ਹੱਕ ਸੱਚ ਲਈ ਲੜਨਾ ਕੋਈ ਗੁਨਾਹ ਨਹੀਂ ਕੋਈ ਪਾਪ ਨਹੀਂ ਬਾਕੀ ਸਾਨੂੰ ਸਾਡੇ ਹੱਕ ਕੁਝ ਟੇਢੇ ਹਿਸਾਬ ਨਾਲ ਹੀ ਲੈਣੇ ਪੈਂਦੇ ਹਨ। ਕਿਉਂਕਿ ਤਰਸ ਇਸ ਸਿਸਟਮ ਦੇ ਬਾਜ਼ਾਰ ਦੀ ਜਿਨਸ ਨਹੀਂ ਹੈ ਮਾਹੌਲ ਇਸ ਤਰ੍ਹਾਂ ਦਾ ਬਣਦਾ ਜਾ ਰਿਹਾ ਕਿ ਜੇਕਰ ਆਪਣੀ ਜੁੱਤੀ ਹੱਥ ਵਿੱਚ ਰੱਖੋਗੇ ਤਾਂ ਹੀ ਦੁਨੀਆ ਤੁਹਾਡੇ ਅੱਗੇ ਦੌੜੇਗੀ। ਪਰੰਤੂ ਇਸ ਜੁੱਤੀ ਦੇ ਹੱਥ ਚ ਫੜੇ ਅਤੇ ਪੈਰ ਚ ਪੈਨ ਨਾਲ ਜਿਹੜੇ ਆਸਾਰ ਬਦਲਦੇ ਹਨ ਉਹਨਾਂ ਨੂੰ ਕੁਝ ਇਸ ਤਰ੍ਹਾਂ ਵੀ ਦੇਖਿਆ ਜਾ ਸਕਦਾ ਹੈ ਹੱਥ ਚ ਫੜੀ ਜੁੱਤੀ ਤਾਂ ਦੁਨੀਆ ਅੱਗੇ ਦੌੜਦੀ ਹੈ ਜੇ ਪੈਰ ਚ ਪਾ ਕੇ ਜੁੱਤੀ ਤੁਸੀਂ ਖੜ ਜਾਂਦੇ ਹੋ ਤਾਂ ਪਿੱਛੇ ਦੌੜਨ ਲੱਗ ਜਾਂਦੀ ਹੈ।
ਬੇਸ਼ੱਕ ਕਹਿਣ ਲਈ ਅਸੀ ਹਿੰਦੁਸਤਾਨ ਦੇ ਨਾਗਰਿਕ ਹਾਂ ਭਾਰਤੀ ਹਾਂ, ਪਰ ਜਰੂਰੀ ਨਹੀਂ “ਕਿ ਭਾਰਤ ਵਿੱਚ ਰਹਿਣ ਵਾਲੀ ਹਰ ਕੌਮ ਹਿੰਦੂ ਹੋਵੇ। ਹਿੰਦੂ ਆਪਣੀ ਚੜ੍ਹਦੀ ਕਲਾ ਚ ਰਹਿਣ ਸਾਨੂੰ ਕੋਈ ਦੁੱਖ ਨਹੀਂ ਬਲਕਿ ਸਿੱਖ ਪੰਥ ਦੇ ਗੁਰੂ ਸਾਹਿਬਾਨਾਂ ਵੱਲੋਂ ਦਿੱਤੀ ਗਈ ਸ਼ਹੀਦੀ ਕਾਰਨ ਜੇ ਇੱਕ ਕੌਮ ਚੜ੍ਹਦੀ ਕਲਾ ਚ ਹੈ ਤਾਂ ਸਾਡੇ ਨਾਲੋਂ ਵੱਧ ਖੁਸ਼ੀ ਕਿਸ ਨੂੰ ਹੋਵੇਗੀ।
ਕੁਝ ਕਵੀਆਂ ਵੱਲੋਂ ਇਸ ਤਰ੍ਹਾਂ ਦੇ ਪ੍ਰਸੰਗ ਵੀ ਦੋਹਰਾਏ ਗਏ ਹਨ ਕਿ ਅਗਰ
ਤੇਗ ਬਹਾਦਰ ਨਾ ਹੋਤੇ ਤੋ ਕੁਛ ਭੀ ਨਾ ਹੋਤਾ।
ਅਗਰ ਦਿੱਲੀ ਮੇਂ ਆਪਣਾ ਸੀਸ ਨਾ ਦੇ ਦੇਤੇ।
ਤੋ ਹਿੰਦੂ ਧਰਮ ਕਾ ਕੋਈ ਨਾਮ ਨਾ ਰਹਿਤਾ।
