ਪਿੰਡ ਛੀਨੀਵਾਲ ਕਲਾਂ ਚ ਧਾਰਮਿਕ ਸਮਾਗਮ ਕਰਵਾਇਆ
ਗੁਰਸੇਵਕ ਸਿੰਘ ਸਹੋਤਾ ਮਹਿਲ ਕਲਾਂ 22 ਸਤੰਬਰ – ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ…
ਜੇਕਰ ਪੰਜਾਬ ਨੂੰ ਬਚਾਉਣਾ ਤਾਂ ਸਰਕਾਰ ਏ ਖਾਲਸਾ ਨੂੰ ਹੋਂਦ ਚ ਲਿਆਉਣਾ ਅਤੀ ਜ਼ਰੂਰੀ – ਕਾਹਨ ਸਿੰਘ ਵਾਲਾ
ਮਨਿੰਦਰ ਸਿੰਘ, ਬਰਨਾਲਾ ਬਰਨਾਲਾ- 21 ਸਤੰਬਰ ਸਥਾਨਕ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਪ੍ਰਧਾਨ ਕਾਹਨ ਸਿੰਘ ਵਾਲਾ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ। ਪ੍ਰਧਾਨ ਕਾਹਨ ਸਿੰਘ ਵਾਲਿਆਂ…
ਸਰਕਾਰੀ ਸਕੂਲ ਕਰਮਗੜ੍ਹ ’ਚ ਮਨਾਇਆ ਹਿੰਦੀ ਦਿਵਸ
ਰਵੀ ਸ਼ਰਮਾ, ਬਰਨਾਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕਾ ਰਾਣੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰਪਾਲ ਸਿੰਘ, ਪ੍ਰਿੰਸੀਪਲ ਰਾਜੇਸ਼ ਕੁਮਾਰ, ਸਕੂਲ ਇੰਚਾਰਜ ਮਨਦੀਪ ਸਿੰਘ ਦੀ ਯੋਗ ਅਗਵਾਈ ਹੇਠ ਹਿੰਦੀ ਅਧਿਆਪਕਾ ਨੀਲਮ ਜਿੰਦਲ…
ਯਾਰ ਮੈਨੂੰ ਅਸ਼ਵਨੀ ਨੇ ਫਸਾਇਆ ਹੈ – ਸਿਵਲ ਸਰਜਨ
ਮਨਿੰਦਰ ਸਿੰਘ, ਬਰਨਾਲਾ ਤਕਰੀਬਨ ਅੱਜ ਤੋਂ 25 ਦਿਨ ਪਹਿਲਾਂ ਜਦੋਂ ਬਰਨਾਲਾ ਵਿਖੇ ਸਿਹਤ ਵਿਭਾਗ ਦਾ ਡਾਇਰੈਕਟਰ ਪਹੁੰਚਿਆ ਤਾਂ ਹਸਪਤਾਲ ਵਿੱਚ ਗੱਲਾਂ ਹੋਣ ਲੱਗੀਆਂ ਕਿ ਸੌ ਚੋਰ ਦੇ ਇੱਕ ਦਿਨ ਸਾਧ…
ਹਾਈ ਕੋਰਟ ਦਾ ਆਇਆ ਫੈਸਲਾ ਹੁਣ ਇਹ ਸ਼ਖਸ ਮੁੜ ਤੋਂ ਬੈਠੇਗਾ ਪ੍ਰਧਾਨਗੀ ਦੀ ਕੁਰਸੀ ਤੇ
ਮਨਿੰਦਰ ਸਿੰਘ ਬਰਨਾਲਾ 16 ਸਤੰਬਰ ਪਹਿਲੇ ਪੈਰ ਨੂੰ ਹੀ ਰਾਮਣਵਾਸੀਏ ਦੇ ਵਿਹੜੇ ਚ ਢੋਲ ਨਗਾਰੇ ਤੇ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ ਜਦੋਂ ਮਾਨਯੋਗ ਅਦਾਲਤ ਵੱਲੋਂ 2023 ਚ ਸਰਕਾਰ ਨੇ ਆਪਣੀ…
