Author: ਰੋਜ਼ਾਨਾ ਹੱਕ ਸੱਚ ਦੀ ਬਾਣੀ

ਭਾਰਤ ਪਾਕਿ ਤਣਾਅ ਵਿਚਾਲੇ ਪੰਜਾਬ ਦੇ ਇਨ੍ਹਾਂ ਸ਼ਹਿਰਾਂ ਵਿੱਚ ਹੋਵੇਗਾ ਬਲੈਕ ਆਊਟ, ਚੈੱਕ ਕੀਤੇ ਗਏ ਸਾਇਰਨ; ਨਹੀਂ ਰਹੇਗੀ ਬਿਜਲੀ

ਗੁਰਦਾਸਪੁਰ (ਬਾਣੀ ਬਿਊਰੋ) ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਸੈਲਾਨੀਆਂ ਦੇ ਮਾਰੇ ਜਾਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧਦਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਸਰਹੱਦੀ ਜ਼ਿਲ੍ਹਿਆਂ…

ਹਵਾਈ ਹਮਲੇ ਹੋਣ ‘ਤੇ ਕੀ ਕਰੋ, ਅੱਗ ਕਿਵੇਂ ਬੁਝਾਓ ਜੰਮੂ ਤੋਂ ਯੂਪੀ ਤੱਕ; ਦੇਸ਼ ਭਰ ‘ਚ ਕਿਵੇਂ ਚੱਲ ਰਹੀ ਹੈ ਮੌਕ ਡਰਿੱਲ ਦੀ ਤਿਆਰੀ

ਉੱਤਰ ਪ੍ਰਦੇਸ (ਬਾਣੀ ਬਿਊਰੋ) ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਪਾਕਿਸਤਾਨ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਮੂਡ ਵਿੱਚ ਹੈ। ਉਮੀਦ ਹੈ ਕਿ ਭਾਰਤੀ ਫੌਜ ਅੱਤਵਾਦੀਆਂ ਅਤੇ ਉਨ੍ਹਾਂ ਦਾ ਸਮਰਥਨ…

7 ਮਈ ਸ਼ਾਮ 8 ਵਜੇ ਬਰਨਾਲਾ ਸ਼ਹਿਰ ‘ਚ ਹੋਵੇਗਾ ਬਲੈਕ ਆਊਟ: ਡਿਪਟੀ ਕਮਿਸ਼ਨਰ

ਬਰਨਾਲਾ, 06 ਮਈ( ਸੋਨੀ ਗੋਇਲ ) ਬਰਨਾਲਾ ਵਾਸੀਆਂ ਨੂੰ ਸ਼ਾਮ 8 ਵਜੇ ਲਾਇਟਾਂ ਬੰਦ ਕਰਨ ਦੀ ਅਪੀਲ ਇਹ ਇੱਕ ਅਭਿਆਸ ਹੈ, ਡਰਨ ਦੀ ਜਰੂਰਤ ਨਹੀਂ : ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ…

ਸਰਕਾਰੀ ਸਕੂਲ ਸੰਧੂ ਪੱਤੀ ਵਿਖੇ ਕਰਵਾਏ ਗਏ ਅੰਗਰੇਜ਼ੀ ਭਾਸ਼ਾ ਦੇ ਸੁੰਦਰ ਲਿਖਤ ਮੁਕਾਬਲੇ

ਬਰਨਾਲਾ,05 ਮਈ (ਸੋਨੀ ਗੋਇਲ) ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਬਰਨਾਲਾ ਵਿਖੇ ਸਕੂਲ ਪ੍ਰਿੰਸੀਪਲ ਰਜੇਸ਼ ਕੁਮਾਰ ਦੀ ਅਗਵਾਈ ਵਿੱਚ ਵਿਦਿਆਰਥੀਆਂ ਦੇ ਅੰਗਰੇਜ਼ੀ ਵਿਸ਼ੇ ਦੇ ਸੁੰਦਰ ਲਿਖਤ ਮੁਕਾਬਲੇ…

ਯੂਨੀਵਰਸਿਟੀ ਕਾਲਜ ਢਿੱਲਵਾਂ ਵਿਖੇ ਵਿਦਿਆਰਥੀਆਂ ਨੂੰ ਦਿੱਤੀ ਗਈ ਵਿਦਾਇਗੀ ਪਾਰਟੀ

ਬਰਨਾਲਾ,05 ਮਈ (ਸੋਨੀ ਗੋਇਲ) ਸਥਾਨਕ ਸੰਸਥਾ ਯੂਨੀਵਰਸਿਟੀ ਕਾਲਜ ਢਿੱਲਵਾਂ ਦੇ ਆਰਟਸ ਵਿਭਾਗ ਅਤੇ ਪੋਸਟ ਗਰੈਜੂਏਸ਼ਨ ਵਿਭਾਗ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ‘ਚ ਮੁੱਖ ਮਹਿਮਾਨ…

