Month: May 2025

ਘਰ ਲਈ ਲਿਆ ਸੀ ਲੋਨ, ਠੇਕੇਦਾਰ ਦੇ ਧੋਖੇ ਨੇ ਪਾਇਆ ਸੜਕ ਤੇ ਕੁਰਕੀ ਦੇ ਖ਼ਿਲਾਫ਼ ਕਿਸਾਨ ਯੂਨੀਅਨ ਨੇ ਮਾਰਿਆ ਡੰਕਾ 

ਬਰਨਾਲਾ 21 ਮਈ (ਮਨਿੰਦਰ ਸਿੰਘ) ਬੀ.ਕੇ.ਯੂ. ਉਗਰਾਹਾਂ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਧਰਨਾ; ਕਿਹਾ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦਿਆਂਗੇ ਘਰਾਂ ਅਤੇ ਜਮੀਨਾਂ ਦੀਆਂ ਕੁਰਕੀਆਂ ਪਿੰਡ ਸੰਘੇੜਾ…

ਡੇਂਗੂ ਮਲੇਰੀਆ ਅਤੇ ਚਿਕਨਗੁਣੀਆ ਬਾਰੇ ਲੋਕਾਂ ਜਾਗਰੂਕ ਕੀਤਾ

ਬਠਿੰਡਾ, ਦਿਹਾਤੀ 21ਮਈ (ਜਸਵੀਰ ਸਿੰਘ) ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਵਿਚ ਡੇਂਗੂ ਮਲੇਰੀਆ ਤੇ ਚਿਕਨਗਨੀਆ ਸਬੰਧੀ ਜਾਗਰੂਕਤਾ ਗਤੀਵਿਧੀਆਂ ਵਿੱਚ ਤੇਜ਼ੀ ਲਿਆਂਦੀ ਗਈ ਹੈ। ਇਸ ਸਬੰਧੀ ਅੱਜ ਬਲਾਕ ਗੋਨਿਆਣਾ ਦੇ…

ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਬਾਬਾ ਟੇਕ ਸਿੰਘ ਤਨਖ਼ਾਹੀਆ ਕਰਾਰ, ਸੁਖਬੀਰ ਬਾਦਲ ਨੂੰ ਨੂੰ ਵੀ ਹੋਏ ਆਦੇਸ਼

ਅੰਮ੍ਰਿਤਸਰ (ਮਨਿੰਦਰ ਸਿੰਘ) ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ‘ਚ ਲਏ ਗਏ ਅਹਿਮ ਫੈਸਲਿਆਂ ‘ਚ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਤੇ ਗ੍ਰੰਥੀ ਗਿਆਨੀ ਗੁਰਦਿਆਲ…

ਨਸ਼ਾ ਤਸਕਰਾਂ ਦੀ ਨਾਜ਼ਾਇਜ਼ ਉਸਾਰੀ ’ਤੇ ਚੱਲਿਆ ਪੀਲਾ ਪੰਜਾ, ਪਿੰਡ ਤੋਤੀ ‘ਚ ਪੰਚਾਇਤੀ ਜ਼ਮੀਨ ‘ਤੇ ਕੀਤਾ ਸੀ ਕਬਜ਼ਾ

ਡਡਵਿੰਡੀ (ਪੱਤਰ ਪ੍ਰੇਰਕ) ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੁਲਤਾਨਪੁਰ ਲੋਧੀ ਦੇ ਪਿੰਡ ਤੋਤੀ ਵਿਖੇ ਵੱਡੀ ਕਾਰਵਾਈ ਦੌਰਾਨ ਪੰਚਾਇਤੀ ਜ਼ਮੀਨ ਉੱਪਰ ਅਣਅਧਿਕਾਰਤ ਕਬਜ਼ਾ ਕਰਕੇ ਨਸ਼ਾ ਤਸਕਰ ਸੁਰਜੀਤ ਸਿੰਘ ਉਰਫ ਤੋਤਾ ਵਲੋਂ ਕੀਤੀ…

ਪੰਜ ਸਿੰਘ ਸਹਿਬਾਨ ਨੇ ਢੱਡਰੀਆਂ ਵਾਲਿਆਂ ‘ਤੇ ਲੱਗੀ ਰੋਕ ਹਟਾਈ, ਗਿਆਨੀ ਗੁਰਮੁਖ ਸਿੰਘ ਤੇ ਹਰਵਿੰਦਰ ਸਿੰਘ ਸਰਨਾ ਨੂੰ ਸੁਣਾਈ ਧਾਰਮਿਕ ਸਜ਼ਾ