ਆਪ’ ਸਰਕਾਰ ਨੇ ਕੀਤੀ ਲੋਕਾਂ ਨਾਲ ਵਾਅਦਾ ਖ਼ਿਲਾਫ਼ੀ : ਮਿੱਤਲ
ਸੋਨੀ ਗੋਇਲ, ਬਰਨਾਲਾ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੀ ਜਨਤਾ ਨਾਲ ਵਾਅਦਾ ਖ਼ਿਲਾਫ਼ੀ ਕਰਦਿਆਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ, ਜਿਸ ਕਾਰਨ ਇਸ ਸਰਕਾਰ ਤੋਂ ਲੋਕਾਂ ਦਾ…
ਸੂਬੇ ਦੇ ਲੋਕ ‘ਆਪ’ ਸਰਕਾਰ ਤੋਂ ਅੱਕੇ : ਜਗਦੀਸ਼ ਮਿੱਤਲ
ਬਰਨਾਲਾ 08 ਸਤੰਬਰ ( ਸੋਨੀ ਗੋਇਲ ) ਬਰਨਾਲਾ ’ਚ ਜ਼ਿਮਨੀ ਚੋਣ ਨੂੰ ਲੈਕੇ ਸਿਆਸੀ ਅਖ਼ਾੜਾ ਭਖਣਾ ਸ਼ੁਰੂ ਹੋ ਗਿਆ ਹੈ। ਜਿਸ ਦੇ ਮੱਦੇਨਜ਼ਰ ਸਾਬਕਾ ਆਈ.ਪੀ.ਐੱਸ ਪੁਲਿਸ ਅਧਿਕਾਰੀ ਤੇ ਕਾਂਗਰਸੀ ਆਗੂ…
ਪਿੰਡ ਠੁੱਲੀਵਾਲ ਵਿੱਚ ਲੱਗਿਆ ‘ਸਰਕਾਰ ਤੁਹਾਡੇ ਦੁਆਰ’ ਕੈਂਪ, ਲੋਕਾਂ ਨੇ ਲਿਆ ਸਰਕਾਰੀ ਸੇਵਾਵਾਂ ਦਾ ਲਾਹਾ
ਮਹਿਲ ਕਲਾਂ (ਠੁੱਲੀਵਾਲ),06 ਸਤੰਬਰ ਮਨਿੰਦਰ ਸਿੰਘ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਿਰਦੇਸ਼ਾਂ ‘ਤੇ ਜ਼ਿਲ੍ਹਾ ਬਰਨਾਲਾ ਵਿੱਚ ‘ਸਰਕਾਰ ਤੁਹਾਡੇ ਦੁਆਰ’ ਕੈਂਪਾਂ ਦੀ ਲੜੀ ਤਹਿਤ…
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਤਹਿਤ ਮਹਿਲ ਕਲਾਂ ਬਲਾਕ ਦੇ ਮੁਕਾਬਲੇ ਜਾਰੀ
ਬਰਨਾਲਾ/ਮਹਿਲ ਕਲਾਂ, 06 ਸਤੰਬਰ ਮਨਿੰਦਰ ਸਿੰਘ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2024’…
8 ਸਤੰਬਰ ਨੂੰ ਮੀਟ ਦੀਆਂ ਦੁਕਾਨਾਂ ਰਹਿਣਗੀਆਂ ਬੰਦ : ਜ਼ਿਲ੍ਹਾ ਮੈਜਿਸਟ੍ਰੇਟ
ਬਰਨਾਲਾ 06 ਸਤੰਬਰ ( ਸੋਨੀ ਗੋਇਲ ) ਸੰਵਤਸਰੀ ਮਹਾਂਪਰਵ 8 ਸਤੰਬਰ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਜੈਨ ਧਰਮ ਦੇ ਇਸ ਪਵਿੱਤਰ ਮਹਾਂਪਰਵ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ…
