Tag:  Barnala news

ਮੀਤ ਹੇਅਰ ਦੀ ਜਿੱਤ ਦੀ ਖੁਸ਼ੀ ਵਿੱਚ ਵੰਡੇ ਲੱਡੂ

04 ਮਈ (ਮਨਿੰਦਰ ਸਿੰਘ) ਕਸਬਾ ਹੰਡਿਆਇਆ ਵਿਖੇ ਮੀਤ ਹੇਅਰ ਦੀ ਜਿੱਤ ਦੀ ਖੁਸ਼ੀ ਵਿੱਚ ਵੰਡੇ ਲੱਡੂ ਬਲਾਕ ਪ੍ਰਧਾਨ ਹਰਦੇਵ ਸਿੰਘ ਕਾਲਾ ਤੇ ਬਸਾਵਾ ਸਿੰਘ ਭਰੀ ਨੇ ਸਾਂਝੇ ਤੌਰ ਤੇ ਕਿਹਾ…

ਸੰਗਰੂਰ ਤੋਂ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਜੇਤੂ ਕਰਾਰ, ਹਲਕਾ ਨਿਵਾਸੀਆਂ ਦਾ ਕੀਤਾ ਧੰਨਵਾਦ

ਮਨਿੰਦਰ ਸਿੰਘ ਸੰਗਰੂਰ/ ਬਰਨਾਲਾ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਗਰੂਰ ਤੋਂ ਲੋਕ ਸਭਾ ਚੋਣਾਂ ਜਿੱਤ ਲਈਆਂ ਹਨ। ਜਿੱਤ ਤੋਂ ਬਾਅਦ ਗਿਣਤੀ ਕੇਂਦਰ ਪਹੁੰਚੇ ਮੀਤ ਹੇਅਰ ਨੇ…

ਜੇਕਰ ਭੁਲੇਖੇ ਨਾਲ ਵੀ ਪੁੱਤ ਲਿਆ ਖੂਹ ਤਾ ਹੋ ਸਕਦੀ ਸਜਾ

ਬਰਨਾਲਾ, 28 ਮਈ(ਹਰੀਸ਼/ਸੋਨੀ) ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਨੇ ਫੌਜਦਾਰੀ ਜ਼ਾਬਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਜ਼ਮੀਨ ਮਾਲਕਾਂ ਨੂੰ ਖੂਹ/ਬੋਰ ਲਗਾਉਣ…

ਆਪਣਾ ਚਾਹ ਵਾਲਾ ਖੁੱਲ ਗਿਆ, ਕੋਰਟ ਦੇ ਕੰਮ ਆਓ ਤਾਂ ਚਾਹ ਪੀਣਾ ਨਾ ਭੁੱਲਣਾ, ਡੀਸੀ ਮੈਡਮ ਨੇ ਵੀ ਲਿਆ ਚਾਹ ਦਾ ਅਨੰਦ

ਡਿਪਟੀ ਕਮਿਸ਼ਨਰ ਨੇ ਕੀਤਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਕੰਟੀਨ ਦਾ ਉਦਘਟਾਨ – ਆਪਣਾ ਚਾਹ ਵਾਲਾ ਨਾਂ ‘ਤੇ ਖੋਲੀ ਗਈ ਕੰਟੀਨ ਬਰਨਾਲਾ, 28 ਮਈ (ਮਨਿੰਦਰ ਸਿੰਘ) ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ…

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੀਤ ਹੇਅਰ ਦੇ ਹੱਕ ਵਿੱਚ ਬਰਨਾਲਾ ਵਿਖੇ ਰੋਡ ਸ਼ੋਅ ਵਿੱਚ ਉਮੜਿਆ ਭਾਰੀ ਜਨ ਸੈਲਾਬ

ਮੀਤ ਹੇਅਰ ਨੂੰ ਸੰਸਦ ਦੀਆਂ ਪੌੜੀਆਂ ਚੜਾਓ, ਕੇਂਦਰ ਵਿੱਚ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ: ਭਗਵੰਤ ਸਿੰਘ ਮਾਨ ਪਾਰਲੀਮੈਂਟ ਚੋਣ ਵਿੱਚ ਹਲਕੇ ਦੇ ਪੁੱਤ ਦਾ ਮੁਕਾਬਲਾ ਬਾਹਰੀ ਉਮੀਦਵਾਰਾਂ ਨਾਲ: ਮੀਤ ਹੇਅਰ ਮੁੱਖ…

