ਸੋਨੀ ਗੋਇਲ ਹੱਕ ਸੱਚ ਦੀ ਬਾਣੀ

ਭੈਣਾਂ ਨੇ ਭਰਾਵਾਂ ਨੂੰ ਦਿੱਤੇ ਸੁਨੇਹੇ, ਸਮਰਪਿਤ ਕੀਤੇ ਉਸਾਰੂ ਗੀਤ

ਜੇਲ੍ਹ ਬੰਦੀਆਂ ਨੇ ਰੇਡੀਓ ਜੌਕੀ ਵਜੋਂ ਦਿਖਾਇਆ ਆਪਣਾ ਹੁਨਰ, ਉਸਾਰੂ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਕੀਤਾ ਪ੍ਰਸਾਰਿਤ

ਜੇਲ੍ਹ ਬੰਦੀਆਂ ਨੂੰ ਰੇਡੀਓ ਉਜਾਲਾ ਰਾਹੀਂ ਮੁਹਈਆ ਕਰਾਇਆ ਜਾ ਰਿਹਾ ਹੈ ਨਵਾਂ ਪਲੈਟਫਾਰਮ: ਜੇਲ੍ਹ ਸੁਪਰਡੈਂਟ

ਬਰਨਾਲਾ, 29 ਅਗਸਤ ਜ਼ਿਲ੍ਹਾ ਜੇਲ੍ਹ ਬਰਨਾਲਾ ਦੇ ਪ੍ਰਸ਼ਾਸਨ ਵਲੋਂ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ “ਰੇਡੀਓ ਉਜਾਲਾ” ਰਾਹੀਂ ਨਿਵੇਕਲੀ ਪਹਿਲਕਦਮੀ ਕੀਤੀ ਗਈ ਜਿਸ ਤਹਿਤ ਰੇਡੀਓ ਉਜਾਲਾ” ਦੇ ਪੂਰੇ ਦਿਨ ਦੇ ਪ੍ਰੋਗਰਾਮ ਭੈਣਾਂ – ਭਰਾਵਾਂ ਦੇ ਸਨੇਹ ਨੂੰ ਸਮਰਪਿਤ ਕੀਤੇ ਗਏ। ਇਸ ਮੌਕੇ ਕਮਿਊਨਿਟੀ ਰੇਡੀਓ ਉਜਾਲਾ ਰਾਹੀਂ ਸਵੇਰ ਦੇ ਪ੍ਰੋਗਰਾਮ ਦੀ ਸ਼ੁਰੂਆਤ ਖੁਦ ਜੇਲ੍ਹ ਸੁਪਰਡੈਂਟ (ਏ ਆਈ ਜੀ) ਸ਼ਿਵਰਾਜ ਸਿੰਘ ਨੰਦਗੜ੍ਹ ਨੇ ਕੀਤੀ। ਓਹਨਾਂ ਜਿੱਥੇ ਰੱਖੜੀ ਦੇ ਤਿਉਹਾਰ ਦੇ ਇਤਿਹਾਸ ਦਾ ਜ਼ਿਕਰ ਕੀਤਾ, ਓਥੇ ਸਾਰੇ ਬੰਦੀਆਂ ਅਤੇ ਓਹਨਾਂ ਦੇ ਪਰਿਵਾਰਾਂ ਨੂੰ ਰੱਖੜੀ ਦੀ ਮੁਬਾਰਕਬਾਦ ਦਿੰਦੇ ਹੋਏ ਰਿਸ਼ਤਿਆਂ ਦੀ ਤੰਦਾਂ ਅਤੇ ਪਰਿਵਾਰਕ ਸਾਂਝ ਹੋਰ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ। ਇਸ ਮਗਰੋਂ ਜੇਲ੍ਹ ਬੰਦੀਆਂ ਦੀਆਂ ਭੈਣਾਂ ਵਲੋਂ ਆਪਣੇ ਭਰਾਵਾਂ ਨੂੰ ਜਿੱਥੇ ਰੱਖੜੀ ਬੰਨ੍ਹੀ ਗਈ, ਓਥੇ ਵਿਸ਼ੇਸ਼ ਪ੍ਰੋਗਰਾਮ ਦੌਰਾਨ ਆਪਣੇ ਭਰਾਵਾਂ ਨੂੰ ਉਸਾਰੂ ਗੀਤ ਵੀ ਸਮਰਪਿਤ ਕੀਤੇ ਜਿਸ ਨਾਲ ਇਸ ਵਾਰ ਰੱਖੜੀ ਦਾ ਤਿਉਹਾਰ ਖਾਸ ਬਣ ਗਿਆ। ਇਸ ਮੌਕੇ ਜੇਲ੍ਹ ਸੁਪਰਡੈਂਟ ਸ੍ਰੀ ਨੰਦਗੜ੍ਹ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵਲੋਂ ਜੇਲ੍ਹ ਬੰਦੀਆਂ ਵਿਚੋਂ ਹੀ ਰੇਡੀਓ ਜੌਕੀ ਤਿਆਰ ਕੀਤੇ ਜਾ ਰਹੇ ਹਨ ਅਤੇ ਓਹਨਾਂ ਨੂੰ ਉਸਾਰੂ ਪ੍ਰੋਗਰਾਮਾਂ ਦਾ ਪੂਰੇ ਦਿਨ ਦੀ ਸਮਾਂ ਸਾਰਨੀ ਅਤੇ ਸਿਖਲਾਈ ਦਿੱਤੀ ਜਾਂਦੀ ਹੈ। ਓਹਨਾਂ ਦੱਸਿਆ ਕਿ ਰੱਖੜੀ ਮੌਕੇ ਵੀ ਜੇਲ੍ਹ ਬੰਦੀ (ਜਿਨ੍ਹਾਂ ਕੋਲ ਰੇਡੀਓ ਦਾ ਲੰਬਾ ਤਜਰਬਾ ਹੈ) ਵਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਹੋਰ ਬੰਦੀਆਂ ਨੂੰ ਵੀ ਰੇਡੀਓ ਜੌਕੀ ਵਜੋਂ ਸਿਖਲਾਈ ਦਿੱਤੀ ਜਾ ਰਹੀ ਹੈ। ਓਹਨਾਂ ਦੱਸਿਆ ਕਿ ਰੋਜ਼ਾਨਾ ਦੇ ਪ੍ਰੋਗਰਾਮਾਂ ਦੌਰਾਨ ਜਿੱਥੇ ਉਸਾਰੂ ਗੀਤ – ਸੰਗੀਤ ਚਲਾਇਆ ਜਾਂਦਾ ਹੈ, ਓਥੇ ਨਸ਼ਿਆਂ ਵਿਰੁੱਧ ਪ੍ਰੋਗਰਾਮ ਵਿਸ਼ੇਸ਼ ਪ੍ਰੋਗਰਾਮ ਵੀ ਚਲਾਇਆ ਜਾਂਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਦੱਸਿਆ ਕਿ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚ ਜੁਲਾਈ 2026 ਵਿਚ ਰੈੱਡ ਕ੍ਰਾਸ ਸੋਸਾਇਟੀ ਬਰਨਾਲਾ ਵਲੋਂ ਕਰੀਬ ਸਾਢੇ 3 ਲੱਖ ਦੀ ਲਾਗਤ ਨਾਲ “ਰੇਡੀਓ ਸਟੇਸ਼ਨ” ਤਿਆਰ ਕਰਕੇ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦਾ ਮਕਸਦ ਕੈਦੀਆਂ ਦੀ ਮਾਨਸਿਕ ਸਿਹਤ ਵਿੱਚ “ਉਜਾਲਾ” ਲਿਆਉਣਾ ਅਤੇ ਓਹਨਾਂ ਦੀ ਜੀਵਨਸ਼ੈਲੀ ਨੂੰ ਬਿਹਤਰ ਬਣਾ ਕੇ ਓਹਨਾਂ ਨੂੰ ਚੰਗੇ ਨਾਗਰਿਕ ਬਣਾਉਣਾ ਹੈ।
ਓਹਨਾਂ ਦੱਸਿਆ ਕਿ ਇਸ ਰੇਡੀਓ ਸੇਵਾ ਰਾਹੀਂ ਬੰਦੀਆਂ ਨੂੰ ਅੱਗੇ ਆ ਕੇ ਪ੍ਰੋਗਰਾਮ ਪੇਸ਼ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ ਜਿਸ ਨਾਲ ਓਹਨਾਂ ਦੀ ਪ੍ਰਤਿਭਾ ਨਿੱਖਰ ਕੇ ਸਾਹਮਣੇ ਆਉਂਦੀ ਹੈ ਅਤੇ ਉਹ ਦੂਜਿਆਂ ਲਈ ਵੀ ਪ੍ਰੇਰਨਾਸਰੋਤ ਬਣਦੇ ਹਨ। ਇਸ ਮੌਕੇ ਆਪਣੇ ਭਰਾ ਨੂੰ ਜੇਲ੍ਹ ਵਿਚ ਰੱਖੜੀ ਬੰਨ੍ਹਣ ਆਈ ਬੇਅੰਤ ਕੌਰ ਵਾਸੀ ਬਰਨਾਲਾ ਨੇ ਜੇਲ ਪ੍ਰਸ਼ਾਸਨ ਵਲੋਂ ਰੱਖੜੀ ਮੌਕੇ ਕੀਤੇ ਪ੍ਰਬੰਧਾਂ ਅਤੇ ਰੇਡੀਓ ਉਜਾਲਾ ਰਾਹੀਂ ਭਰਾਵਾਂ ਨੂੰ ਗੀਤ ਸਮਰਪਿਤ ਕਰਨ ਦੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਇਸ ਮੌਕੇ ਡਿਪਟੀ ਸੁਪਰਡੈਂਟ ( ਜੇਲ੍ਹ) ਸ੍ਰੀ ਵਿਕਾਸ ਸ਼ਰਮਾ ਨੇ ਕਿਹਾ ਕਿ ਰੇਡੀਓ ਉਜਾਲਾ ਰਾਹੀਂ ਉਸਾਰੂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਰੋਜ਼ਾਨਾ ਪੱਧਰ ਉੱਤੇ ਪ੍ਰਸਾਰਿਤ ਕੀਤੇ ਜਾਣਗੇ ਤਾਂ ਜੋ ਜ਼ਿਲ੍ਹਾ ਜੇਲ੍ਹ ਵਿਚ ਉਸਾਰੂ ਮਾਹੌਲ ਬਰਕਰਾਰ ਰੱਖਿਆ ਜਾ ਸਕੇ।

