ਸੁਨਾਮ ਉਧਮ ਸਿੰਘ ਵਾਲਾ, ਰਾਜੂ ਸਿੰਗਲਾ
ਟਰੈਫਿਕ ਪੁਲਿਸ ਦੇ ਇੰਚਾਰਜ ਦੀਪਕ ਪਾਠਕ ਦੀ ਨਿਗਰਾਨੀ ਹੇਠ ਰਿਫਲੈਕਟਰ ਲਗਾਉਣ ਦਾ ਪ੍ਰੋਜੈਕਟ ਲਗਾਇਆ ਗਿਆ
ਇਸ ਮੌਕੇ ਤੇ ਵਿਸ਼ੇਸ਼ ਰੂਪ ਵਿੱਚ ਰਾਜਨ ਸਿੰਗਲਾ ਖਜਾਨਚੀ ਸੈਲਰ ਐਸੋਸੀਏਸ਼ਨ ਸੰਗਰੂਰ ਪਹੁੰਚੇ ਅਤੇ ਉਨਾਂ ਦੇ ਨਾਲ ਹਰੀਸ਼ ਗੋਇਲ ਫੈਮਲੀ ਸਟੇਟ ਰੋਇਲ ਦੇ ਪ੍ਰਧਾਨ ਅਤੇ ਪੰਕਜ ਅਰੋੜਾ ਇੰਚਾਰਜ ਟਰੈਫਿਕ ਮਾਰਸਲ ਟੀਮ ਸੁਨਾਮ ਪਹੁੰਚੇ ਇਸ
ਮੌਕੇ ਤੇ ਰਾਜਨ ਸਿੰਗਲਾ ਨੇ ਕਿਹਾ ਕਿ ਸਾਨੂੰ ਸਰਦੀਆਂ ਵਿੱਚ ਟਰੈਫਿਕ ਘਟਨਾਵਾਂ ਤੋਂ ਬਚਣ ਲਈ ਹਮੇਸ਼ਾ ਟਰੈਫਿਕ ਨਿਯਮਾਂ ਦੀ
ਪਾਲਣਾ ਕਰਨੀ ਚਾਹੀਦੀ ਹੈ ਟਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਹੀ ਟਰੈਫਿਕ ਹਸਿਆਂ ਤੋਂ ਬਚਿਆ ਜਾ ਸਕਦਾ ਹੈ
Posted By SonyGoyal