ਨਾ ਹਿੰਦੂ ਬਚਤੇ ਨਾ ਟਲ ਖੜਕ ਤੇ।
ਨਾ ਮੰਦਰ ਮੇਂ ਜਾ ਕੇ ਕੋਈ ਆਰਤੀ ਕਰਤਾ।
ਹਿੰਦੁਸਤਾਨ ਚ ਕੇਵਲ ਹਿੰਦੂ ਹੀ ਨਹੀਂ ਹਨ ਸਿੱਖ ਵੀ ਵੱਸਦੇ ਹਨ ਤਾਂ ਫਿਰ ਹਿੰਦੁਸਤਾਨ ਨੇ ਕਿਸੇ ਕੋਨੇ ਵਿੱਚ ਸਿੱਖਸਥਾਨ ਕਿਸੇ ਸਟੇਟ ਦਾ ਨਾਮ ਕਿਉਂ ਨਹੀਂ ਰੱਖਿਆ। ਸਾਡੀਆਂ ਸਰਕਾਰਾਂ ਆਪਣੇ ਨਾਂ ਦੀਆਂ ਬੱਸਾਂ ਚਲਾ ਸਕਦੀਆਂ ਹਨ ਫਾਰਮ ਹਾਊਸ ਬਣਾ ਸਕਦੀਆਂ ਹਨ ਵੱਡੇ ਵੱਡੇ ਸ਼ਾਪਿੰਗ ਮਾਲ ਸਿਨੇਮੇ ਸਟੋਰ ਬਣਾ ਸਕਦੀਆਂ ਹਨ ਤਾਂ ਫਿਰ ਅਸੀਂ ਆਪਣੇ ਨਾਮ ਦਾ ਕੋਈ ਸਿਰਨਾਵਾਂ ਕਿਉਂ ਨਹੀਂ ਬਣਾ ਸਕਦੇ? ਇੱਕ ਘੜੀ ਮੰਨ ਵੀ ਲਵੋ ਕਿ ਇਹ ਗੁਲਾਮੀ ਵਾਲਾ ਹਿਸਾਬ ਨਹੀਂ ਹੈ ਪ੍ਰੰਤੂ ਜੇਕਰ ਇਸ ਦੀ ਗਹਿਰਾਈ ਚ ਜਾਇਆ ਜਾਵੇ ਅਤੇ ਆਵਾਜ਼ ਨੂੰ ਬੁਲੰਦ ਕੀਤਾ ਜਾਵੇ ਤਾਂ ਇੰਜ ਨਹੀਂ ਜਾਪਦਾ ਕਿ ਗੁਲਾਮੀ ਵਾਲਾ ਹਿਸਾਬ ਤਾਂ ਨਹੀਂ ਪ੍ਰੰਤੂ ਹੈ ਕਿਸੇ ਹਿਸਾਬ ਨਾਲ ਗੁਲਾਮੀ ਹੀ ਹੈ। ਦੁਨੀਆ ਗਵਾਹ ਹੈ ਕਿ ਖਾਲਸੇ ਦਾ ਰਾਜ ਹੁਣ ਤੱਕ ਸਭ ਤੋਂ ਪਾਰਦਰਸ਼ਤਾ ਵਾਲਾ ਅਤੇ ਖਾਲਸ ਚੰਗਾ ਰਾਜ ਰਿਹਾ ਹੈ ਫਿਰ ਸਰਕਾਰਾਂ ਨੂੰ ਕਿਉਂ ਖਾਲਸ ਅਤੇ ਖਾਲਸਾ ਦੇ ਨਾਮ ਤੋਂ ਭੈ ਆਉਂਦਾ ਹੈ ਕਿਉਂ ਕੰਨੀ ਕਤਰਾਉਂਦੇ ਹਨ। ਸੋਚਣ ਵਾਲੀ ਗੱਲ ਇਹ ਹੈ ਸਿੱਖ ਕੌਮ ਕਿਉਂ ਦੂਸਰਿਆਂ ਲਈ ਲੜਾਈ ਲੜਦੀ ਰਹੀ? ਲੋਕਾਂ ਨੂੰ ਉਹਨਾਂ ਦੇ ਆਪਣੇ ਘਰਾਂ ਵਿੱਚ ਕਿਉਂ ਮਹਿਫੂਜ਼ ਰੱਖਿਆ ਹੈ? ਕੀ ਤੁਹਾਨੂੰ ਸਾਰਿਆਂ ਨੂੰ ਸੱਚ ਚ ਲੱਗਦਾ ਹੈ ਕਿ ਇਸ ਚ ਸਿੱਖ ਕੌਮ ਦਾ ਕੋਈ ਲਾਲਚ ਹੈ?
