Author: ਰੋਜ਼ਾਨਾ ਹੱਕ ਸੱਚ ਦੀ ਬਾਣੀ

ਪ੍ਰਧਾਨ ਮਨੀਸ਼ ਗਰਗ ਨੇ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਵਾਰਡ ਨੰਬਰ 3 ‘ਚ ਕੀਤਾ ਚੋਣ ਪ੍ਰਚਾਰ

ਸ਼ਹਿਣਾ ਭਦੌੜ 22 ਮਈ (ਮਨਿੰਦਰ ਸਿੰਘ) ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਨਗਰ ਕੌਂਸਲ ਭਦੌੜ ਦੇ…

ਸਰਕਾਰੀ ਰੋਡ ਤੇ ਕਾਰ ਬਾਜ਼ਾਰਾ ਨੇ ਕੀਤਾ ਕਬਜ਼ਾ

ਬਰਨਾਲਾ 22 ਮਈ (ਮਨਿੰਦਰ ਸਿੰਘ) ਜੇਕਰ ਹੋਇਆ ਹਾਦਸਾ ਤਾ ਕੌਣ ਹੋਵੇਗਾ ਜੁਮੇਵਾਰ ਸਥਾਨਿਕ ਨਾਨਕਸਰ ਰੋਡ ਤੇ ਅਨੇਕਾਂ ਕਾਰ ਬਾਜ਼ਾਰ ਹਨ ਜਿੰਨ੍ਹਾਂ ਕਰਕੇ ਬਰਨਾਲਾ ਕਾਰੋਬਾਰ ਚ ਬੇਸ਼ਕ ਵਾਧਾ ਹੋਇਆ ਹੈ ਪ੍ਰੰਤੂ…

ਸਕੂਲੀ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ 

ਬਰਨਾਲਾ 22 ਮਈ (ਹਰੀਸ਼ ਗੋਇਲ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ, ਬਰਨਾਲਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਇੰਦੂ ਸਿਮਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲ ਪ੍ਰਿੰਸੀਪਲ ਸ਼੍ਰੀ ਰਾਜੇਸ਼ ਗੋਇਲ ਦੀ ਅਗਵਾਈ…

ਕਿਸਾਨ ਮਜ਼ਦੂਰ ਮਹਾਂ ਰੈਲੀ ਲਈ ਭਾਕਿਯੂ ਏਕਤਾ ਡਕੌਂਦਾ ਬਲਾਕ ਮਹਿਲਕਲਾਂ ਸੈਂਕੜੇ ਕਿਸਾਨਾਂ ਦਾ ਕਾਫ਼ਲਾ ਰਵਾਨਾ

ਮਹਿਲਕਲਾਂ 22 ਮਈ (ਮਨਿੰਦਰ ਸਿੰਘ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਜਪਾ ਹਕੂਮਤ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਜਗਰਾਓਂ ਵਿਖੇ ਕਿਸਾਨ – ਮਜ਼ਦੂਰ ਮਹਾਂ ਰੈਲੀ ਵਿੱਚ ਸ਼ਾਮਿਲ ਹੋਣ…

ਕੇਂਦਰ ਵਿੱਚ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਬਣੇਗੀ ਪ੍ਰਤਾਪ ਸਿੰਘ ਬਾਜਵਾ

ਸਹਿਣਾ ਭਦੋੜ 22 ਮਈ (ਮਨਿੰਦਰ ਸਿੰਘ) ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਲੋਕਾਂ ਨੂੰ ਜੁੰਮਲੇ ਦਿਖਾਉਣ ਤੋਂ ਸਿਵਾਏ ਕੁਝ…

ਭਦੌੜ ਵਿਖੇ ਸੀਐਮ ਮਾਨ ਦੇ ਕਾਫਲੇ ਦਾ ਪ੍ਰਧਾਨ ਮਨੀਸ਼ ਗਰਗ ਨੇ ਕੀਤਾ ਸਵਾਗਤ

ਸ਼ਹਿਣਾ ਭਦੌੜ, 22 ਮਈ (ਮਨਿੰਦਰ ਸਿੰਘ) ਭਦੌੜ ਦੇ ਵਿਕਾਸ ਵੱਲ ਮੇਰਾ ਖਾਸ ਧਿਆਨ : ਮੁੱਖ ਮੰਤਰੀ ਮਾਂਨ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ…