ਅੰਮ੍ਰਿਤਸਰ 21 ਮਈ (ਮਨਿੰਦਰ ਸਿੰਘ, ਪ੍ਰਿੰਸ ਧੁੰਨਾ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿੱਚ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਮਾਮਲੇ ਵਿਚਾਰਨ…

ਨਕਸਲੀ ਮੁਕਾਬਲਾ, 27 ਮਾਓਵਾਦੀ ਢੇਰ ਅਮਿਤ ਸ਼ਾਹ ਨੇ ਕਿਹਾਪਹਿਲੀ ਵਾਰ ਜਨਰਲ ਸਕੱਤਰ ਪੱਧਰ ਦਾ ਕੋਈ ਨੇਤਾ ਮਾਰਿਆ ਗਿਆ

ਛੱਤੀਸਗੜ੍ਹ/ਨਾਰਾਇਣਪੁਰ (ਬਾਣੀ ਬਿਊਰੋ) ਛੱਤੀਸਗੜ੍ਹ ਦੇ ਨਾਰਾਇਣਪੁਰ ਅਤੇ ਦਾਂਤੇਵਾੜਾ ਸਰਹੱਦ ‘ਤੇ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਡੀਆਰਜੀ ਜਵਾਨਾਂ ਨੇ ਨਕਸਲੀਆਂ ਵਿਰੁੱਧ ਇੱਕ ਵੱਡਾ ਆਪ੍ਰੇਸ਼ਨ ਕੀਤਾ ਹੈ। ਬਸਤਰ…

ਲੁਧਿਆਣਾ ਡੀਸੀ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਆਈ ਈਮੇਲ, ਪੁਲਿਸ ਨੇ ਚਲਾਇਆ ਸਰਚ ਅਭਿਆਨ

ਲੁਧਿਆਣਾ 21 ਮਈ (ਮਨਿੰਦਰ ਸਿੰਘ) ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਪੂਰੇ ਡੀਸੀ ਦਫਤਰ ਵਿੱਚ ਹੜਕੰਪ ਮਚ ਗਿਆ। ਧਮਕੀ…

ਜੀਭ ਹੇਠਾਂ ਰੱਖੀ ਜਾਣ ਵਾਲੀ ਗੋਲੀਇਸ ਤਰ੍ਹਾਂ ਕਰਦੀ ਹੈ ਕੰਮ ਸਰਕਾਰੀ ਹਸਪਤਾਲਾਂ ਵਿੱਚ ਨਸ਼ੇ ਦੀ ਲਤ ਛੁਡਾਉਣ ਵਾਲੀ ਗੋਲੀ 

ਬਰਨਾਲਾ 21 ਮਈ (ਮਨਿੰਦਰ ਸਿੰਘ) ਬੁਪਰੇਨੋਰਫਿਨੇ ਸੁਬਲਿੰਗੁਲ ਟੈਬਲੇਟ ਨੂੰ ਲੈ ਕੇ ਚਿੰਤਾਵਾਂ ਹਨ ਕਿ ਇਸ ਦੀ ਦੁਰਵਰਤੋਂ ਹੋ ਸਕਦੀ ਹੈ ਪਰ ਇਸ ਦੇ ਬਾਵਜੂਦ ਇਹ ਨਸ਼ਾ ਮੁਕਤੀ ਵਿੱਚ ਇੱਕ ਮਹੱਤਵਪੂਰਨ…

ਨਸ਼ਾ ਮੁਕਤੀ ਯਾਤਰਾ ਨਾਲ ਜੁੜ ਰਹੇ ਲੋਕ, ਲਾਭ ਸਿੰਘ ਉੱਗੋਕੇ 

ਭਦੌੜ, 21 ਮਈ (ਮਨਿੰਦਰ ਸਿੰਘ, ਹਰਵਿੰਦਰ ਕਾਲਾ) ਪਿੰਡਾਂ ਦੇ ਲੋਕ ਪਹਿਰੇਦਾਰ ਬਣ ਕਰ ਰਹੇ ਨਸ਼ਿਆਂ ਖਿਲਾਫ਼ ਪਿੰਡਾਂ ਦੀ ਰਾਖੀ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ…

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਰਾਕਰੀ ਹਾਈ ਸਕੂਲ ਦਰਾਜ ਅਤੇ ਜੰਗੀਆਣਾ ਵਿਖੇ ਜਾਗਰੂਕਤਾ ਪ੍ਰੋਗਰਾਮ

