ਬਰਨਾਲਾ ਲਈ ਵੱਡਾ ਮਾਣ: ਉੜੀਸਾ ਨੈਸ਼ਨਲ ਕਿੱਕ-ਬਾਕਸਿੰਗ ‘ਚ ਦੋ ਨੌਜਵਾਨਾਂ ਨੇ ਜਿੱਤਿਆ ਗੋਲਡ ਮੈਡਲ, ਅੱਜ ਹੋਵੇਗਾ ਸ਼ਾਨਦਾਰ ਸਵਾਗਤ
ਮਨਿੰਦਰ ਸਿੰਘ, ਬਰਨਾਲਾ 6 ਜੂਨ 2026, ਬਰਨਾਲਾ ਦੇ ਖੇਡ ਜਗਤ ਅਤੇ ਇਲਾਕਾ ਨਿਵਾਸੀਆਂ ਲਈ ਅੱਜ ਦਾ ਦਿਨ ਬੇਹੱਦ ਮਾਣ ਵਾਲਾ ਹੈ। ਉੜੀਸਾ ਵਿਖੇ ਚੱਲ ਰਹੀਆਂ ਨੈਸ਼ਨਲ ਪੱਧਰ ਦੀਆਂ ਕਿੱਕ-ਬਾਕਸਿੰਗ ਖੇਡਾਂ…