ਘਰੇਲੂ ਕਲੇਸ਼ ਕਾਰਨ ਵਿਆਹੁਤਾ ਵੱਲੋਂ ਜਹਰੀਲੀ ਚੀਜ਼ ਖਾਣ ਨਾਲ ਹੋਈ ਮੌਤ

ਹੰਡਿਆਇਆ 14 ਮਈ (ਮਨਿੰਦਰ ਸਿੰਘ) ਹੰਡਿਆਇਆ ਵਿਖੇ ਘਰੇਲੂ ਕਲੇਸ਼ ਕਾਰਨ ਇੱਕ ਵਿਆਹੁਤਾ ਔਰਤ ਵੱਲੋਂ ਜਹਰੀਲੀ ਚੀਜ਼ ਖਾਣ ਨਾਲ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਸੁਰਜੀਤ…

ਸ.ਪ੍ਰਾ.ਸਕੂਲ, ਭੋਡੀਪੁਰ ਦੀ ਕੰਧ ਦਾ ਸੁੰਦਰੀਕਰਨ ਕੀਤਾ ਗਿਆ

ਬਰਨਾਲਾ 14 ਮਈ (ਸੋਨੀ ਗੋਇਲ,) ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਆਪਣੀਆਂ ਮੁੱਲਵਾਨ ਕਾਰਗੁਜ਼ਾਰੀਆਂ ਨਾਲ਼ ਮੋਹਰੀ ਸੰਸਥਾਵਾਂ ਵਿੱਚ ਗਿਣਿਆ ਜਾਂਦਾ ਹੈ। ਇਸ ਮੌਕੇ ਸਕੂਲ ਮੁਖੀ ਜਸਵੀਰ ਸਿੰਘ ‘ਸ਼ਾਇਰ’ ਦੀ ਅਗਵਾਈ ਹੇਠ ਸਕੂਲ…

ਵਾਤਾਵਰਨ ਸਿੱਖਿਆ ਪ੍ਰੋਗਰਾਮ (EEP) ਤਹਿਤ ਈਕੋ ਕਲੱਬ ਇੰਚਾਰਜਾਂ ਦੀ ਇੱਕ ਰੋਜ਼ਾ ਵਰਕਸ਼ਾਪ ਦਾ “ਸਕੂਲ ਆਫ ਐਮੀਨੈਂਸ” ਬਰਨਾਲਾ ਵਿਖੇ ਸਫ਼ਲ ਆਯੋਜਨ

ਬਰਨਾਲਾ 13 ਮਈ (ਸੋਨੀ ਗੋਇਲ) ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਤਕਨੋਲੋਜੀ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਬਰਨਾਲਾ ਸ਼੍ਰੀਮਤੀ ਇੰਦੂ ਸਿਮਕ ਦੇ ਹੁਕਮਾਂ ਅਤੇ ਉੱਪ ਜ਼ਿਲ੍ਹਾ ਸਿੱਖਿਆ…

ਨੁੱਕੜ ਨਾਟਕ ਰਾਹੀਂ ਵੋਟਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ

ਬਰਨਾਲਾ, 13 ਮਈ (ਮਨਿੰਦਰ ਸਿੰਘ) ਲੋਕ ਸਭਾ ਚੋਣਾਂ 2024 ‘ਚ ਵੋਟਰਾਂ ਨੂੰ ਜਾਗਰੂਕ ਕਰਕੇ ਮਤਦਾਨ ਦੀ ਦਰ ਵਧਾਉਣ ਲਈ ਅਤੇ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਜ਼ਿਲ੍ਹਾ…

ਸਵੀਪ ਗਤੀਵਿਧੀਆਂ ਰਾਹੀਂ ਬੱਸ ਸਟੈਂਡ ਮਹਿਲ ਕਲਾਂ ਵਿਖੇ ਵੋਟਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ

ਬਰਨਾਲਾ, 13 ਮਈ (ਹਰੀਸ਼ ਗੋਇਲ) ਲੋਕ ਸਭਾ ਚੋਣਾਂ 2024 ‘ਚ ਵੋਟਰਾਂ ਨੂੰ ਜਾਗਰੂਕ ਕਰਕੇ ਮਤਦਾਨ ਦੀ ਦਰ ਵਧਾਉਣ ਲਈ ਅਤੇ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਜ਼ਿਲ੍ਹਾ…

