ਨਸ਼ੇ ਨੂੰ ਠੱਲ੍ਹ ਪਾਉਣ ਲਈ ਨਵੀਂ ਪਾਲਿਸੀ ਦੀ ਨਹੀਂ ਬਲਕਿ ਇਮਾਨਦਾਰੀ ਨਾਲ ਕੰਮ ਕਰਨ ਦੀ ਲੋੜ: ਅਰਵਿੰਦ ਖੰਨਾ

ਤਿੰਨ ਸਾਲ ਦੇ ਸਮੇਂ ‘ਚ ਨਸ਼ੇ ਨੂੰ ਠੱਲ੍ਹ ਪਾਉਣ “ਚ ਨਾਕਾਮ ਰਹੀ ਹੈ ਆਪ ਸਰਕਾਰ: ਅਰਵਿੰਦ ਖੰਨਾ ਮਨਿੰਦਰ ਸਿੰਘ, ਸੰਗਰੂਰਹੱਕ਼ ਸੱਚ ਦਾ ਜ਼ਫ਼ਰਨਾਮਾ 8 ਜਨਵਰੀ, ਭਾਰਤੀ ਜਨਤਾ ਪਾਰਟੀ ਦੇ ਸੂਬਾ…

ਮੰਗਿਆਂ ਤੋਂ ਭਿਖਾ ਮਿਲਦੀ, ਰਾਜ ਨਹੀਂ

ਹੱਕ ਸੱਚ ਲਈ ਲੜਨਾ ਕੋਈ ਗੁਨਾਹ ਨਹੀਂ ਕੋਈ ਪਾਪ ਨਹੀਂ ਬਾਕੀ ਸਾਨੂੰ ਸਾਡੇ ਹੱਕ ਕੁਝ ਟੇਢੇ ਹਿਸਾਬ ਨਾਲ ਹੀ ਲੈਣੇ ਪੈਂਦੇ ਹਨ। ਕਿਉਂਕਿ ਤਰਸ ਇਸ ਸਿਸਟਮ ਦੇ ਬਾਜ਼ਾਰ ਦੀ ਜਿਨਸ…

ਵਾਹਿਗੁਰੂ ਦਾ ਮਤਲਬ ਰੱਬ ਨਹੀਂ

ਇਤਿਹਾਸ ਤੇ ਝਾਤ – ਮਨਿੰਦਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਛੇ ਗੁਰੂਆਂ ਦੀ ਬਾਣੀ ਦਰਜ ਹੈ। ਛੇ ਗੁਰੂ ਸਾਹਿਬਾਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਚ ਇੱਕ ਵਾਰੀ ਵੀ…

ਬੇਅੰਤ ਸਿੰਘ ਬਖਤਗੜ ਸ਼ੀ੍ ਗੁਰੂ ਗ੍ੰਥ ਸਾਹਿਬ ਸਤਿਕਾਰ ਸਭਾ ਵੱਲੋਂ ਖੂਨਦਾਨ ਕੈੰਪ ਲਗਾਇਆ ਗਿਆ।

ਬਰਨਾਲਾ 05 ਜਨਵਰੀ ( ਸੋਨੀ ਗੋਇਲ ) ਸ਼ੀ੍ ਗੁਰੂ ਗ੍ੰਥ ਸਾਹਿਬ ਸਤਿਕਾਰ ਸਭਾ ਰਜਿ ਬਰਨਾਲਾ ਵੱਲੋਂ ਖੂਨਦਾਨੀਆਂ ਦੇ ਸਹਿਯੋਗ ਨਾਲ ਮਹੀਨੇ ਦੀ 5ਤਰੀਕ ਨੂੰ ਸਵੇਰੇ 9 ਤੋੰ 2ਵਜੇ ਤੱਕ ਗੁਰਦੁਆਰਾ…

ਬਰਨਾਲਾ-ਮੋਗਾ ਨੈਸ਼ਨਲ ਹਾਈਵੇ ‘ਤੇ ਵੱਡਾ ਹਾਦਸਾ, ਮਹਾਪੰਚਾਇਤ ਜਾ ਰਹੀ ਕਿਸਾਨਾਂ ਦੀ ਬੱਸ ਪਲਟੀ 3 ਮਹਿਲਾ ਕਿਸਾਨਾਂ ਦੀ ਮੌਤ

ਬਰਨਾਲਾ 04 ਜਨਵਰੀ ਸੋਨੀ ਗੋਇਲ ਪੰਜਾਬ ਦੇ ਬਰਨਾਲਾ-ਮੋਗਾ ਨੈਸ਼ਨਲ ਹਾਈਵੇ ‘ਤੇ ਅੱਜ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਬਠਿੰਡਾ ‘ਚ ਮਹਾਪੰਚਾਇਤ ਲਈ ਜਾ ਰਹੀ ਕਿਸਾਨਾਂ ਦੀ ਬੱਸ ਹਾਦਸੇ ਦਾ…

