ਸੁਨਾਮ ਉਧਮ ਸਿੰਘ ਵਾਲਾ ਰਾਜੂ ਸਿੰਗਲਾ

ਸ੍ਰੀ ਰਾਧੇ ਕ੍ਰਿਸ਼ਨਾ ਧਰਮ ਪ੍ਰਚਾਰ ਕਮੇਟੀ ਅਤੇ ਮਹੱਲਾ ਸਕਕੀਰਤਨ ਮੰਡਲ ਵੱਲੋਂ ਇਮਲੀ ਸਾਹਿਬ ਗੁਰਦੁਆਰੇ ਦੇ ਨੇੜੇ ਸ੍ਰੀ ਮਦਭਾਗਵਤ ਸਪਤਾਹ ਗਿਆਨ ਯੱਗ 10 ਸਤੰਬਰ ਤੋਂ 17 ਸਤੰਬਰ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਕਮੇਟੀ ਦੇ ਮੈਂਬਰਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ

ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋ ਪੂਰੀਆਂ ਤਿਆਰੀਆਂ ਕੀਤੀ ਗਈਆਂ ਹਨ ਇਸ ਮੌਕੇ ਸ੍ਰੀ ਸ਼੍ਰੀ 1008 ਸਵਾਮੀ ਅਕਾਮਾਨੰਦ ਜੀ ਮਹਾਰਾਜ ਹਰਿਦਵਾਰ ਵਾਲਿਆਂ ਵੱਲੋਂ ਕਥਾ ਕੀਤੀ ਜਾਵੇਗੀ ਅਤੇ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੀ ਰਾਮਪਾਲ ਗੁਪਤਾ ਸੁਨਾਮ ਗੁੰਜਨ ਲੈਂਡ ਡਿਵੈਲਪਰ ਮਹਾਲੀ ਅਤੇ ਮੁੱਖ ਯਜਮਾਨ ਸ਼੍ਰੀ ਹੇਮਰਾਜ ਜਿੰਦਲ ਬਿੱਟੂ ਚੌਧਰੀ ਹੋਣਗੇ

ਇਸ ਮੌਕੇ ਪ੍ਰਧਾਨ ਹਰੀਸ਼ ਅਰੋੜਾ ,ਯਾਦਵਿੰਦਰ ਨਿਰਮਾਣ, ਪਰਮਾਨੰਦ ਕਾਂਸਲ, ਡਾ ਰਾਜੇਸ਼, ਸੋਨੂੰ ਗੋਇਲ, ਕਾਕਾ ਵਰਮਾ,ਅਸ਼ੋਕ ਕੁਮਾਰ, ਰਾਜੂ ਸਿੰਗਲਾ(ਪੱਤਰਕਾਰ), ਸੈਕਟਰੀ ਬਦਰੀ ਕੁਲਾਰ, ਮੈਂਬਰ ਲੱਕੀ ਕੁਲਾਰ,ਮੈਂਬਰ ਮਾਸਟਰ ਰਾਜੀਵ ਅਤੇ ਹੋਰ ਮੈਂਬਰ ਮੌਜੂਦ ਸੀ।

ਕੈਪਸ਼ਨ..ਕਮੇਟੀ ਮੈਂਬਰ ਮੀਟਿੰਗ ਕਰਦੇ ਹੋਏ..

Posted By SonyGoyal

Leave a Reply

Your email address will not be published. Required fields are marked *