ਸੋਨੀ ਗੋਇਲ ਹੱਕ ਸੱਚ ਦੀ ਬਾਣੀ
ਬਰਨਾਲਾ ਦੇ ਹੰਡਿਆਇਆ ਰੋਡ ਸਥਿਤ ਆਰ ਐਸ ਐਂਟਰਪ੍ਰਾਈਜਿਸ ਸ਼ੋਅਰੂਮ ਤੋਂ ਚੋਰੀ ਹੋਈ ਭਗਵਾਨ ਦੀ ਮੂਰਤੀ ਤੇ ਲੱਖਾਂ ਰੁਪਏ ਦੇ ਕੀਮਤੀ ਸਾਮਾਨ ਦੇ ਮਾਮਲੇ ਵਿੱਚ ਸੀਆਈਏ ਬਰਨਾਲਾ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਸ ਮਾਮਲੇ ਦੇ ਵਿੱਚ ਇੱਕ ਕਬਾੜੀਆ ਸਨੇ ਕੁੱਲ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਜਾ ਚੁੱਕਿਆ ਹੈ। CIA ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਤੋਂ ਚੋਰੀ ਕੀਤਾ AC ਲੈਪਟਾਪ ਤੇ ਖੰਡਿਤ ਮੂਰਤੀ ਵੀ ਬਰਾਮਦ ਕਰ ਲਈ ਹੈ। ਜਾਣਕਾਰੀ ਅਨੁਸਾਰ ਸੀ.ਆਈ.ਏ. ਇੰਚਾਰਜ ਇੰਸਪੈਕਟਰ ਬਲਜੀਤ ਸਿੰਘ (ਰਾਸ਼ਟਰਪਤੀ ਮੈਡਲ ਵਿਜੇਤਾ) ਜੀ ਪੁਲਿਸ ਪਾਰਟੀ ਦੇ ਵੱਲੋਂ ਇਸ ਮਾਮਲੇ ਨੇ ਗੰਭੀਰਤਾ ਨਾਲ ਪੜਤਾਲ ਕਰਦਿਆਂ 24 ਘੰਟਿਆਂ ਦੇ ਅੰਦਰ ਹੀ ਮੁੱਖ ਚੋਰ ਨੂੰ ਦਬੋਚ ਲਿਆ ਸੀ। ਉੱਥੇ ਹੀ ਇਸ ਗਿਰੋਹ ਦਾ ਪਰਦਾਫਾਸ਼ ਕਰਦਿਆਂ ਕਬਾੜੀਏ ਸਮੇਤ ਕੁੱਲ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸ ਵਿਚ ਜਸਪ੍ਰੀਤ ਸਿੰਘ ਉਰਫ਼ ਜੱਸੂ,ਹਰਦੀਪ ਸਿੰਘ ਉਰਫ਼ ਦੀਪਾ,ਗੁਰਪ੍ਰੀਤ ਸਿੰਘ ਉਰਫ਼ ਬਿੱਲਾ ਬਰਨਾਲਾ ਕੀਤਾ ਗਿਆ ਸੀ। ਪੜਤਾਲ ਦੌਰਾਨ ਪ੍ਰਵੀਨ ਕੁਮਾਰ ਪੁੱਤਰ ਸਰੂਪ ਚੰਦ ਵਾਸੀ ਗਲੀ ਨੰਬਰ 9, ਗੁਰੂ ਤੇਗ ਬਹਾਦਰ ਨਗਰ, ਬਰਨਾਲਾ, ਰਾਜ ਕਬਾੜੀਆ ਪੁੱਤਰ ਮੱਖਣ ਸਿੰਘ ਮੂਲ ਵਾਸੀ ਕਿਲਾ ਰਹਿਮਾਨਗੜ੍ਹ, ਮਲੇਰਕੋਟਲਾ ਹਾਲ ਵਾਸੀ ਕਾਬੂ ਕੀਤਾ ਗਿਆ ਹੈ।







Please lett me know if you’re loioking for a articlpe wrkter forr yyour site.
Youu hhave slme really gokd articles annd I beliee I woulpd bbe
a god asset. If youu ever waqnt tto taqke soke of thee lowd off, I’d loove to write
soke articless foor yopur bloog inn exchange
forr a link bck too mine. Please sendd mme ann e-mail iif interested.
Thanks! xnxx