ਆਂਗਣਵਾੜੀ ਵਰਕਰਾਂ ਨੇ ਲੋਕ ਸਭਾ ਹਲਕਾ ਸੰਗਰੂਰ ਦੇ ਘਰ ਮੂਹਰੇ ਜੜਿਆ ਧਰਨਾ 

ਇਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਾਹੀ ਬਾਲ ਵਿਕਾਸ ਵਿਭਾਗ ਦੇ ਮੰਤਰੀ ਦੇ ਨਾਮ ਦਾ ਦਿੱਤਾ ਮੰਗ ਪੱਤਰ ਬਰਨਾਲਾ 27 ਮਈ ਮਨਿੰਦਰ ਸਿੰਘ, 27 ਮਈ ਜਿਸ ਦਿਨ ਜ਼ਿਲਾ ਬਰਨਾਲਾ ਚ ਲੋਕ ਸਭਾ…

ਸ਼ਹੀਦ ਸਾਡੀ ਪੂੰਜੀ ਹਨ, ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਨਿਰੰਤਰ ਯਤਨਸ਼ੀਲ: ਮੀਤ ਹੇਅਰ

ਮੀਤ ਹੇਅਰ ਨੇ ਸ਼ਹੀਦਾਂ ਦਾ ਅਪਮਾਨ ਕਰਨ ਲਈ ਸਿਮਰਨਜੀਤ ਸਿੰਘ ਮਾਨ ਨੂੰ ਘੇਰਿਆ ਸ਼ਹਿਣਾ ਵਿੱਚ ਪਹਿਲੀ ਵਾਰ ਆਪ ਸਰਕਾਰ ਨੇ ਸਰਕਾਰੀ ਪੱਧਰ ‘ਤੇ ਮਨਾਇਆ ਬਲਵੰਤ ਗਾਰਗੀ ਦਾ ਜਨਮ ਦਿਨ ਮਨਿੰਦਰ…

ਪਹਿਲਾ ਸਿਰਜਣਾ ਮੇਲੇ ਦਾ ਸ਼ਾਨੋ ਸ਼ੌਕਤ ਨਾਲ ਹੋਇਆ ਸਫ਼ਲ ਆਗਾਜ਼

51 ਕਵਿਤਰੀਆਂ ਦਾ ਕਵੀ ਦਰਬਾਰ ਅਤੇ ਕੀਤਾ ਗਿਆ ਸਨਮਾਨ ਜ਼ਮੀਰਦਾਰੀਆਂ,ਅਤੇ ਮਨਹੁ ਕੁਸੁਧਾ ਕਾਲੀਆ ਪੁਸਤਕਾਂ ਸਮੇਤ ਹਾਣੀ ਮੈਗਜ਼ੀਨ ਦਾ ਕੀਤਾ ਲੋਕ ਅਰਪਣ ਮਨਿੰਦਰ ਸਿੰਘ, ਬਰਨਾਲਾ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ.)…

25,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਬਿਲਡਿੰਗ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਮਨਿੰਦਰ ਸਿੰਘ, ਬਰਨਾਲਾ ਬਰਨਾਲਾ 22 ਮਾਰਚ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਨਗਰ ਕੌਂਸਲ ਬਰਨਾਲਾ ਵਿਖੇ ਬਤੌਰ ਬਿਲਡਿੰਗ ਇੰਸਪੈਕਟਰ ਤਾਇਨਾਤ ਹਰਬਖਸ਼ ਸਿੰਘ ਨੂੰ 25,000…

ਪੰਜਾਬੀ ਗਾਇਕ ਜੈਜੀ ਬੈਂਸ ਦਾ ਫੂਕਿਆ ਪੁਤਲਾ

ਮਾਮਲਾ – ਆਪਣੇ ਗੀਤ ਚ ਔਰਤਾਂ ਨੂੰ ਕਿਹਾ ਮੰਦੀ ਸ਼ਬਦਾਵਲੀ ਵਰਤਣ ਦਾ ਬਰਨਾਲਾ 21 ਮਾਰਚ (ਮਨਿੰਦਰ ਸਿੰਘ) ਪ੍ਰਸਿੱਧ ਪੰਜਾਬੀ ਗਾਇਕ ਜੈਜੀ ਬੀ ਵਲੋਂ ਆਪਣੇ ਇਕ ਗੀਤ ’ਚ ਔਰਤਾਂ ਵਿਰੁੱਧ ਭੱਦੀ…

