾ ਕੀਤੀ ਗਈ ਹੈ।

ਹਲਕਾ ਮਹਿਲ ਕਲਾਂ ਦੇ ਇੰਚਾਰਜ ਮਨਵੀਰ ਕੌਰ ਰਾਹੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੋਬਿੰਦ ਸਿੰਘ ਸੰਧੂ ਕਾਰਜਕਾਰੀ ਪੰਜਾਬ ਪ੍ਰਧਾਨ ਵੱਲੋਂ ਨਿੱਜੀ ਰੂਪ ਤੇ ਕੁਸ ਆਸ਼ਰਮ ਵਿਖੇ ਇਹੀ ਕੰਬਲਾਂ ਦੀ ਸੇਵਾ ਭੇਜੀ ਗਈ ਹੈ।

ਉਹਨਾਂ ਨੇ ਕਿਹਾ ਕਿ ਸੂਰਜ ਪਾਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟੀਮ ਵੱਲੋਂ ਆਸ਼ਰਮ ਵਿਖੇ ਪਹੁੰਚ ਕੇ ਰਹਿ ਰਹੇ 32 ਪਰਿਵਾਰਾਂ ਨੂੰ ਇਹ ਕੰਬਲ ਦਿੱਤੇ ਗਏ ਹਨ।

ਇਸ ਮੌਕੇ ਉਹਨਾਂ ਨਾਲ ਜ਼ਿਲ੍ਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਦਿਲਜੀਤ ਸਿੰਘ, ਪਿਆਰਾ ਲਾਲ, ਉੱਤਮ, ਭੁਪਿੰਦਰਜੀਤ ਕੌਰ ਆਦਿ ਹਾਜ਼ਰ ਸਨ।

Posted By SonyGoyal

Leave a Reply

Your email address will not be published. Required fields are marked *