ਅੰਮ੍ਰਿਤਸਰ ਕ੍ਰਿਸ਼ਨ ਸਿੰਘ ਦੁਸਾਂਝ
ਕਰਲਿੰਗ ਨੈਸ਼ਨਲ ਜੋ ਗੁਲਮਰਗ ਵਿੱਚ ਹੋ ਰਹੀ ਹੈ।
ਜਿਸ ਵਿੱਚ ਪੰਜਾਬ ਦੇ ਜੂਨੀਅਰ ਮੇਨ ਵੂਮੈਨ ਮਿਕਸ ਟੀਮ ਨੇ ਧਮਾਲਾਂ ਮਚਾ ਦਿੱਤੀ।
ਜਿਥੇ ਜੂਨੀਅਰ ਟੀਮ ਨੇ ਅੱਠ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਇਸ ਮੋਕੇ ਟੀਮ ਦੇ ਨਾਲ ਸੀ.ਈ.ਓ ਅਬਿਲਾਸ ਕੁਮਾਰ ਅਤੇ ਪੰਜਾਬ ਟੀਮ ਕੋਚ ਮਿਸਟਰ ਬਲਦੇਵ ਰਾਜ ਦੇਵ, ਮੈਨੇਜਰ ਦਿਨੇਸ਼ ਕੌਸ਼ਲ ਪੰਜਾਬ ਟੀਮ ਦੇ ਡਾਕਟਰ ਮੈਡਮ ਡਾਕਟਰ ਵਿਦਿਆ ਹੀਰੇ ਮਟ, ਲੜਕੀਆਂ ਦੀ ਟੀਮ ਦੇ ਕੋਚ ਕੋਮਲਜੀਤ ਕੌਰ, ਕੋਚ ਬਲਦੇਵ ਰਾਜ ਨੇ ਕਿਹਾ ਕਿ ਮੈਂ ਪੰਜਾਬ ਕਰਲਿੰਗ ਐਸੋਸੀਏਸ਼ਨ ਵੱਲੋਂ ਭਾਰਤ ਸਰਕਾਰ ਦਾ ਬਹੁਤ ਹੀ ਧੰਨਵਾਦ ਕਰਦਾ ਜਿਨਾਂ ਨੇ ਓਲੰਪਿਕ ਕਰਲੀਂਗ ਗੇਮ ਨੂੰ ਖੇਲੋ ਇੰਡਿਆ ਵਿੱਚ ਪਾ ਦਿੱਤਾ ਹੈ ਆਉਣ ਵਾਲੇ ਸਮੇਂ ਵਿੱਚ ਇਸਦਾ ਪਲੇਅਰਸ ਬਹੁਤ ਬੈਨੀਫਿਟ ਲੈਣਗੇ ਅਤੇ ਭਾਰਤ ਸਰਕਾਰ ਦਾ ਬਹੁਤ ਹੀ ਵੱਡਾ ਉਪਰਾਲਾ ਹੈ ਦੇਸ਼ ਦੇ ਨੌਜਵਾਨਾਂ ਨੂੰ ਗੇਮਾਂ ਨਾਲ ਜੋੜ ਰਹੇ ਹਨ ਗੇਅਮਸ ਨਾਲ ਦੇਸ਼ ਦੀ ਤਰੱਕੀ ਹੁੰਦੀ ਆ ਅਤੇ ਅੱਜ ਦੀ ਜਨਰੇਸ਼ਨ ਡਿਪਰੈਸ਼ਨ ਤੋਂ ਮੋਬਾਈਲਾਂ ਤੋਂ ਨਸ਼ੇ ਪੱਤਿਆਂ ਤੋਂ ਦੂਰ ਰਹਿੰਦੇ ਹੈ ਭਾਰਤ ਸਰਕਾਰ ਨੂੰ ਬੇਨਤੀ ਹੈ curling ਨੂੰ ਸਕੂਲ ਗੇਮ ਨੈਸ਼ਨਲ ਆਲ ਇੰਡੀਆ ਇੰਟਰਵਸਿਟੀਵਿੱਚ ਵੀ ਪਾਇਆ ਜਾਵੇ ਔਰ ਮੈਂ ਆਪਣੇ ਪੰਜਾਬ ਸਰਕਾਰ ਦੇ ਅੱਗੇ ਵੀ ਬੇਨਤੀ ਕਰਦਾ ਹਾਂ ਕਿ ਇਹਨੂੰ ਸਕੂਲ ਨੈਸ਼ਨਲ ਸਕੂਲ ਗੇਮ ਸਟੇਟ ਵਿੱਚ ਔਰ ਇਹਨੂੰ ਖੇਡ ਮੇਲੇ ਵਿੱਚ ਵੀ ਸ਼ਾਮਿਲ ਕੀਤਾ ਜਾਵੇ।
ਜਿਸ ਨਾਲ ਬੱਚੇ ਵੱਧ ਤੋਂ ਵੱਧ ਇਸ ਗੇਮ ਨਾਲ ਬੈਨੀਫਿਟ ਲੈ ਸਕਣ ਅਤੇ ਬੁਰੀ ਸੰਗਤ ਤੋਂ ਦੂਰ ਰਹਿਣ ਅਤੇ ਦੂਰ ਰਹਿ ਇਸ ਮੌਕੇ ਮੌਜੂਦ ਸਨ ਪੰਜਾਬ ਦੇ ਸੀਓ ਸ੍ਰੀ ਅਬਿਲਸ ਕੁਮਾਰ ਜੀ ਕੋਚ ਬਲਦੇਵ ਰਾਜ ਦੇਵ, ਟੀਮ ਮੈਨੇਜਰ ਦਿਨੇਸ਼ ਕੌਸ਼ਲ ਜੀ ਡਾਕਟਰ ਵਿਦਿਆ , ਜੀ ਮੈਡਮ ਅੰਜੂ , ਲੜਕੀਆਂ ਟੀਮ ਕੋਚ ਕੋਮਲਜੀਤ ਕੌਰ ਜਿੰਨਾ ਖਿਡਾਰੀਆਂ ਨੇ ਮੈਡਲ ਪ੍ਰਾਪਤ ਕੀਤੇ ਉਨਾਂ ਦੇ ਨਾਮ ਇਸ ਤਰ੍ਹਾਂ ਹਨ ਸਚਲੀਨ ਕੌਰ ਪਰਨੀਤ ਕੌਰ ਪਰੱਬਨੂਰ ਕੌਰ ਵਨਿਆ ਮਹਾਜਨ ਅਰਸ਼ਦੀਪ ਕੌਰ ਅਨਮੋਲ ਕੌਸ਼ਲ ਨਮਨ ਸਾਹਨੀ ਜਗਜੀਤ ਸਿੰਘ ਇਸ ਮੈਚ ਵਿੱਚ ਸਭ ਤੋਂ ਜਿਆਦਾ ਅਨਮੋਲ ਕੋਸ਼ਲ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿੱਚ ਜਗ੍ਹਾ ਬਣਾਈ ਸਿਲਵਰ ਮੈਡਲ ਪ੍ਰਾਪਤ ਕੀਤਾ
ਕੈਪਸ਼ਨ ਕੋਚ ਬਲਦੇਵ ਰਾਜ ਦੇਵ ਦੀ ਦੇਖ ਰੇਖ ਵਿੱਚ ਪੰਜਾਬ ਦੇ ਅੱਠ ਮੈਡਲ ਪ੍ਰਾਪਤ ਕਰਕੇ ਪੰਜਾਬ ਅਤੇ ਕੋਚ ਅਤੇ ਆਪਣੇ ਮਾਂ ਪਿਓ ਦਾ ਨਾਂ ਰੋਸ਼ਨ ਕੀਤਾ
Posted By SonyGoyal