ਪੰਜਾਬ ‘ਚ ਡਾਕਟਰ ਇਕ ਵਾਰ ਫਿਰ ਹੜਤਾਲ ‘ਤੇ ਜਾ ਸਕਦੇ ਹਨ, ਓਪੀਡੀ ਸੇਵਾਵਾਂ ਕਰਨਗੇ ਬੰਦ

ਯੂਨੀਵਿਜ਼ਨ ਨਿਊਜ਼ ਇੰਡੀਆ ਬਰਨਾਲਾ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਇੱਕ ਵਾਰ ਫਿਰ ਹੜਤਾਲ ‘ਤੇ ਜਾ ਸਕਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਪਿਛਲੀ ਵਾਰ ਹੜਤਾਲ ਖਤਮ ਕਰਨ…

ਪੰਜਾਬ ਦੇ 12 ਜ਼ਿਲਿਆਂ ‘ਚ ਅੱਜ ਧੁੰਦ ਦੇ ਨਾਲ ਤੂਫਾਨ ਦਾ ਅਲਰਟ, ਮੀਂਹ ਦੀ ਵੀ ਸੰਭਾਵਨਾ, ਫਲਾਈਟਾਂ ਡਾਇਵਰਟ, ਦੇਖੋ ਵੀਡੀਓ

04 ਜਨਵਰੀ ਸੋਨੀ ਗੋਇਲ ਪੰਜਾਬ ‘ਚ ਠੰਡ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ-ਚੰਡੀਗੜ੍ਹ ਵਿੱਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ…

ਬਰਨਾਲਾ ‘ਚ ਭਾਕਿਯੂ ਉਗਰਾਹਾਂ ਦੀ ਬੱਸ ਪਲਟੀ, 4 ਮੌਤਾਂ ਤੇ ਕਈ ਜ਼ਖ਼ਮੀ

ਮਨਿੰਦਰ ਸਿੰਘ ਬਰਨਾਲਾ ਸ਼ਨਿੱਚਰਵਾਰ ਸਵੇਰੇ 11 ਵਜੇ ਦੇ ਕਰੀਬ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਹੰਡਿਆਇਆ ਚੌਂਕ ਨਜ਼ਦੀਕ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਸ ਪਲਟ ਜਾਣ ਨਾਲ ਭਿਆਨਕ ਹਾਦਸਾ ਵਾਪਰ ਗਿਆ। ਜਾਣਕਾਰੀ…

ਪੰਜਾਬ ਦੇ ਸਪੀਕਰ ਨੇ ਕੇਂਦਰ ਦੇ ਨਦੀ ਜੋੜਨ ਦੇ ਪ੍ਰਾਜੈਕਟ ‘ਤੇ ਪ੍ਰਗਟਾਈ ਅਸਹਿਮਤੀ, ਕਿਹਾ- ਕੁਦਰਤ ਨਾਲ ਨਹੀਂ ਹੋਣੀ ਚਾਹੀਦੀ ਛੇੜਛਾੜ

ਯੂਨੀਵਿਜ਼ਨ ਨਿਊਜ਼ ਇੰਡੀਆ ਬਰਨਾਲਾ ਪੰਜਾਬ ਦੇ ਸਪੀਕਰ ਨੇ ਕੇਂਦਰ ਦੁਆਰਾ ਚਲਾਏ ਜਾ ਰਹੇ ਨਦੀ ਜੋੜਨ ਦੇ ਪ੍ਰਾਜੈਕਟ ਤੋਂ ਖੁਸ਼ ਨਹੀਂ ਹਨ ਅਤੇ ਇਸ ‘ਤੇ ਆਪਣੀ ਅਸਹਿਮਤੀ ਪ੍ਰਗਟਾਈ ਹੈ। ਪੰਜਾਬ ਵਿਧਾਨ…

ਖਨੌਰੀ ਬਾਰਡਰ ‘ਤੇ ਕਿਸਾਨਾਂ ਦੀ ਅੱਜ ਮਹਾਪੰਚਾਇਤ, ਹਰਿਆਣਾ ਪੁਲਸ ਹਾਈ ਅਲਰਟ ‘ਤੇ

ਯੂਨੀਵਿਜ਼ਨ ਨਿਊਜ਼ ਇੰਡੀਆ ਬਰਨਾਲਾ ਹਰਿਆਣਾ-ਪੰਜਾਬ ਦੇ ਖਨੌਰੀ ਬਾਰਡਰ ਉਤੇ ਹੱਕੀ ਮੰਗਾਂ ਲਈ ਅੰਦੋਲਨ ਕਰ ਰਹੇ ਕਿਸਾਨਾਂ ਦੀ ਅੱਜ ਮਹਾਂਪੰਚਾਇਤ ਹੋਵੇਗੀ। ਜ਼ਿਕਰਯੋਗ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 40 ਦਿਨਾਂ…