Author: ਰੋਜ਼ਾਨਾ ਹੱਕ ਸੱਚ ਦੀ ਬਾਣੀ

ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ ਦੀਆਂ ਸਿੱਖ ਧਰਮ ਦੇ ਪ੍ਰਚਾਰ, ਸਮਾਜ ਸੁਧਾਰ ਤੇ ਕੌਮੀ ਆਜਾਦੀ ਲਈ ਦਿੱਤੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ: ਸਿਮਰਨਜੀਤ ਸਿੰਘ ਮਾਨ

ਮਨਿੰਦਰ ਸਿੰਘ, ਬਰਨਾਲਾ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ ਦੀਆਂ ਸਿੱਖ ਧਰਮ ਦੇ ਪ੍ਰਚਾਰ, ਸਮਾਜ ਸੁਧਾਰ ਤੇ ਕੌਮੀ ਆਜਾਦੀ ਲਈ ਦਿੱਤੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ: ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ…

ਭਾਜਪਾ ਨੇ”ਸਵੱਛ ਮੰਦਿਰ ਅਭਿਆਨ” ਤਹਿਤ ਪ੍ਰਾਚੀਨ ਸ਼ਿਵ ਮੰਦਿਰ” ਵਿਖੇ ਕੀਤੀ ਸਫ਼ਾਈ।

ਮਨਿੰਦਰ ਸਿੰਗਕ, ਬਰਨਾਲਾ ਸਫ਼ਾਈ ਸੇਵਾ ਮਨੁੱਖ ਦਾ ਇੱਕ ਉੱਤਮ ਕਰਮ ਹੈ: ਸੰਦੀਪ ਜੇਠੀ 21 ਜਨਵਰੀ ਅੱਜ “ਸਵੱਛ ਮੰਦਿਰ ਅਭਿਆਨ” ਦੇ ਤਹਿਤ “ਪ੍ਰਾਚੀਨ ਸ਼ਿਵ ਮੰਦਿਰ” ਵਿਚ ਨੇੜੇ ਰੇਲਵੇ ਸਟੇਸ਼ਨ ਬਰਨਾਲਾ ਵਿਖੇ…

ਰਾਸ਼ਟਰੀ ਯੁਵਾ ਦਿਵਸ ਨੂੰ ਸਮਰਪਿਤ ਖੂਨਦਾਨ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਹਰੀਸ਼ ਗੋਇਲ ਬਰਨਾਲਾ ਖੂਨਦਾਨ ਚ ਮਹੱਤਵ ਪੂਰਨ ਯੋਗਦਾਨ ਹੈ ਖੂਨਦਾਨੀਆਂ ਦਾ : ਸਿਵਲ ਸਰਜਨ ਬਰਨਾਲਾ ਰਾਸਟਰੀ ਯੁਵਾ ਖੂਨਦਾਨ ਦਿਵਸ 12 ਜਨਵਰੀ ਤੋਂ 31 ਜਨਵਰੀ ਤੱਕ ਸਿਹਤ ਵਿਭਾਗ ਵੱਲੋਂ ਵੱਖ-ਵੱਖ ਜਾਗਰੂਕਤਾ…

ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲ’ ਦਾ ਕੀਤਾ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਗਾਜ਼

ਸੋਨੀ ਗੋਇਲ ਬਰਨਾਲਾ ਜ਼ਿਲ੍ਹਾ ਬਰਨਾਲਾ ਵਿਖੇ 16000 ਵਰਦੀਆਂ 150 ਔਰਤਾਂ ਵੱਲੋਂ ਬਣਾਈ ਜਾਣਗੀਆਂ, ਮੀਤ ਹੇਅਰ ਪਹਿਲੇ ਗੇੜ ਤਹਿਤ 70 ਔਰਤਾਂ ਨੂੰ ਦਿੱਤੀ ਗਈ ਸਿਖ਼ਲਾਈ ਸਹਿਣਾ ਬਲਾਕ ਦੇ ਪਿੰਡਾਂ ਦੀਆਂ ਔਰਤਾਂ…

ਪਿੰਡ ਠੀਕਰੀਵਾਲ ਵਿਖੇ ਪੁੱਲ ਦੀ ਉਸਾਰੀ ਅਤੇ ਸੜਕ ਲਈ 241.38 ਲੱਖ ਰੁਪਏ ਮੁੱਖ ਮੰਤਰੀ ਵੱਲੋਂ ਪ੍ਰਵਾਨ, ਗੁਰਦੀਪ ਸਿੰਘ ਬਾਠ

ਮਨਿੰਦਰ ਸਿੰਘ ਬਰਨਾਲਾ, ਨਰਸਿੰਗ ਕਾਲਜ ਠੀਕਰੀਵਾਲ ਲਈ ਸਲਾਨਾ ਬਜਟ ਚ ਕੀਤੀ ਗਈ ਸੀ ਤਜ਼ਵੀਜ ਪਾਸ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੇ ਅਮਰ ਸ਼ਹੀਦ ਸੰਤ ਸੇਵਾ ਸਿੰਘ ਠੀਕਰੀਵਾਲ ਜੀ…