ਪਿੰਡ ਮਹਿਤਾ ਵਾਸੀਆਂ ਨੂੰ ਵੱਡੀ ਰਾਹਤ, ਲਿੰਕ ਸੜਕ ਹੁਣ ਬਣੇਗੀ 18ਫੁੱਟ ਚੌੜੀ

ਬਠਿੰਡਾ, 05 ਮਈ (ਜਸਵੀਰ ਸਿੰਘ) ਇਸ ਹਫ਼ਤੇ ਸੜਕ ਬਣਨ ਦਾ ਕੰਮ ਹੋ ਜਾਵੇਗਾ ਸ਼ੁਰੂ ਚੈਅਰਮੈਨ ਜਤਿੰਦਰ ਸਿੰਘ ਭੱਲਾ ਬਠਿੰਡਾ ਦਿਹਾਤੀ ਦੇ ਵਿਧਾਨ ਸਭਾ ਹਲਕੇ ਦੇ ਪਿੰਡ ਮਹਿਤਾ ਦੇ ਲੋਕਾਂ ਨੂੰ…

ਬਠਿੰਡਾ ਵਿਖੇ ਦਿਨ ਚੜ੍ਹਦੇ ਹੀ ਪੁਲਿਸ ਤੇ ਬਦਮਾਸਾ ਵਿੱਚਕਾਰ ਚੱਲੀ ਗੋਲੀ

ਬਠਿੰਡਾ, 05 ਮਈ (ਜਸਵੀਰ ਸਿੰਘ) ਤੜਕਸਾਰ ਹੀ ਬਠਿੰਡਾ ਪੁਲਿਸ ਤੇ ਬਦਮਾਸਾ ਵਿੱਚਕਾਰ ਮੁਕਾਬਲੇ ਵਿਚ ਦੋ ਬਦਮਾਸ਼ ਜ਼ਖ਼ਮੀ ਹੋ ਗਏ। ਜਿੰਨਾ ਨੂੰ ਪੁਲਿਸ ਨੇ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਦਾਖਲ…

ਬਰਨਾਲਾ ਵਿਖੇ ਵਿਦਿਆਰਥੀਆ ਲਈ ਇੰਟਰ ਹਾਊਸ ਬਾਸਕਿਟਬਾਲ ਮੁਕਾਬਲੇ ਕਰਵਾਏ ਗਏ 

ਬਰਨਾਲਾ, 05 ਮਈ (ਹਰਵਿੰਦਰ ਸਿੰਘ ਕਾਲਾ) ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਵਿਖੇ ਵਿਦਿਆਰਥੀਆ ਲਈ ਇੰਟਰ ਹਾਊਸ ਬਾਸਕਿਟਬਾਲ ਮੁਕਾਬਲੇ ਕਰਵਾਏ ਗਏ। ਇੰਟਰ ਹਾਊਸ ਬਾਸਕਿਟਬਾਲ ਮੁਕਾਬਲਿਆਂ ਵਿੱਚ…

ਯੁੱਧ ਨਸ਼ਿਆਂ ਵਿਰੁੱਧ

ਸੰਗਰੂਰ,05 ਮਈ (ਰਾਜੂ ਸਿੰਗਲਾ) ਸੰਗਰੂਰ ਪੁਲਿਸ ਵੱਲੋਂ ਜੇਲ੍ਹ ਅੰਦਰੋਂ ਚੱਲ ਰਹੇ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼ ਜੇਲ ਸਰਚ ਦੌਰਾਨ ਬ੍ਰਾਮਦ ਹੋਏ ਮੋਬਾਇਲ ਫੋਨਾਂ ਤੋਂ ਹੋਇਆ ਖੁਲਾਸਾ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ…

ਸਿਹਤ ਵਿਭਾਗ ਵਲੋਂ ਸਕੂਲਾਂ ਦੇ ਨੇੜੇ ਐਨਰਜੀ ਡਰਿੰਕਸ ਵੇਚਣ ‘ਤੇ ਮਨਾਹੀ

ਬਰਨਾਲਾ,05 ਮਈ (ਮਨਿੰਦਰ ਸਿੰਘ) ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਕਮਿਸ਼ਨਰ ਫੂਡ ਅਤੇ ਡਰੱਗ ਐਡਮਨਿਸਟ੍ਰੇਸਨ ਪੰਜਾਬ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ. ਬੈਨਿਥ ਦੇ ਹੁਕਮਾਂ ਅਨੁਸਾਰ 21 ਅਪ੍ਰੈਲ 2025 ਤੋਂ…

