ਬਰਨਾਲਾ 31 ਅਕਤੂਬਰ ( ਸੋਨੀ ਗੋਇਲ )
ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋ ਆਰੰਭ ਹੋਇਆ ਨਗਰ ਕੀਰਤਨ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾਂ ਸਹੀਦੀ ਸਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਜਿਲ੍ਹਾ ਬਰਨਾਲਾ ਦੇ ਕਸਬਾ ਹੰਡਿਆਇਆ ਤੋ ਜੈਕਾਰਿਆ ਦੀ ਗੂੰਜ ਨਾਲ ਰਵਾਨਾ ਹੋਇਆ l ਇਸ ਮੌਕੇ ਤੇ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਕਥਾ ਵਿਚਾਰਾਂ ਕਰਨ, ਅਰਦਾਸ ਉਪਰੰਤ ਰਵਾਨਾ ਕੀਤਾ l ਇਸ ਸਮੇ ਜਥੇਦਾਰ ਟੇਕ ਸਿੰਘ ਧਨੋਲਾ, ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅੰਤਰਿੰਗ ਕਮੇਟੀ ਮੈਬਰ ਜਥੇਦਾਰ ਪਰਮਜੀਤ ਸਿੰਘ ਖਾਲਸਾ, ਸੰਤ ਬਲਵੀਰ ਸਿੰਘ ਘੁੰਨਸ, ਬਾਬਾ ਬੂਟਾ ਸਿੰਘ ਗੁੜਥੜੀ, ਜਥੇਦਾਰ ਬਲਦੇਵ ਸਿੰਘ ਚੂੰਘਾ ਸਾਰੇ ਮੈਬਰ ਸ੍ਰੋਮਣੀ ਕਮੇਟੀ, ਸ ਦਰਬਾਰਾ ਸਿੰਘ ਗੁਰੂ, ਐਡਵੋਕੇਟ ਸਤਨਾਮ ਸਿੰਘ ਰਾਹੀ, ਜਥੇਦਾਰ ਨਾਥ ਸਿੰਘ ਹਮੀਦੀ, ਰੁਪਿੰਦਰ ਸਿੰਘ ਸੰਧੂ ਇੰਨਚਾਰਜ ਬਲਜੀਤ ਸਿੰਘ ਯਾਦਵਿੰਦਰ ਸਿੰਘ ਦੀਵਾਨਾ ਸੰਜੀਵ ਸੋਰੀ ਬਾਬਾ ਲਾਲ ਸਿੰਘ ਧੂਰਕੋਟ ਬਾਬਾ ਬਾਬੂ ਸਿੰਘ ਅੜੀਸਰ ਮੈਨੇਜਰ ਨਿਰਮਲ ਸਿੰਘ ਰਾਜੀਆ,ਭੋਲਾ ਸਿੰਘ ਇੰਚਾਰਜ ਧਰਮ ਪ੍ਰਚਾਰ ਸ੍ਰੀ ਦਮਦਮਾ ਸਾਹਿਬ, ਮੱਖਣ ਸਿੰਘ ਮਰਿਰਮੀਆ, ਨਛੱਤਰ ਸਿੰਘ ਭਰੀ ਮਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਮਨੈਜਰ ਜਗਦੇਵ ਸਿੰਘ ਨਰਿੰਦਰਜੀਤ ਸਿੰਘ ਮਨੈਜਰ ਤਰਸੇਮ ਸਿੰਘ ਮਨੇਜਰ ਹਰਭਗਵਾਨ ਸਿੰਘ ਮਨੈਜਰ ਅਮਰੀਕ ਸਿੰਘ ਸਕੱਤਰ ਪਰੀਤਪਾਲ ਸਿੰਘ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ ਗੁਰਜੰਟ ਸਿੰਘ ਸੋਨਾ ਬੇਅੰਤ ਸਿੰਘ ਧਾਲੀਵਾਲ ਅਮਰਜੀਤ ਸਿੰਘ ਕਲਵੰਤ ਸਿੰਘ ਪ੍ਰਚਾਰਕ ਡਿੰਪਲ ਸਿੰਘ ਪ੍ਰਚਾਰਕ ਤਰਨਜੀਤ ਸਿੰਘ ਬਲਵਿੰਦਰ ਸਿੰਘ ਲੋਂਗੋਵਾਲ ਮਨਪ੍ਰੀਤ ਸਿੰਘ ਅਰਦਾਸ ਪੁਰਾ ਆਦਿ ਸਮੇਤ ਸੰਗਤਾਂ ਵੱਡੀ ਗਿਣਤੀ ਵਿਚ ਸੰਗਤਾਂ ਸਾਮਿਲ ਹਨ
Posted By Gaganjot Goyal







Wolf777download seems legit. Got it installed and everything looks good so far. Hoping for some good games! You should take a look: wolf777download
Alright folks, just downloaded the mostplayapp. Seems pretty slick so far! Easy to navigate, and got a good variety of games. Hoping for some lucky streaks! Check it out: mostplayapp
Downloaded the DreamJiliApp and loving it! Games load fast and the interface is slick. Two thumbs up from me! dreamjiliapp