Tag: influencer

ਕੈਨੇਡਾ ’ਚ ਪੰਜਾਬੀ ਯੂ-ਟਿਊਬਰ ਨੈਂਸੀ ਗਰੇਵਾਲ ਦਾ ਬੇਰਹਿਮੀ ਨਾਲ ਕਤਲ, ਘਰ ਵਿੱਚ ਵੜ ਕੇ ਮਾਰਿਆ ਚਾਕੂ

ਗੁਰਿੰਦਰ ਧੁੰਨਾ, ਹੱਕ ਸੱਚ ਦੀ ਬਾਣੀ ਲਾਸਾਲ (ਕੈਨੇਡਾ) ਕੈਨੇਡਾ ਦੇ ਓਨਟਾਰੀਓ ਸੂਬੇ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੰਜਾਬੀ ਮੂਲ ਦੀ ਚਰਚਿਤ ਸੋਸ਼ਲ ਮੀਡੀਆ ਇਨਫਲੂਐਂਸਰ ਨੈਂਸੀ ਗਰੇਵਾਲ (45)…