ਨਰਿੰਦਰ ਸੇਠੀ, ਅੰਮ੍ਰਿਤਸਰ

ਟਾਂਗਰਾ,11 ਨਵੰਬਰ ਜੀ.ਟੀ ਰੋਡ ਪਿੰਡ ਚੌਹਾਨ ਨੇੜੇ ਇਕ ਨੌਜਵਾਨ ਦੀ ਨਸ਼ੇ ਦੀ ਔਵਰਡੋਜ ਲੈਣ ਮੌਕੇ ਤੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ । ਮੌਕੇ ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਚੌਹਾਨ ਤੋਂ ਜੰਡਿਆਲਾ ਗੁਰੂ ਵੱਲ ਨੂੰ ਜਾਂਦਿਆਂ ਡਰੇਨ ਦੇ ਪੁਲ ਨੇੜੇ ਕਿਸਾਨਾਂ ਦੇ ਖੇਤਾਂ ਵੱਲ ਨੂੰ ਜਾਂਦੇ ਇੱਕ ਕੱਚੇ ਰਸਤੇ ਤੇ ਇਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ਮੌਕੇ ਤੇ ਹੀ ਮੌਤ ਹੋ ਗਈ ਕਿਉਂਕਿ ਇਸ ਮਿਰਤਕ ਨੌਜਵਾਨ ਖੱਬੇ ਹੱਥ ਵਿੱਚ ਲੱਗੀ ਸੂਈ ਤੇ ਸਰਿੰਜ ਉਸ ਕੋਲੋਂ ਕੱਢੀ ਵੀ ਨਹੀਂ ਗਈ ਕਿ ਉਹ ਨਸ਼ਾ ਲੈਣ ਦੀ ਲੱਤ ਵਿੱਚ ਆਪਣੀ ਜਾਨ ਗਵਾ ਬੈਠਾ । ਮਿਰਤਕ ਨੌਜਵਾਨ ਨੇ ਨੀਲੇ ਰੰਗ ਦੀ ਪੈਂਟ ਪਾਈ ਹੋਈ ਸੀ ਚੈੱਕ ਦਾਰ ਸ਼ਰਟ ਅਤੇ ਉੱਪਰ ਦੀ ਨੀਲੀ ਜੀਣ ਦੀ ਜੈਕਟ ਪੈਨੀ ਹੋਈ ਸੀ । ਮਿਰਤਕ ਦੀ ਲਾਸ਼ ਕੱਚੇ ਰਸਤੇ ਤੇ ਜਾਪਦਾ ਕੇ ਇਕ ਦੋ ਦਿਨ ਪਹਿਲਾਂ ਦੀ ਪਈ ਹੋਈ ਸੀ । ਪੁਲਿਸ ਨਾਲ ਰਾਬਤਾ ਕਾਇਮ ਕਰਨ ਤੇ ਪਤਾ ਲੱਗਾ ਕਿ ਇਸ ਨੌਜਵਾਨ ਦੀ ਸ਼ਨਾਖਤ ਨਹੀਂ ਹੋ ਸਕੀ । ਜੰਡਿਆਲਾ ਗੁਰੂ ਪੁਲਸ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ । ਕੈਪਸ਼ਨ , ਪਿੰਡ ਚੌਹਾਨ ਨੇੜੇ ਨਸ਼ੇ ਦਾ ਟੀਕਾ ਲਾਉਣ ਲੱਗਾ ਮਿਰਤਕ ਦੀ ਪਈ ਲਾਸ਼ ।

4 thought on “ਨਸ਼ੇ ਦੀ ਓਵਰਡੋਜ ਲੈਣ ਨਾਲ ਇੱਕ ਨੌਜਵਾਨ ਦੀ ਮੌਤ”
  1. Interesting analysis! Seeing patterns in numbers is key, and a smooth, secure platform really enhances the experience. Exploring ph799 ph games could be a fun way to test those theories – instant access is a big plus! Definitely a good read.

  2. That’s a great point about how easily we fall into patterns with games! It’s interesting how platforms like jljl55 ph login cater to that, offering a smooth experience – quick logins & diverse games – to keep things engaging for Filipino players. It’s all about accessibility!

Leave a Reply

Your email address will not be published. Required fields are marked *