ਮਹਿਲ ਕਲਾਂ, 21 ਮਈ (ਸੋਨੀ ਗੋਇਲ) ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਸਰਕਾਰੀ ਹਾਈ ਸਕੂਲ ਦਰਾਜ ਅਤੇ ਸਰਕਾਰੀ ਹਾਈ ਸਕੂਲ ਜੰਗੀਆਣਾ ਵਿਖੇ ਸਕੂਲ…

ਖੇਤਰੀ ਟਰਾਂਸਪੋਰਟ ਅਥਾਰਟੀ ਵੱਲੋਂ 21 ਵਾਹਨਾਂ ਦੇ ਚਲਾਨ ਕੱਟੇ ਗਏ

ਬਰਨਾਲਾ, 21 ਮਈ (ਮਨਿੰਦਰ ਸਿੰਘ, ਸੋਨੀ ਗੋਇਲ) ਖੇਤਰੀ ਟਰਾਂਸਪੋਰਟ ਅਥਾਰਟੀ-ਕਮ-ਉੱਪ ਮੰਡਲ ਮਜਿਸਟ੍ਰੇਟ ਬਰਨਾਲਾ ਸ਼੍ਰੀ ਹਰਪ੍ਰੀਤ ਸਿੰਘ ਅਟਵਾਲ ਅਤੇ ਸਟਾਫ ਵੱਲੋਂ ਜ਼ਿਲ੍ਹੇ ਦੀਆਂ ਵੱਖ ਵੱਖ ਥਾਵਾਂ ‘ਤੇ ਟ੍ਰੈਫਿਕ ਸਬੰਧੀ ਚੈਕਿੰਗ ਕੀਤੀ…

ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਦਲ ਦਲ ਵਿਚੋਂ ਬਾਹਰ ਕੱਢਣਾ ਯੁੱਧ ਨਸ਼ਿਆਂ ਵਿਰੁੱਧ ਦਾ ਮੰਤਵ, ਵਿਧਾਇਕ ਪੰਡੋਰੀ

ਮਹਿਲ ਕਲਾਂ, 21 ਮਈ (ਮਨਿੰਦਰ ਸਿੰਘ / ਹਰਵਿੰਦਰ ਸਿੰਘ ਕਾਲਾ) ਨਸ਼ਾ ਮੁਕਤੀ ਯਾਤਰਾ ਤਹਿਤ ਪਿੰਡ ਕੁਰੜ, ਮਹਿਲ ਖੁਰਦ, ਮਹਿਲ ਕਲਾਂ ਸੋਢੇ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਮੁੱਖ ਮੰਤਰੀ ਪੰਜਾਬ ਸਰਦਾਰ…

ਸਿੱਖਿਆ ਕ੍ਰਾਂਤੀ: ਖੁੱਡੀ ਕਲਾਂ ਅਤੇ ਸੋਹਲ ਪੱਤੀ

ਬਰਨਾਲਾ/ ਹੰਡਿਆਇਆ, 21 ਮਈ (ਲਵਪ੍ਰੀਤ ਔਲਖ) ਸਕੂਲਾਂ ਦੇ 52.78 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਉਦਘਾਟਨ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ – ਨਿਰਦੇਸ਼ਾਂ ਅਤੇ…

ਸਰਕਾਰ ਕਰੋੜਾਂ ਰੁਪਏ ਦੀ ਲਾਗਤ ਨਾਲ ਕਰ ਰਹੀ ਹੈ ਸਰਕਾਰੀ ਸਕੂਲਾਂ ਦੀ ਕਾਇਆ ਕਲਪ: ਵਿਧਾਇਕ ਪੰਡੋਰੀ

ਮਹਿਲ ਕਲਾਂ, 21 ਮਈ (ਹਰਵਿੰਦਰ ਕਾਲਾ) ਠੀਕਰੀਵਾਲਾ ਅਤੇ ਚੁਹਾਣਕੇ ਸਕੂਲਾਂ ਵਿਚ ਲੱਖਾਂ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਉਦਘਾਟਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਸਿੱਖਿਆ ਕ੍ਰਾਂਤੀ ਲਿਆਕੇ ਸਰਕਾਰੀ…

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪ੍ਰਾਰਥੀਆਂ ਦੀ ਰਜਿਸਟ੍ਰੇਸ਼ਨ ਲਈ ਕੈਂਪ ਲਗਾਇਆ

ਬਰਨਾਲਾ, 21 ਮਈ (ਮਨਿੰਦਰ ਸਿੰਘ) ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਓਟ ਸੈਂਟਰ, ਸਿਵਲ ਹਸਪਤਾਲ, ਬਰਨਾਲਾ ਵਿਖੇ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ। ਕਰੀਅਰ ਕਾਊਂਸਲਰ…

You missed