ਸੋਨੀ ਗੋਇਲ ਹੱਕ ਸੱਚ ਦੀ ਬਾਣੀ

ਅੱਜ ਬਿਰਧ ਘਰ ਤਪਾ ਵਿੱਚ ਵਿਸ਼ੇਸ਼ ਕੈਂਪ ਨਾਲ ਕੀਤੀ ਜਾਵੇਗੀ ਸ਼ੁਰੂਆਤ

ਵਧੀਕ ਡਿਪਟੀ ਕਮਿਸ਼ਨਰ ਵਲੋਂ ਵੱਖ ਵੱਖ ਵਿਭਾਗਾਂ ਨਾਲ ਮੀਟਿੰਗ

ਬਰਨਾਲਾ:  ਸਟੇਟ ਐਕਸ਼ਨ ਫਾਰ ਸੀਨੀਅਰ ਸਿਟੀਜ਼ਨ 2026 – 27 ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਅਕਤੂਬਰ ਮਹੀਨੇ ਵਿਚ ਬਜ਼ੁਰਗ ਨਾਗਰਿਕਾਂ ਦੀ ਭਲਾਈ ਲਈ ਵੱਡੇ ਪੱਧਰ ਉੱਤੇ ਗਤੀਵਿਧੀਆਂ ਉਲੀਕੀਆਂ ਜਾਣਗੀਆਂ ਜਿਸ ਤਹਿਤ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਅਤੇ ਇਕ ਮੈਗਾ ਕੈਂਪ (ਕੁੱਲ 5 ਕੈਂਪ) ਲਾਇਆ ਜਾਵੇਗਾ।

ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਕੁਮਾਰ ਮੋਦੀ ਨੇ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵੱਖ ਵੱਖ ਵਿਭਾਗਾਂ ਨਾਲ ਮੀਟਿੰਗ ਕਰਦਿਆਂ ਦਿੱਤੀ।

ਇਸ ਮੌਕੇ ਉਹਨਾਂ ਦੱਸਿਆ ਕਿ ਭਲਕੇ ਪਹਿਲੀ ਅਕਤੂਬਰ ਨੂੰ ਬਾਬਾ ਫੂਲ ਬਿਰਧ ਘਰ ਤਪਾ ਵਿਖੇ ਇੰਟਰਨੈਸ਼ਨਲ ਡੇਅ ਫਾਰ ਓਲਡਰ ਪਰਸਨਜ਼ ਮੌਕੇ ਵਿਸ਼ੇਸ਼ ਕੈਂਪ ਲਾਇਆ ਜਾਵੇਗਾ।

ਇਸ ਕੈਂਪ ਵਿਚ ਜਿਥੇ ਬਜ਼ੁਰਗਾਂ ਦੀ ਸਿਹਤ ਜਾਂਚ ਲਈ ਮੈਡੀਕਲ ਕੈਂਪ ਲਾਇਆ ਜਾਵੇਗਾ, ਓਥੇ ਬਜ਼ੁਰਗਾਂ ਲਈ ਰੌਚਕ ਗਤੀਵਿਧੀਆਂ ਕਰਾਈਆਂ ਜਾਣਗੀਆਂ।

ਇਸ ਤੋਂ ਇਲਾਵਾ ਬੱਚਿਆਂ ਦੀਆਂ ਪੇਸ਼ਕਾਰੀਆਂ ਅਤੇ ਬਜ਼ੁਰਗਾਂ ਤੇ ਬੱਚਿਆਂ ਦੀਆਂ ਰੌਚਕ ਖੇਡਾਂ ਵੀ ਹੋਣਗੀਆਂ।


ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਤੇਅਵਾਸਪ੍ਰੀਤ ਕੌਰ ਨੇ ਦੱਸਿਆ ਕਿ ਤਪਾ ਤੋਂ ਇਲਾਵਾ ਸ਼ਹਿਣਾ, ਮਹਿਲ ਕਲਾਂ, ਧਨੌਲਾ ਵਿਖੇ ਵੀ ਕੈਂਪ ਲਾਏ ਜਾਣਗੇ ਅਤੇ ਇਸ ਮਗਰੋਂ ਜ਼ਿਲ੍ਹਾ ਪੱਧਰੀ ਕੈਂਪ ਬਰਨਾਲਾ ਵਿੱਚ ਲਾਇਆ ਜਾਵੇਗਾ।

ਇਨ੍ਹਾਂ ਕੈਂਪਾਂ ਵਿੱਚ ਬਜ਼ੁਰਗਾਂ ਨੂੰ ਵੱਖ ਵੱਖ ਸਕੀਮਾਂ, ਬੈਂਕਿੰਗ ਸੇਵਾਵਾਂ, ਕਾਨੂੰਨੀ ਪ੍ਰਕਿਰਿਆ, ਚੰਗੇ ਭੋਜਨ ਆਦਿ ਬਾਰੇ ਜਾਗਰੂਕ ਕੀਤਾ ਜਾਵੇਗਾ।


ਓਹਨਾਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਮਕਸਦ ਬਜ਼ੁਰਗਾਂ ਨੂੰ ਮਾਣ ਸਤਿਕਾਰ ਦੇਣਾ ਅਤੇ ਓਹਨਾਂ ਨੂੰ ਆਪਣੀ ਮਾਨਸਿਕ ਤੇ ਸਰੀਰਕ ਸਿਹਤ ਸੰਭਾਲ ਲਈ ਜਾਗਰੂਕ ਕਰਨਾ ਹੈ।


ਇਸ ਮੌਕੇ ਸਿਵਲ ਸਰਜਨ ਡਾ. ਹਰੀਪਾਲ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਿੰਦਰਪਾਲ ਕੌਰ, ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਸਰਵਣ ਸਿੰਘ ਸਮੇਤ ਵੱਖ ਵੱਖ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

One thought on “ਬਜ਼ੁਰਗਾਂ ਦੀ ਭਲਾਈ ਲਈ ਅਕਤੂਬਰ ਮਹੀਨੇ ਹੋਣਗੀਆਂ ਵਿਸ਼ੇਸ਼ ਗਤੀਵਿਧੀਆਂ: ਵਿਵੇਕ ਕੁਮਾਰ ਮੋਦੀ”
  1. Daily porn enginePost your sexy videoFree emo analAdult cloth diaper incontinent pants pants plasticHot college chics sexyPink camo bikini
    girlMisty anderson sucks dickSouth asian businessFirst time video
    peeMakes her orgasm using his voice xnxx Free saskatchewan porn moviesFree
    hentai movies downloadsSerial killer or sex offenderFrench lingerie luxxaFirst time with big dildoSnk hentai galleryHealth effects of anal intercourseFree college guy pornNude mom pussyHot sexy women sportcaster
    https://new.xnxxtubexxx.cc/ Free hustler mom forum storiesSafe sex condomsAsian essayPantyhose teens nubilesAbigail nude photo spencerNude recessHomemade gay black videosCity teen ministriesAmeuter adultHardcore squirting clips
    xnxx Tranny girls exposedSexy lingerie hawaiiAdult chatters xxxClown mary picture virginVintage drinking fountainsLeather
    masked blowjobNaked frostFull length adult dvd downloadHeel high nude sex shoes womanVintage
    sonotone bsr phono needlesMiss juliet taylor femdomStockings
    suspenders matureCountry porn big tits

Leave a Reply

Your email address will not be published. Required fields are marked *