Month: July 2025

ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਭਿਆਨਕ ਹਾਦਸਾ, ਪਿਕਅੱਪ ਨਹਿਰ ‘ਚ ਡਿੱਗੀ

ਲੁਧਿਆਣਾ 27 ਜੁਲਾਈ ( ਬਿਊਰੋ ਪੰਜਾਬ ) ਐਤਵਾਰ ਰਾਤ ਨੂੰ ਲੁਧਿਆਣਾ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਜਿੱਥੇ ਖੰਨਾ ਦੇ ਦੋਰਾਹਾ ਵਿੱਚ ਜਗੇਰਾ ਨਹਿਰ ਦੇ ਪੁਲ ‘ਤੇ ਇੱਕ ਪਿਕਅੱਪ ਜੀਪ ਨਹਿਰ…

ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਜੀ ਦੇ ਦਿਸਾ ਨਿਰਦੇਸਾ ਅਨੁਸਾਰ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਵਲੋ

ਬਰਨਾਲਾ 25 ਜੁਲਾਈ ( ਸੋਨੀ ਗੋਇਲ ) ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਟੀਮ ਦਾ ਗਠਨ ਕਰਕੇ ਸਤਵੀਰ ਸਿੰਘ PPS ਉਪ ਕਪਤਾਨ ਪੁਲਿਸ ਸਬ-ਡਵੀਜਨ ਬਰਨਾਲਾ ਦੀ ਅਗਵਾਈ ਵਿੱਚ ਸਾਂਝੇ ਤੋਰ…

ਬਰਸਾਨਾ ਤੋਂ ਦੀਦੀ ਪੂਰਨਿਮਾ ਨੇ ਸ਼੍ਰੀ ਮਾਤਾ ਚਿੰਤਪੂਰਨੀ ਹਿਮਾਚਲ ਪ੍ਰਦੇਸ਼ ਮਾਂ ਦੇ ਜਾਗਰਣ ਦੀ ਉਸਤਤ ਵਿੱਚ ਸੰਕੀਰਤਨ ਕੀਤਾ

ਲੁਧਿਆਣਾ 25 ਜੁਲਾਈ (ਅਨਿਲ ਪਾਸੀ) ਉੱਤਰੀ ਭਾਰਤ ਦੇ ਪ੍ਰਸਿੱਧ ਮਾਤਾ ਚਿੰਤਪੂਰਨੀ ਹਿਮਾਚਲ ਪ੍ਰਦੇਸ਼, ਹਰ ਸਾਲ ਸਾਵਣ ਦੇ ਮੌਕੇ ‘ਤੇ, ਲੁਧਿਆਣਾ ਦੇ ਸੇਵਾਦਾਰਾਂ ਦੁਆਰਾ ਬਾਬਾ ਮਾਈ ਦਾਸ ਭਵਨ ਵਿੱਚ ਭਗਵਤੀ ਜਾਗਰਣ…

ਯੁੱਧ ਨਸ਼ਿਆਂ ਵਿਰੁੱਧ : ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ-ਜੋਧਪੁਰ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ

ਚੀਮਾ (ਬਰਨਾਲਾ), 25 ਜੁਲਾਈ: ( ਸੋਨੀ ਗੋਇਲ ) ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਧੀਨ, ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ-ਜੋਧਪੁਰ ਵਿਖੇ ਅੱਜ “ਯੁੱਧ ਨਸ਼ਿਆਂ ਵਿਰੁੱਧ” ਬੈਨਰ ਹੇਠ ਇਕ ਨਸ਼ਾ…

9 ਜੁਲਾਈ ਨੂੰ ਭਾਰਤ ਰਹੇਗਾ ਬੰਦ 25 ਕਰੋੜ ਤੋਂ ਵੱਧ ਕਰਮਚਾਰੀ ਕਰਨ ਜਾ ਰਹੇ ਹੜਤਾਲ!

( ਬਿਊਰੋ ਪੰਜਾਬ ) ਦੇਸ਼ ਵਿੱਚ 25 ਕਰੋੜ ਕਰਮਚਾਰੀ ਇੱਕੋ ਸਮੇਂ ਭਲਕੇ ਹੜਤਾਲ ‘ਤੇ ਜਾਣ ਵਾਲੇ ਹਨ।ਦੇਸ਼ ਭਰ ਵਿੱਚ ਬੁੱਧਵਾਰ ਯਾਨੀ 9 ਜੁਲਾਈ ਨੂੰ ਇਹ ਕਰਮਚਾਰੀ ਸਰਕਾਰ ਦੀਆਂ ਮਜ਼ਦੂਰ ਵਿਰੋਧੀ,…

ਫੂਡ ਸੇਫਟੀ ਵੈਨ” ਕੋਲ ਕਰਵਾਓ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਗੁਣਵੱਤਾ ਜਾਂਚ: ਸਿਵਲ ਸਰਜਨ

ਬਰਨਾਲਾ, 01 ਜੁਲਾਈ ( ਸੋਨੀ ਗੋਇਲ ) ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਮਿਸ਼ਨਰ ਫੂਡ ਸੇਫਟੀ ਪੰਜਾਬ ਵੱਲੋਂ ਜ਼ਿਲ੍ਹਾ ਬਰਨਾਲਾ ਲਈ ਇੱਕ ਫੂਡ ਸੇਫਟੀ ਵੈਨ ਮੁਹਈਆ ਕਰਵਾਈ ਗਈ ਹੈ ਜਿਸ ਰਾਹੀਂ ਰੋਜ਼ਾਨਾ…