ਸਰਕਾਰੀ ਆਈ.ਟੀ.ਆਈਜ਼ ਠੇਕਾ ਮੁਲਾਜਮ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕੇ ਧੂਰੀ ਵਿੱਚ 24 ਮਾਰਚ 2024 ਨੂੰ ਵੱਡੇ ਧਰਨੇ ਦਾ ਐਲਾਨ

ਮਨਿੰਦਰ ਸਿੰਘ, ਬਰਨਾਲਾ ਭਰਾਤਰੀ ਜੱਥੇਬੰਦੀਆਂ ਦਾ ਸਹਿਯੋਗ ਲਿਆ ਜਾਵੇਗਾ ਬਰਨਾਲਾ 13 ਮਾਰਚ ਪੰਜਾਬ ਦੀਆਂ ਸਰਕਾਰੀ ਆਈ.ਟੀ.ਆਈਜ ਵਿੱਚ ਪਿਛਲੇ ਲੰਬੇ ਸਮੇਂ ਤੋਂ ਵੱਖ ਵੱਖ ਸਕੀਮਾਂ (ਪੀਪੀਪੀ ਸਕੀਮ, ਡੀ.ਐਸ.ਟੀ ਸਕੀਮ, ਵੈਲਫੇਅਰ ਸਕੀਮ,…

14 ਮਾਰਚ ਕਿਸਾਨ -ਮਜਦੂਰ ਮਹਾਂ ਪੰਚਾਇਤ ਲਈ ਧੂਰੀ ਜੰਕਸਨ ਤੋਂ ਭਾਕਿਯੂ ਏਕਤਾ (ਡਕੌਂਦਾ) ਦਾ ਕਾਫ਼ਲਾ ਰਵਾਨਾ – ਕੁਲਵੰਤ ਸਿੰਘ ਭਦੌੜ

ਮਨਿੰਦਰ ਸਿੰਘ, ਬਰਨਾਲਾ 13 ਮਾਰਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਐਸਕੇਐਮ ਦੇ ਸੱਦੇ ਤੇ 14 ਮਾਰਚ ਨੂੰ ਦਿੱਲੀ ਵਿਖੇ ਹੋ ਰਹੀ ਕਿਸਾਨ-ਮਜਦੂਰ ਮਹਾਂ ਪੰਚਾਇਤ ਲਈ ਬਰਨਾਲਾ ਜ਼ਿਲ੍ਹੇ ਦਾ ਸੈਂਕੜੇ…

ਸਬ ਇੰਸਪੈਕਟਰ ਦੀ ਘਰਵਾਲੀ ਨੇ ਲਗਾਏ ਕੁੱਟ ਮਾਰ ਦੇ ਦੋਸ਼, ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਦਾਖਲ

ਮਨਿੰਦਰ ਸਿੰਘ, ਬਰਨਾਲਾ ਸਥਾਨਕ ਸਿਵਲ ਹਸਪਤਾਲ ਬਰਨਾਲਾ ਵਿਖੇ ਇੱਕ ਔਰਤ ਵੱਲੋਂ ਆਪਣੇ ਸਬ ਇੰਸਪੈਕਟਰ ਪਤੀ ਤੇ ਕੁੱਟ ਮਾਰ ਦੇ ਦੋਸ਼ ਲਗਾਏ ਗਏ ਹਨ। ਜਾਣਕਾਰੀ ਦਿੰਦੇ ਹੋਏ ਪੀੜਤਾ ਨੇ ਦੱਸਿਆ ਕਿ…

ਵੋਟਰ ਜਾਗਰੂਕਤਾ ਅਭਿਆਨ ਦਾ ਆਯੋਜਨ

ਮਨਿੰਦਰ ਸਿੰਘ, ਬਰਨਾਲਾ 24 ਫਰਵਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋਂ ਜ਼ਿਲ੍ਹਾ ਯੂਥ ਅਫ਼ਸਰ ਹਰਸ਼ਰਨ ਸਿੰਘ ਦੀ ਪ੍ਰਧਾਨਗੀ ਹੇਠ ਵੋਟਰ ਜਾਗਰੂਕਤਾ ਅਭਿਆਨ…