ਪੰਜਾਬੀ ‘ਚ ਨਾਮ ਬੋਰਡ ਨਾ ਲਿਖਣ ਵਾਲਿਆਂ ਖਿਲਾਫ ਸਰਕਾਰ ਨੇ ਕੀਤੀ ਜੁਰਮਾਨੇ ਦੀ ਵਿਵਸਥਾ, ਡਿਪਟੀ ਕਮਿਸ਼ਨਰ

ਮਨਿੰਦਰ ਸਿੰਘ ਬਰਨਾਲਾ ਕਿਰਤ ਵਿਭਾਗ ਦੇ ਐਕਟ ਪੰਜਾਬ ਰਾਜ ਦੁਕਾਨਾਂ ਅਤੇ ਵਪਾਰਕ ਸਥਾਪਨਾ ‘ਚ ਕੀਤੀ ਸੋਧ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਕੈਬਨਿਟ ਮੰਤਰੀ…

19 ਜਨਵਰੀ ਨੂੰ ਜ਼ਿਲ੍ਹਾ ਬਰਨਾਲਾ ਵਿਚ ਸਥਾਨਕ ਛੁੱਟੀ ਐਲਾਨੀ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਜੀ ਦੇ ਸ਼ਹੀਦੀ ਦਿਹਾੜੇ ਮੱਦੇਨਜ਼ਰ ਕੀਤੀ ਛੁੱਟੀ

ਹਰੀਸ਼ ਗੋਇਲ ਬਰਨਾਲਾ ਜ਼ਿਲ੍ਹਾ ਬਰਨਾਲਾ ਵਿੱਚ 19 ਜਨਵਰੀ ਨੂੰ ਸਥਾਨਕ ਛੁੱਟੀ ਐਲਾਨੀ ਗਈ ਹੈ । ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਸ਼ਹੀਦ ਸੇਵਾ ਸਿੰਘ…

ਪ੍ਰਦੀਪ ਸਿੰਘ (ਬਿੱਟੂ) ਚਿਮਨੇ ਵਾਲਾ ਕਾਂਗਰਸ ਐਸ ਸੀ-ਸੈੱਲ ਦੇ ਸਟੇਟ ਕੋਆਰਡੀਨੇਟਰ ਨਿਯੁਕਤ

ਪੱਤਰ ਪ੍ਰੇਰਕ, ਅਰਨੀਵਾਲਾ 18 ਜਨਵਰੀ ਆਗਾਮੀ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਰੱਖਦੇ ਹੋਏ ਕਾਂਗਰਸ ਪਾਰਟੀ ਵੱਲੋਂ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਆਲ ਇੰਡੀਆ ਕਾਂਗਰਸ ਕਮੇਟੀ ਐਸ.ਸੀ…

ਮੁੱਖ ਮੰਤਰੀ ਪੰਜਾਬ ਨੇ ਕਈ ਦੇਸ਼ਾਂ ਦੇ ਹਾਈ ਕਮਿਸ਼ਨਰਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਦਿੱਤਾ ਖੁੱਲਾ ਸੱਦਾ

ਮਨਿੰਦਰ ਸਿੰਘ, ਪਟਿਆਲਾ ਨੌਜਵਾਨਾਂ ਲਈ ਰੁਜਗਾਰ ਦੇ ਮੌਕੇ ਪੈਦਾ ਕਰਨ ਲਈ ਯਤਨਸ਼ੀਲ ਮਾਨ ਸਰਕਾਰ- ਰਣਜੋਧ ਸਿੰਘ ਹਡਾਣਾ 18 ਜਨਵਰੀ ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀ ਆਰ ਟੀ ਸੀ ਨੇ ਪੱਤਰਕਾਰਾਂ ਨਾਲ…

ਰਾਸ਼ਟਰੀ ਸੜਕ ਸੁਰੱਖਿਆ ਹਫਤਾ ਮਨਾਇਆ

ਸੋਨੀ ਗੋਇਲ ਬਰਨਾਲਾ ਨਹਿਰੂ ਯੁਵਾ ਕੇਂਦਰ ਬਰਨਾਲਾ, ਐਨ. ਐਸ. ਐਸ. ਵਿਭਾਗ, ਰੈੱਡ ਰਿਬਨ ਕਲੱਬ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਨੇ ਸਾਂਝੇ ਤੌਰ ‘ਤੇ ਰਾਸ਼ਟਰੀ ਸੜਕ ਸੁਰੱਖਿਆ ਹਫਤਾ…

ਜਦੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਖੁਦ ਸੰਭਾਲੀ ਕੈਂਪ ਦੀ ਕਮਾਨ

ਪਟਿਆਲਾ ਯੂਨੀਵਿਸੀਜਨ ਨਿਊਜ਼ ਇੰਡੀਆ ਲੰਬਿਤ ਇੰਤਕਾਲਾਂ ਦੇ ਨਿਪਟਾਰੇ ਤੋਂ ਖੁਸ਼ ਲੋਕਾਂ ਨੇ ਡਿਪਟੀ ਕਮਿਸ਼ਨਰ ਕੋਲ ਪੰਜਾਬ ਸਰਕਾਰ ਦਾ ਪ੍ਰਗਟਾਇਆ ਧੰਨਵਾਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਾਲ ਵਿਭਾਗ ਦੇ ਕੰਮਾਂ…

ਸਾਇੰਸ ਦੇ ਪੰਜ ਹਜ਼ਾਰ ਵਿਦਿਆਰਥੀਆਂ ਦਾ ਬਣੇਗਾ ਗਰੁੱਪ

ਮਨਿੰਦਰ ਸਿੰਘ, ਬਰਨਾਲਾ ਹੁਣ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪ੍ਰਤੀਯੋਗੀ ਪ੍ਰਰੀਖਿਆਵਾਂ ‘ਚ ਸੁਧਾਰ ਕਰ ਸਕਣਗੇ। ਸਕੂਲ ਸਿੱਖਿਆ ਵਿਭਾਗ ਵੱਲੋਂ ਸਾਇੰਸ ਗਰੁੱਪ ਮੈਡੀਕਲ-ਨਾਨ ਮੈਡੀਕਲ ਦੇ 12ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਲਈ ਮਿਸ਼ਨ…

ਮੋਹਾਲੀ ਖੇਡ ਸਟੇਡੀਅਮ ਵਿੱਚ ਹੋਏ ਭਾਰਤ-ਅਫਗਾਨਿਸਤਾਨ ਦੇ ਮੈਚ ਦਾ ਠੰਡ ਦੇ ਬਾਵਜੂਦ ਕ੍ਰਿਕਟ ਪ੍ਰੇਮੀਆਂ ਨੇ ਮਾਣਿਆ ਪੂਰਾ ਆਨੰਦ

ਮਨਿੰਦਰ ਸਿੰਘ, ਬਠਿੰਡਾ ਬੀਸੀਸੀਆਈ ਪ੍ਰਧਾਨ ਰੋਜਰ ਬਿੰਨੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਪੁੱਤਰ ਜੈ ਸ਼ਾਹ ਅਤੇ ਰਾਘਵ ਚੱਡਾ ਮੈਂਬਰ ਰਾਜ ਸਭਾ ਦਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਪ੍ਰਧਾਨ ਅਮਰਜੀਤ ਮਹਿਤਾ ਨੇ…

ਸਟੱਡੀ ਲੋਨ ਲੀਪ ਓਵਰਸੀਜ਼ ਬਰਨਾਲਾ ਆਫਿਸ ਵਿਖੇ ਲੋਹੜੀ ਦਾ ਤਿਉਹਾਰ ਸ਼ਰਧਾ ਅਤੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ।

ਮਨਿੰਦਰ ਸਿੰਘ, ਬਰਨਾਲਾ ਸਮੂਹ ਸਟਾਫ ਵਲੋਂ ਇਕ ਦੂਜੇ ਨੂੰ ਲੋਹੜੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ ਆਈਲੈਟਸ ਉਪਰੰਤ ਕੈਨੇਡਾ,ਅਮਰੀਕਾ.ਆਸਟ੍ਰੇਲੀਆ,ਯੂ ਕੇ ਜਾਣ ਵਾਲੇ ਵਿਦਿਆਰਥੀਆਂ,ਵਰਕ ਪਰਮਿਟ,ਸਮੇਤ ਆਦਿ ਵੀਜ਼ਿਆਂ ਤੇ ਲੋਨ ਉਪਲਬਧ ਕਰਵਾਉਣ ਲਈ…

ਓਵਰਲੋਡ, ਨੋ ਐਂਟਰੀ ਤੇ ਘੱਟ ਕਾਗਜਾਵਾਲੀਆ ਗੱਡੀਆਂ ਦੇ ਕੱਟੇ ਚਲਾਣ

ਮਨਿੰਦਰ ਸਿੰਘ, ਬਰਨਾਲਾ ਸ਼ਹਿਰ ਬਰਨਾਲਾ ਵਿਖੇ ਟਰੈਫਿਕ ਪੁਲਿਸ ਵੱਲੋਂ ਟਰੈਫਿਕ ਦੇ ਹਰ ਤਰ੍ਹਾਂ ਦੇ ਮਸਲੇ ਨੂੰ ਸੁਲਝਾਉਣ ਲਈ ਟਰੈਫਿਕ ਇੰਚਾਰਜ ਜਸਵਿੰਦਰ ਸਿੰਘ ਢੀਂਡਸਾ ਅਤੇ ਉਹਨਾਂ ਦੀ ਟੀਮ ਵੱਲੋ ਲਗਾਤਾਰ ਮੁਸਤੈਦੀ…