ਨਸ਼ਾ ਮੁਕਤੀ ਯਾਤਰਾ ਜ਼ਿਲ੍ਹੇ ਵਿੱਚ 7 ਮਈ ਨੂੰ ਕੱਢੀ ਜਾਵੇਗੀ, ਡੀ.ਸੀ

ਬਰਨਾਲਾ, 05 ਮਈ (ਮਨਿੰਦਰ ਸਿੰਘ) ਹਰ ਹਲਕੇ ਦੇ ਤਿੰਨ ਪਿੰਡਾਂ ਨੂੰ ਹਰ ਰੋਜ਼ ਕਵਰ ਕੀਤਾ ਜਾਵੇਗਾ ਜ਼ਿਲੇ ਦੇ 81 ਪਿੰਡਾਂ ਨੂੰ ਨਸ਼ਿਆਂ ਵਿਰੁੱਧ ਚਲਾਇਆ ਜਾਵੇਗਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ…

ਡਿਜੀਟਲ ਹੈਰੋਇਨ (ਮੋਬਾਈਲ) 

ਬਰਨਾਲਾ 05 ਮਈ ਮਨਿੰਦਰ ਸਿੰਘ ਮੋਬਾਇਲ ਇੱਕ ਅਜਿਹਾ ਨਸ਼ਾ ਹੈ ਜੋ ਅੱਜ ਕੱਲ ਦੇ ਬੱਚਿਆਂ ਨੂੰ ਡਿਜੀਟਲ ਹੀਰੋਇਨ, ਜਿਸਨੂੰ ਕਿ ਚਿੱਟੇ ਤੋਂ ਵੀ ਮਾੜਾ ਨਸ਼ਾ ਕਿਹਾ ਜਾ ਸਕਦਾ ਹੈ। ਅਸਲ…

ਐਪਲ ਦਾ ਮਹਿੰਗਾ ਮੋਬਾਇਲ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ

ਬਠਿੰਡਾ ਦਿਹਾਤੀ 05 ਮਈ ( ਜਸਵੀਰ ਸਿੰਘ) ਅੱਜ ਦੇ ਚੋਰੀ ਠੱਗੀ ਬੇਈਮਾਨੀ ਦੇ ਸਮੇਂ ਦੇ ਵਿੱਚ ਇਮਾਨਦਾਰ ਲੋਕਾਂ ਕਰਕੇ ਇਹ ਧਰਤੀ ਖੜੀ ਹੈ। ਜਿਸ ਦੀ ਉਦਾਹਰਨ ਤਲਵੰਡੀ ਸਾਬੋ ਨਿਵਾਸੀ ਹਰਨੇਕ…

ਮੁੱਖ ਬੱਸ ਅੱਡੇ ਤੋਂ ਪਿੰਡ ਕੋਟਭਾਰਾ ਨੂੰ ਜਾਣ ਵਾਲੀ ਸੜਕ ਥਾਂ ਥਾਂ ਤੋਂ ਟੁੱਟੀ 

ਬਠਿੰਡਾ ਦਿਹਾਤੀ,05 ਮਈ (ਜਸਵੀਰ ਸਿੰਘ) ਮੀਂਹ ਕਾਰਨ ਸੜਕ ਤੇ ਭਰਿਆ ਪਾਣੀ, ਰਾਹਗੀਰ ਪ੍ਰੇਸ਼ਾਨ ਦੇਰ ਰਾਤ ਪਏ ਮੀਂਹ ਕਾਰਨ ਕੋਟਭਾਰਾ ਦੇ ਮੁੱਖ ਬੱਸ ਅੱਡੇ ਤੋਂ ਪਿੰਡ ਨੂੰ ਜਾਣ ਵਾਲੀ ਲਿੰਕ ਸੜਕ…

ਇੰਜੀ ਮੱਟੂ ਦਾ ਪੰਜਾਬੀ ਫ਼ਿਲਮ ਅਤੇ ਮਿਊਜ਼ਿਕ ਐਵਾਰਡ ਨਾਲ ਸਨਮਾਨ 10 ਮਈ ਨੂੰ 

ਪਟਿਆਲਾ 04 ਮਈ (ਬਾਣੀ ਨਿਊਜ਼) ਸਾਹਿਤ ਅਤੇ ਗੀਤਕਾਰੀ ਦੇ ਖੇਤਰ ਵਿੱਚ ਆਪਣੇ ਸਾਹਿਤਕ, ਸੱਭਿਆਚਾਰਕ , ਪਰਿਵਾਰਕ ਗੀਤਾਂ , ਕਵਿਤਾਵਾਂ ਅਤੇ ਲੇਖਾਂ ਰਾਹੀ ਆਪਣਾ ਵੱਖਰਾ ਮੁਕਾਮ ਪ੍ਰਾਪਤ ਕਰਨ ਵਾਲੇ ਇੰਜੀ ਸਤਨਾਮ…