ਵਿਧਾਇਕ ਉਗੋਕੇ ਨੇ ਕਿਸਾਨੀ ਅੰਦੋਲਨ ਦੇ ਸ਼ਹੀਦ ਕਿਸਾਨ ਦੇ ਵਾਰਿਸ ਨੂੰ 5 ਲੱਖ ਦੀ ਮੁਆਵਜ਼ਾ ਰਾਸ਼ੀ ਸੌਂਪੀ
ਭਦੌੜ 06 ਸਤੰਬਰ ( ਸੋਨੀ ਗੋਇਲ ) ਭਦੌੜ ਤੋਂ ਐੱਮ.ਐੱਲ.ਏ ਸ. ਲਾਭ ਸਿੰਘ ਉਗੋਕੇ ਨੇ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਭਦੌੜ ਦੇ ਕਿਸਾਨ ਦੇ ਪਰਿਵਾਰ ਨੂੰ 5 ਲੱਖ ਦੀ ਮੁਆਵਜ਼ਾ…
ਗੂੜੀ ਆਸਥਾ ਵੀ ਕਿਤੇ ਨਾ ਕਿਤੇ ਕਰ ਰਹੀ ਪਾਣੀ ਨੂੰ ਗੰਦਾ
ਬਰਨਾਲਾ 06 ਸਤੰਬਰ (ਮਨਿੰਦਰ ਸਿੰਘ) ਆਸਥਾ ਜਾਂ ਪਖੰਡ ਜਾਂ ਫਿਰ ਭੇਡ ਚਾਲ ਕੀ ਹਨ ਇਹ ਰਿਵਾਜ ਪਾਣੀ ਇੱਕ ਅਜਿਹਾ ਸਰੋਤ ਹੈ ਜਿੱਥੋਂ ਵੀ ਚਲਾ ਜਾਵੇ ਉਥੋਂ ਦੇ ਜਨ ਜੀਵਨ ਤੇ…
ਸਿੱਖਿਆ ਮੰਤਰੀ ਤੇ ਉਹਨਾਂ ਦੀ ਪਤਨੀ ਤੇ ਲੱਗੇ ਵੱਡੇ ਘਪਲੇ ਦੇ ਦੋਸ਼
ਯੂਨੀਵਿਜ਼ਨ ਨਿਊਜ਼ ਇੰਡੀਆ ਬਿਊਰੋ ਚੰਡੀਗੜ੍ਹ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਉਨਾਂ ਦੀ ਧਰਮ ਪਤਨੀ ਜੋ ਕਿ ਪੰਜਾਬ ਪੁਲਿਸ ਦੀ ਇੱਕ ਵੱਡੀ ਅਫਸਰ ਹੈ ਉਹਨਾਂ ਦੀ ਹੀ ਇੱਕ…
ਸ਼੍ਰੀ ਗੁਰੂ ਗ੍ੰਥ ਸਾਹਿਬ ਸਤਿਕਾਰ ਸਭਾ ਨੇ ਲਗਾਇਆ ਖੂਨਦਾਨ ਕੈਂਪ
ਬਰਨਾਲਾ 05 ਸਤੰਬਰ ( ਸੋਨੀ ਗੋਇਲ ) ਸ਼੍ਰੀਗੁਰੂ ਗ੍ੰਥ ਸਾਹਿਬ ਸਤਿਕਾਰ ਸਭਾ ਰਜਿ ਬਰਨਾਲਾ ਵੱਲੋਂ ਖੂਨਦਾਨੀ ਵੀਰਾਂ ਦੇ ਸਹਿਯੋਗ ਨਾਲ ਖੂਨਦਾਨ ਕੈੰਪ ਮਿਤੀ 05-09-2024 ਨੂੰ ਸਵੇਰੇ 9 ਤੋੰ 2ਵਜੇ ਤੱਕ…
7ਵੀਂ ਬਟਾਲੀਅਨ ਐਨ.ਡੀ.ਆਰ.ਐਫ ਵਲੋਂ ਐੱਸ.ਐੱਸ.ਡੀ. ਕਾਲਜ ਵਿੱਚ ਮੌਕ ਡਰਿੱਲ
ਬਰਨਾਲਾ, 05 ਸਤੰਬਰ ( ਮਨਿੰਦਰ ਸਿੰਘ ) ਬਾਕਸ ਲਈ ਪ੍ਰਸਤਾਵਿਤ ਗੋਲੂ ਅਤੇ ਮਾਹੀ ਬਣੇ ਖਿੱਚ ਦਾ ਕੇਂਦਰ ਅਭਿਆਸ ਦੌਰਾਨ ਗੋਲੂ ਅਤੇ ਮਾਹੀ ਨਾਮ ਦੇ ਦੋ ਲੈਬਰੇਡਰ ਕੁੱਤੇ ਖਿੱਚ ਦਾ ਕੇਂਦਰ…





