ਚਾਰ ਕਬੱਡੀ ਖਿਡਾਰੀਆਂ ਤੇ ਦਰਜ ਕੀਤੇ ਝੂਠੇ ਕਤਲ ਅਤੇ ਝੂਠੇ ਪੁਲਸ ਮੁਕਾਬਲੇ ਦੇ ਪਰਚੇ ਰੱਦ ਕਰਾਉਣ ਲਈ ਡੀ ਐਸ ਪੀ ਬਲਨਾਲਾ ਨੂੰ ਜੱਥੇਬੰਦੀਆਂ ਦਾ ਮਿਲਿਆ ਵਫ਼ਦ
ਮਨਿੰਦਰ ਸਿੰਘ, ਬਰਨਾਲਾ ਸ਼ਹਿਰ ਬਰਨਾਲਾ ਵਿੱਚ ਪਿਛਲੇ ਮਹੀਨੇ ਅਕਤੂਬਰ 2023 ਵਿੱਚ ਪਟਿਆਲਾ ਚਿਕਨ ਕਾਰਨਰ ਦੇ ਪ੍ਰਬੰਧਕਾਂ ਅਤੇ ਇਲਾਕੇ ਦੇ ਚਾਰ ਕਬੱਡੀ ਖਿਡਾਰੀਆਂ ਵਿਚਕਾਰ ਤਕਰਾਰ ਤੋਂ ਬਾਅਦ ਹੋਟਲ ਮਾਲਕਾਂ ਦੇ ਭਾੜੇ…





