ਬਰਨਾਲਾ 22 ਮਈ (ਮਨਿੰਦਰ ਸਿੰਘ/ਸੋਨੀ ਗੋਇਲ)
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਹਰਦੇਵ ਸਿੰਘ ਕਾਲਾ ਬਲਾਕ ਪ੍ਰਧਾਨ ਦੀ ਯੋਗ ਅਗਵਾਈ ਹੇਠ ਪਿੰਡ ਹੰਡਿਆਇਆ ਦੇ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ।
ਇਸ ਮੌਕੇ ਹਰਦੇਵ ਸਿੰਘ ਬਲਾਕ ਪ੍ਰਧਾਨ ਵੱਲੋ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਹੰਡਿਆਇਆ ਦੇ ਲਈ ਗੁਰੂ ਤੇਗ ਬਹਾਦੁਰ ਬਾਸਕਿਟਬਾਲ ਸਟੇਡੀਅਮ ਲਈ 47.50 ਲੱਖ ਰੁਪਏ, ਕ੍ਰਿਕਟ ਸਟੇਡੀਅਮ ਬੀੜ ਦੇ ਲਈ 33.84 ਲੱਖ ਰੁਪਏ, ਗੰਦੇ ਪਾਣੀ ਦੇ ਨਿਕਾਸ ਐਸ ਟੀ ਪੀ ਲਈ 10 ਕਰੋੜ 81 ਲੱਖ ਰੁਪਏ, ਹੰਡਿਆਇਆ ਤੋਂ ਧੌਲਾ ਤੱਕ ਦੀ ਸੜਕ ਬਣਾਉਣ ਲਈ 5 ਕਰੋੜ 74 ਲੱਖ ਰੁਪਏ, ਵਿਕਾਸ ਦੇ ਕੰਮ ਗਲੀਆਂ ਨਾਲੀਆਂ ਲਈ 60 ਲੱਖ ਰੁਪਏ, ਆਮ ਆਦਮੀ ਮੁਹੱਲਾ ਕਲੀਨਿਕ ਲਈ 40 ਲੱਖ ਰੁਪਏ, ਹੰਡਿਆਇਆ ਵਿੱਚ ਸਟਰੀਟ ਲਾਈਟਾਂ ਲਈ 6 ਲੱਖ ਰੁਪਏ ਅਤੇ ਯੁਵਕ ਸੇਵਾਵਾਂ 3 ਕਲੱਬਾਂ ਲਈ 1.30 ਹਜਾਰ ਰੁਪਏ ਦਿੱਤੇ ਗਏ। ਜੋ ਦੋ ਸਾਲਾਂ ਦੇ ਕਾਰਜਕਾਲ ਵਿੱਚ 18 ਕਰੋੜ 44 ਲੱਖ ਰੁਪਏ ਹੰਡਿਆਇਆ ਵਾਸਤੇ ਸਰਕਾਰ ਵੱਲੋਂ ਫੰਡ ਦਿੱਤੇ ਗਏ।
ਇਹਨਾ ਕੰਮਾਂ ਕਰਕੇ ਆਮ ਆਦਮੀ ਪਾਰਟੀ ਨੂੰ ਪਿੰਡ ਹੰਡਿਆਇਆ ਵਿੱਚੋ ਭਾਰੀ ਸਮਰਥਨ ਮਿਲ ਰਿਹਾ ਹੈ।
ਲੋਕਾਂ ਦੇ ਉਤਸ਼ਾਹ ਤੋਂ ਪਤਾ ਚਲਦਾ ਹੈ ਕਿ ਜਿੱਤ ਸਾਡੀ ਪੱਕੀ ਹੈ ਅਤੇ ਐਲਾਨ ਹੋਣਾ ਬਾਕੀ ਹੈ।
ਇਸ ਮੌਕੇ ਕਰਨੈਲ ਸਿੰਘ ਗਿੱਲ, ਬਸਾਵਾ ਸਿੰਘ ਭਰੀ, ਬਲਵੀਰ ਸਿੰਘ ਸਿੱਧੂ,ਸੁਖਵਿੰਦਰ ਸਿੰਘ,ਸੁਖਪਾਲ ਸਿੰਘ,ਰੂਪੀ ਕੌਰ,ਦਰਸ਼ਨ ਸਿੰਘ, ਮੀਤ ਸਟੂਡੀਓ,ਕ੍ਰਿਸ਼ਨ ਗਰਗ,ਸੁਮੇਸ਼ ਸਿੰਗਲਾ,ਮਾਧਵ ਗੁਰਮੀਤ ਢਿੱਲੋਂ, ਆਪ ਆਗੂ ਹਾਜਰ ਸਨ।
Posted By SonyGoyal






Theo cảm nhận cá nhân thì sportzfy similar app có trải nghiệm tốt hơn mình nghĩ ban đầu. TONY10-13