ਸੋਨੀ ਗੋਇਲ ਹੱਕ ਸੱਚ ਦੀ ਬਾਣੀ
ਧਨੌਲਾ, 27 ਧਨੌਲਾ-ਕਾਲੇਕੇ ਰੋਡ ’ਤੇ ਸਕਤੀ ਪੈਲੇਸ ਨੇੜੇ ਇੱਕ ਰਿਟਜ਼ ਕਾਰ ਦੇ ਸੰਤੁਲਨ ਵਿਗੜਨ ਕਾਰਨ ਪਲਟ ਜਾਣ ਨਾਲ 4 ਵਿਅਕਤੀ ਜ਼ਖ਼ਮੀ ਹੋ ਗਏ। ਸਹਾਇਕ ਸਬ ਇੰਸਪੈਕਟਰ ਅਮਰੀਕ ਸਿੰਘ ਪੱਤਰਕਾਰ ਨੂੰ ਦਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ (SSF) ਨੇ ਤੁਰੰਤ ਕਾਰਵਾਈ ਕਰਦਿਆਂ ਮਹਿਜ਼ 8 ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਕੇ ਰਾਹਤ ਕਾਰਜ ਸੰਭਾਲ ਲਏ। ਹਾਦਸਾ ਸਵੇਰੇ 10:21 ਵਜੇ ਵਾਪਰਿਆ। ਐਮ.ਡੀ.ਟੀ ਡਿਵਾਈਸ ਰਾਹੀਂ ਸੂਚਨਾ ਮਿਲਣ ਉਪਰੰਤ SSF ਰੂਟ ਨੰਬਰ 88307 ਦੀ ਟੀਮ 10:29 ਵਜੇ ਹਾਦਸੇ ਵਾਲੀ ਥਾਂ ’ਤੇ ਪਹੁੰਚ ਗਈ। ਟੀਮ ਨੇ ਮੌਕੇ ’ਤੇ ਸਥਿਤੀ ਨੂੰ ਸੰਭਾਲਦਿਆਂ ਜ਼ਖ਼ਮੀਆਂ ਦੀ ਮਦਦ ਕੀਤੀ। ਹਾਦਸੇ ਵਿੱਚ ਜਮੀਲ ਖ਼ਾਨ, ਮੁਸਕਾਨ ਬੇਗਮ, ਰਵੀਨਾ ਬੇਗਮ ਅਤੇ ਬੱਚਾ ਇਬਰਾਹਿਮ ਖ਼ਾਨ ਵਾਸੀਆਨ ਕੋਟੜਾ ਜਿਲ੍ਹਾ ਮਾਨਸਾ ਜ਼ਖ਼ਮੀ ਹੋਏ। SSF ਟੀਮ ਦੀ ਮੌਜੂਦਗੀ ਵਿੱਚ ਦੋ ਔਰਤਾਂ ਨੂੰ ਪਬਲਿਕ ਵਾਹਨ ਦੀ ਮਦਦ ਨਾਲ ਸਿਵਲ ਹਸਪਤਾਲ ਧਨੌਲਾ ਪਹੁੰਚਾਇਆ ਗਿਆ। ਜਿਥੋਂ ਜਿਆਦਾ ਸੀਰੀਅਸ ਹੋਣ ਕਾਰਨ ਅੱਗੇ ਏਮਜ ਬਠਿੰਡਾ ਰੈਫਰ ਕੀਤਾ ਗਿਆ ਇਸ ਤੋਂ ਇਲਾਵਾ ਹਾਦਸਾਗ੍ਰਸਤ ਕਾਰ ਨੂੰ ਸੜਕ ਤੋਂ ਸਾਈਡ ’ਤੇ ਕਰਵਾਇਆ ਗਿਆ, ਜਿਸ ਨਾਲ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਮਿਲੀ। ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮੌਕੇ ’ਤੇ ਸਹਾਇਕ ਸਬ ਇੰਸਪੈਕਟਰ ਅਮਰੀਕ ਸਿੰਘ ਤੋਂ ਇਲਾਵਾ ਸਿਪਾਹੀ ਰਮਨਦੀਪ ਸਿੰਘ, L/CT ਵੀਰਪਾਲ ਕੌਰ ਅਤੇ L/CT ਜਸ਼ਨਦੀਪ ਕੌਰ ਨੇ ਰਾਹਤ ਕਾਰਜਾਂ ਵਿੱਚ ਭੂਮਿਕਾ ਨਿਭਾਈ। ਹਾਦਸੇ ਦੀ ਸੂਚਨਾ ਮਿਲਣ ਤੋਂ ਲੈ ਕੇ ਮੌਕੇ ’ਤੇ ਪਹੁੰਚਣ, ਜ਼ਖ਼ਮੀਆਂ ਦੀ ਮਦਦ ਕਰਨ ਅਤੇ ਹਾਦਸਾਗ੍ਰਸਤ ਵਾਹਨ ਨੂੰ ਸੜਕ ਤੋਂ ਹਟਵਾਉਣ ਤੱਕ SSF ਦੀ ਟੀਮ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਨੇ ਹਾਦਸੇ ਵਾਲੀ ਥਾਂ ’ਤੇ ਰਾਹਤ ਅਤੇ ਆਵਾਜਾਈ ਪ੍ਰਬੰਧ ਨੂੰ ਤੇਜ਼ੀ ਨਾਲ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਈ।







Free lingerie thumbnailsSylvester stallone in pornPaul
walker has a small penisMuscle legs feet porn videosGay boy humpingVideo
amateur lesbienne gratuiteFree videos porno de gordasAdult fairy godmotherFacts voyeurism xnxx Escorts in johston countyBrett starr teenRyan phillippe naked ass phototsPros on gay marriagesRober hoffman nakedHigh def sister pornMilf
advanced guestbook 2.4.3Free fat gurl porn https://xnxxfree.win/ Hairy k
natural tCrayton pee weePorn soundtracksHer2 breast cancer what is the
prognosisDailymotion young old lesbiansMature lady fuck videosChicago hoe stripperGay
porn v deoGays advanced guestbook 2.4.3Sample fisting xnxx Strapon fucked maturesPlus
size sexy leather skirtGirls sex clips modelsMena suvari nude clipsHow to make my sex toysTwo lips
teen nudeMature vouyerWhat languages do asian people speak
Great variety of games and the app doesn’t lag at all. I’ve managed to hit a few nice streaks here lately. Highly recommended for anyone in PH. 9ajilicasino
I’ve been looking for a reliable way to access my account and this site is perfect. Everything loads fast and the login process is smooth. Highly recommend ta903login for a hassle-free experience!
Good read! Sharing AI Hotel Lobby (/) — two photos in, a 9:16 booth video out. AI Hotel Lobby