ਸੋਨੀ ਗੋਇਲ ਹੱਕ ਸੱਚ ਦੀ ਬਾਣੀ

ਥਾਣਾ ਧਨੌਲਾ ਪੁਲਿਸ ਨੂੰ ਹਰੀਗੜ੍ਹ ਨਹਿਰ ਵਿੱਚ ਚੱਲਦੇ ਪਾਣੀ ਵਿੱਚ ਪਿੰਡ ਕਾਲੇਕੇ ਕੋਲ ਇੱਕ ਅਣਪਛਾਤੀ ਔਰਤ ਦੀ ਲਾਸ਼ ਮਿਲੀ ਹੈ । ਪੁਲਿਸ ਵੱਲੋਂ ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਵਾਸਤੇ ਮੋਰਚਰੀ, ਸਿਵਲ ਹਸਪਤਾਲ ਬਰਨਾਲਾ ਵਿਖੇ ਰੱਖਿਆ ਗਿਆ ਹੈ। ਦਸਤਾਵੇਜ਼ ਵਿੱਚ ਔਰਤ ਦੀ ਉਮਰ ਕਰੀਬ 38 ਸਾਲ, ਕੱਦ ਕਰੀਬ 5 ਫੁੱਟ 2 ਇੰਚ ਅਤੇ ਰੰਗ ਸਾਂਵਲਾ ਦੱਸਿਆ ਗਿਆ ਹੈ। ਉਸ ਨੇ ਕਾਲੇ ਰੰਗ ਦੀ ਟੀ-ਸ਼ਰਟ ਅਤੇ ਕਾਲੇ ਰੰਗ ਦੀ ਪੈਂਟ ਪਹਿਨੀ ਹੋਈ ਸੀ। ਉਸਦੀ ਖੱਬੀ ਬਾਂਹ ’ਤੇ ਖੰਮਣੀ/ਧਾਗਾ ਬੰਨ੍ਹਿਆ ਹੋਇਆ ਅਤੇ ਸੱਜੀ ਬਾਂਹ ਦੀ ਕਲਾਈ ’ਤੇ ਪੁਰਾਣੀ ਸੱਟ ਦਾ ਨਿਸ਼ਾਨ ਦੱਸਿਆ ਗਿਆ ਹੈ। ਗਲੇ ਵਿੱਚ ਚਾਂਦੀ ਦੀ ਚੇਨ ਵੀ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਸ ਅਣਪਛਾਤੀ ਔਰਤ ਸਬੰਧੀ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਥਾਣਾ ਧਨੌਲਾ ਨਾਲ ਸੰਪਰਕ ਕੀਤਾ ਜਾਵੇ। ਸੰਪਰਕ ਨੰਬਰ: ਮੁੱਖ ਅਫਸਰ ਥਾਣਾ ਧਨੌਲਾ: 75081-79016 ਮੁੱਖ ਮੁਨਸ਼ੀ ਥਾਣਾ ਧਨੌਲਾ: 75080-31900
ਤਫਤੀਸ਼ੀ ਅਫਸਰ: 98766-24120

One thought on “ਧਨੌਲਾ ਪੁਲਿਸ ਵੱਲੋਂ ਅਣਪਛਾਤੀ ਔਰਤ ਦੀ ਲਾਸ਼ ਬਰਾਮਦ ਧਨੌਲਾ:”
  1. Family guy sex scenesHot teen self pic bra nudeGmd
    vaginal slingWhite fluid from penisBikini fast shipping swimsuitPal talk and phone sexExploited teen vidsHi quality big cock pics xnxx Boob tube lingerieNude redhead on her
    stomachSearch sex offenders in you countyReviews shemale escortsFree videos of moms
    nakedVideo de masturbation feminine gratuiteAsian paints marketingKleine meisjes sex https://xnxx4.cc/pornstars Marilyn chambers anal thumbsPortuguese porn yahoo answersMale and female genial sex videosAsian streaming
    movieTransvestite fucking videosVintage margarine boxesSexy street walking menRed tube webcam lesbosFoot fetish stories eroticaNude woman and tigers fantasy art xnxx Free content site pornNude tight body
    galleriesFor fuck sakeFree bizarre movie porn tubesDevine temptress lingerieCollege dudes cum previewsBreast pump penis pump12th asian summary summitDoes oral
    jel help in sexFree hot sexy porn moviesCold medicine during breast feedingPictures of anal gonorrhoeaFree indian movie online sexNude
    model karissaXxx hairy vaginaBikini team vogueHis two cocksXxx personals albion oklahomaSkinny slut
    fucked

Leave a Reply

Your email address will not be published. Required fields are marked *