ਨਾਭਾ 07 ਜਨਵਰੀ ( ਬਲਜਿੰਦਰ ਮਾਨ )

ਅੱਜ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਦਫਤਰ ਵਿਖੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਸਾਹਿਬਾਨ ਤੇ ਪਾਰਟੀ ਵਰਕਰਾਂ ਦੀ ਇੱਕ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਵਿਧਾਇਕ ਦੇਵ ਮਾਨ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋੜਵੰਦਾਂ ਲਈ10 ਲੱਖ ਦਾ ਸਿਹਤ ਬੀਮਾ ਲਾਭਪਾਤਰੀਆਂ ਦੇ ਕਾਰਡ ਬਣਾਏ ਜਾਣਗੇ। ਜਿਸ ਨਾਲ ਹਰੇਕ ਸਾਲ ਹਰੇਕ ਪਰਿਵਾਰ ਦਾ10 ਲੱਖ ਤੱਕ ਇਲਾਜ ਮੁਫ਼ਤ ਕਰਵਾ ਸਕਦਾ ਹੈ
ਇਸ ਮੌਕੇ ਉਹਨਾਂ ਕਿਹਾ ਕਿ ਹਰ ਇਕ ਲੋੜਵੰਦ ਲਈ ਫਾਰਮ ਪਾਰਟੀ ਦੇ ਵਲੰਟੀਅਰ ਪਿੰਡ ਪਿੰਡ ਜਾ ਕੇ ਹਰੇਕ ਵਾਰਡ, ਅਤੇ ਘਰ ਘਰ ਜਾ ਕੇ ਖੁਦ ਭਰਨਗੇ ਇਸ ਮੌਕੇ ਵਿਧਾਇਕ ਦੇਵ ਮਾਨ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਵੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉਸ ਦਾ ਹਰ ਇੱਕ ਵਿਅਕਤੀ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ,ਇਸ ਮੌਕੇ ਕਪਿਲ ਮਾਨ,ਸੁਖਦੇਵ ਮਾਨ,ਤੇਜਿੰਦਰ ਖੈਰਾ,ਮਨਪ੍ਰੀਤ ਧਾਰੋਕੀ, ਗੁਰਲਾਲ ਮੱਲੀ, ਗੁਰਦੀਪ ਟਿਵਾਣਾ, ਅਸ਼ੋਕ ਅਰੋੜਾ, ਹਰਮੀਕ ਬਾਜਵਾ, ਮਨਜੋਤ ਲੱਦਾਹੇੜੀ ਜਸਵੀਰ ਸਿੰਘ ਸ਼ਿੰਦਾ, ਭੁਪਿੰਦਰ ਕੱਲਰਮਾਜਰੀ ਅਤੇ ਪਾਰਟੀ ਦੇ ਸਮੂਹ ਅਹੁਦੇਦਾਨ ਅਤੇ ਵਰਕਰ ਸਾਹਿਬਾਨ ਹਾਜ਼ਰ ਸਨ।
Posted By Sony Goyal







Yo gamers! I’ve been using p9999 and man, it’s a game changer. It’s got everything I need. You should definitely check this out if you are serious about your game. Super helpful stuff. Have a look p9999!