ਨਰਸਿੰਗ ਸਟਾਫ ਦਾ ਇਲਾਜ ਸਮੇਂ ਮਨੁੱਖਤਾ ਦੀ ਸੇਵਾ ‘ਚ ਮਹੱਤਵਪੂਰਨ ਰੋਲਃ ਸਿਵਲ ਸਰਜਨ ਬਰਨਾਲਾ

ਬਰਨਾਲਾ,13 ਮਈ (ਮਨਿੰਦਰ ਸਿੰਘ) ਮਰੀਜਾਂ ਦਾ ਸੰਪੂਰਨ ਇਲਾਜ ਅਤੇ ਸਾਂਭ-ਸੰਭਾਲ ਨਰਸਾਂ ਦਾ ਅਹਿਮ ਕਾਰਜ : ਸੀਨੀਅਰ ਮੈਡੀਕਲ ਅਫ਼ਸਰ, ਬਰਨਾਲਾ ਅੰਤਰਰਾਸ਼ਟਰੀ ਨਰਸ ਦਿਵਸ ਜ਼ਿਲ੍ਹਾ ਬਰਨਾਲਾ ਦੀਆਂ ਸਿਹਤ ਸੰਸਥਾਵਾਂ ‘ਚ ਨਰਸਿੰਗ ਸਟਾਫ…

ਕਿਸਾਨ ਆਗੂ ਜਗਸੀਰ ਸਿੰਘ ਝੁਨੀਰ ਦੇ ਪਿਤਾ ਨੂੰ ਵੱਖ-ਵੱਖ ਆਗੂਆ ਵੱਲੋ ਸਰਧਾਜਲੀਆ ਭੇਟ

ਝੁਨੀਰ ਸਰਦੂਲਗੜ੍ਹ, 13 ਮਈ (ਜਗਤਾਰ ਸਿੰਘ) ਕੁਲ ਹਿੰਦ ਕਿਸਾਨ ਸਭਾ ਜਿਲ੍ਹਾ ਮੀਤ ਪ੍ਰਧਾਨ ਤੇ ਤਹਿਸੀਲ ਸਰਦੂਲਗੜ੍ਹ ਦੇ ਸਕੱਤਰ ਸਾਥੀ ਜਗਸੀਰ ਸਿੰਘ ਝੁਨੀਰ ਦੇ ਪਿਤਾ ਰਸਾਲ ਸਿੰਘ ਸੰਧੂ ਦੀ ਅੰਤਿਮ ਅਰਦਾਸ…

ਨਕਸਲਬਾੜੀ ਲਹਿਰ ਦੇ ਸ਼ਹੀਦ ਗੁਲਜ਼ਾਰਾ ਸਿੰਘ ਭੱਠਲ ਦਾ ਬਰਸੀ ਸਮਾਗਮ

ਬਰਨਾਲਾ 13 ਮਈ (ਸੋਨੀ ਗੋਇਲ) ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੀ ਵਿਚਾਰਧਾਰਾ ਅੱਜ ਵੀ ਪ੍ਰਸੰਗਿਕ ਅਤੇ ਪ੍ਰੇਰਨਾਦਾਇਕ ਇਤਿਹਾਸਕ ਪਿੰਡ ਭੱਠਲਾਂ ਵਿਖੇ ਨਕਸਲਬਾੜੀ ਲਹਿਰ ਦੇ ਸ਼ਹੀਦ ਕਾਮਰੇਡ ਗੁਲਜ਼ਾਰਾ ਸਿੰਘ ਭੱਠਲ ਦੀ ਯਾਦਗਾਰੀ…

ਕਿਸਾਨ ਯੂਨੀਅਨ ਅਤੇ ਵਪਾਰ ਮੰਡਲ ਆਮੋ ਸਾਹਮਣੇ 

ਬਰਨਾਲਾ 13 ਮਈ (ਮਨਿੰਦਰ ਸਿੰਘ ਸੋਨੀ ਗੋਇਲ ) ਡਾਂਗਾਂ ਸੋਟੀਆਂ ਅਤੇ ਹੋਇਆ ਗਾਲੀ ਗਲੋਚ ਪੁਲਿਸ ਨੇ ਲਾਇਆ ਸਖਤ ਪਹਿਰਾ ਕਾਨੂੰਨ ਦੀ ਉਲੰਘਣਾ ਬਰਦਾਸ਼ਤ ਨਹੀਂ ਕਰਾਂਗੇ ਡੀਐਸਪੀ 13 ਮਈ ਸਥਾਨਿਕ 16…