ਕੈਪਸ਼ਨ: “ਰੇਡੀਓ ਉਜਾਲਾ” ਰਾਹੀਂ ਰੱਖੜੀ ਮੌਕੇ ਬੰਦੀਆਂ ਨੂੰ ਸੁਨੇਹਾ ਦਿੰਦੇ ਹੋਏ ਜੇਲ ਸੁਪਰਡੈਂਟ ਐੱਸ ਐੱਸ ਨੰਦਗੜ੍ਹ।

6 thought on “ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਜ਼ਿਲ੍ਹਾ ਜੇਲ੍ਹ ‘ਚ ਰੇਡੀਓ ਉਜਾਲਾ” ਰਾਹੀਂ ਨਿਵੇਕਲੀ ਪਹਿਲ”
  1. Mature age pornSienna miller lingerieNude siggler italianDomination foot galleryGiant stadium show us your titsGay and lesbian identity
    development troidenWi sex offender website xnxx 2004 burgundy vintageHome
    asianPamela david naked picturesGirl sexual tortureNorwegian gay pornPussy outdoor lesbian girlBangbross
    sexSex si sex no https://old.neueporn.com/
    Weight size breastsEasiest way to remove facial hairJudy vintageTranny gets ass
    cumloadedCheyanne bottomsGood sex without intercourseGame
    photo sexWhinny asian singerDownload free full game
    hentai xnxx Fuck machincesRedhead hardcore megavideoLindeland
    nakedSex offenders and public policyHot young boys wrestling nakedFree amateur teen porn picsKim kardasian xxx porn videoBig
    boobs small bodyMilf hot wetFuck me i’m irishLeslie taylor porn starClip fat xxx

Leave a Reply

Your email address will not be published. Required fields are marked *