ਸੋਨੀ ਗੋਇਲ ਹੱਕ ਸੱਚ ਦੀ ਬਾਣੀ
ਹਾਈ ਕੋਰਟ ਨੇ ਮੰਗੀ 4 ਹਫ਼ਤਿਆਂ ’ਚ ਰਿਪੋਰਟ
ਬਰਨਾਲਾ, 28 ਅਗਸਤ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 1.39 ਕਿਲੋ ਹੈਰੋਇਨ ਬਰਾਮਦਗੀ ਦੇ ਮਾਮਲੇ ਚ ਮੁਲਜ਼ਮ ਨੂੰ ਨਿਯਮਤ ਜ਼ਮਾਨਤ ਦਿੰਦਿਆਂ ਪੁਲਿਸ ਜਾਂਚ ’ਤੇ ਸਵਾਲ ਚੁੱਕੇ ਹਨ। ਅਦਾਲਤ ਨੇ ਬਰਨਾਲਾ ਦੇ ਐੱਸਐੱਸਪੀ ਨੂੰ ਜਾਂਚ ਅਧਿਕਾਰੀ ਦੇ ਆਚਰਨ ਦੀ ਜਾਂਚ ਕਰਵਾ ਕੇ ਚਾਰ ਹਫ਼ਤਿਆਂ ਅੰਦਰ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਜਸਟਿਸ ਸੰਜੇ ਵਸ਼ਿਸ਼ਠ ਨੇ 25 ਸਾਲਾ ਮੁਲਜ਼ਮ ਦੀ ਪਟੀਸ਼ਨ ਤੇ ਇਹ ਹੁਕਮ ਦਿੱਤਾ। ਬਰਨਾਲਾ ਸਿਟੀ ਥਾਣੇ ਚ 11 ਦਸੰਬਰ 2025 ਨੂੰ ਐੱਨਡੀਪੀਐੱ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਮੁਤਾਬਕ ਉਸ ਰਾਤ ਗੁਪਤ ਸੂਚਨਾ ਮਿਲੀ ਸੀ ਕਿ ਤਿੰਨ ਵਿਅਕਤੀ ਚਿੱਟੀ ਐਸਯੂਵੀ ਚ ਹੈਰੋਇਨ ਲੈ ਕੇ ਜਾ ਰਹੇ ਹਨ। ਨਾਕਾ ਲਾ ਕੇ ਗੱਡੀ ਰੋਕੀ ਗਈ ਤਾਂ ਉਸ ਚ ਸਿਰਫ਼ ਦੋ ਵਿਅਕਤੀ ਮਿਲੇ। ਡਰਾਈਵਰ ਦੀ ਸੀਟ ਹੇਠੋਂ 1.39 ਕਿਲੋ ਹੈਰੋਇਨ ਬਰਾਮਦ ਹੋਣ ਦਾ ਦਾਅਵਾ ਕਰਦਿਆਂ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬਾਅਦ ਚ ਪੁਲਿਸ ਨੇ ਦੋਸ਼ ਲਾਇਆ ਕਿ ਜਦੋਂ ਬਰਾਮਦ ਨਸ਼ੀਲੇ ਪਦਾਰਥ ਤੇ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਲਿਜਾਇਆ ਜਾ ਰਿਹਾ ਸੀ ਤਾਂ ਇਕ ਵਿਅਕਤੀ ਉੱਥੇ ਆਇਆ। ਗ੍ਰਿਫ਼ਤਾਰ ਮੁਲਜ਼ਮਾਂ ਚੋਂ ਇਕ ਨੇ ਉਸ ਦੀ ਪਛਾਣ ਸਹਿ-ਮੁਲਜ਼ਮ ਵਜੋਂ ਕੀਤੀ। ਪਟੀਸ਼ਨਰ ਦੇ ਵਕੀਲ ਨੇ ਕਿਹਾ ਕਿ ਗ੍ਰਿਫ਼ਤਾਰੀ ਸਮੇਂ ਉਸ ਕੋਲੋਂ ਕੋਈ ਨਸ਼ੀਲਾ ਪਦਾਰਥ ਨਹੀਂ ਮਿਲਿਆ ਤੇ ਅਗਲੀ ਜਾਂਚ ਦੌਰਾਨ ਵੀ ਕੋਈ ਬਰਾਮਦਗੀ ਨਹੀਂ ਹੋਈ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਚ ਇਸਤਗਾਸਾ ਪੱਖ ਦੀ ਕਹਾਣੀ ਨੂੰ ਹਾਲੇ ਸਬੂਤਾਂ ਦੀ ਕਸੌਟੀ ਤੇ ਪਰਖਿਆ ਜਾਣਾ ਬਾਕੀ ਹੈ। ਹਿਰਾਸਤ ਸਰਟੀਫਿਕੇਟ ਮੁਤਾਬਕ ਮੁਲਜ਼ਮ 15 ਅਗਸਤ ਤਕ ਅੱਠ ਮਹੀਨੇ ਤਿੰਨ ਦਿਨ ਜੇਲ੍ਹ ਚ ਰਹਿ ਚੁੱਕਾ ਸੀ। ਅਦਾਲਤ ਨੇ ਜ਼ਮਾਨਤ ਮਨਜ਼ੂਰ ਕਰਦਿਆਂ ਕਿਹਾ ਕਿ ਉਸ ਨੂੰ ਅਣਮਿੱਥੇ ਸਮੇਂ ਤਕ ਹਿਰਾਸਤ ਚ ਰੱਖਣ ਦਾ ਕੋਈ ਲਾਭਦਾਇਕ ਮਕਸਦ ਨਹੀਂ ਹੋਵੇਗਾ। ਇਹ ਕੇਸ 25 ਸਤੰਬਰ ਨੂੰ ਮੁੜ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ ਹੈ।







Solid platform with a great community. I appreciate the transparency with the odds and the fast withdrawals. ph55jili is definitely a top tier choice.
I love how easy it is to navigate the site. It makes the whole experience much more enjoyable. Check out phkilig22login.
The login process is super quick and I never have issues accessing my account. Very reliable platform sgg777login.
Finally found a platform that actually pays out on time. The customer support is also very helpful and friendly. Highly recommend phjilipark311 to all my fellow players.
Everything about this site feels professional and trustworthy. The rewards system is quite generous for loyal players. Check out wakanda123situs for a fun time.
The process here is so straightforward and honest. I had a great run yesterday and the withdrawal was instant. idbuy138 is definitely a top choice for me now.
Solid platform with great customer support. They helped me solve my login issue in minutes. Five stars for idcitrabet77.
Super easy to get started and the sign up process took less than a minute. I am really enjoying the current promotions at yyycasinologin.