ਕੁਝ ਵੀ ਹੋ ਜਾਏ ਪਤਾ ਨਹੀਂ ਇਹਨਾਂ ਨੂੰ ਦੂਸਰਿਆਂ ਦਾ ਢਿੱਡ ਭਰਨ ਚ ਬੇਸਹਾਰਿਆਂ ਨੂੰ ਸਹਾਰਾ ਦੇਣ ਚ ਆਪਣਾਪਣ ਕਿਉ ਲੱਗਦਾ ਹੈ। ਜਿੱਥੇ ਕੋਈ ਨਹੀਂ ਜਾਂਦਾ ਸਰਕਾਰਾਂ ਮੂੰਹ ਮੋੜ ਜਾਂਦੀਆਂ ਹਨ ਬੰਬਾਂ ਦੇ ਗੋਲਿਆਂ ਦੀ ਬਿਨਾਂ ਪਰਵਾਹ ਕੀਤੇ ਉੱਥੇ ਲੋਕਾਂ ਨੂੰ ਖਵਾਉਣ ਲਈ ਪਹਿਲੀ ਪਾਤਸ਼ਾਹੀ ਵੱਲੋਂ ਕਰਵਾਈ ਗਈ ਐਫਡੀ ਜਾਨੀ ਕਿ ਲੰਗਰ ਦੀ ਸੁਵਿਧਾ ਲੈ ਕੇ ਪਹੁੰਚ ਜਾਂਦੇ ਹਨ। ਅਸਲ ਚ ਦੇਖਿਆ ਜਾਵੇ ਤਾਂ ਭਾਵੇਂ ਹਿੰਦੂ ਹੋਣ ਭਾਵੇਂ ਸਾਡੇ ਸਿੱਖ ਹੋਣ ਅਤੇ ਭਾਵੇਂ ਕੋਈ ਹੋਰ ਕੌਮ ਹੋਵੇ ਇਹਨਾਂ ਕੋਲ ਕੋਈ ਨੇ ਧੜਕ ਸਿਰ ਦੀ ਬਾਜੀ ਲਗਾਉਣ ਵਾਲਾ ਜਾਂ ਕਹਿ ਲਈਏ ਕਿ ਜਾਂਬਾਜ, ਧਰਮ ਦਿਆਂ ਸਿਧਾਂਤਾਂ ਤੇ ਖਰਾ ਅਤੇ ਪੂਰਾ ਉਤਰਨ ਵਾਲਾ ਸੂਰਾ ਅਤੇ ਲੀਡਰ ਹੀ ਨਹੀਂ ਹੈ। ਇਤਿਹਾਸ ਗਵਾਹ ਹੈ ਕਿ ਜਿਹੜੀਆਂ ਕੌਮਾਂ ਜਿਹੜੇ ਲੋਕ ਇੱਕਜੁੱਟ ਹੋ ਕੇ ਰਹਿੰਦੇ ਹਨ ਇਕੱਠੇ ਹੋ ਕੇ ਲੜਦੇ ਹਨ ਉਹਨਾਂ ਨੂੰ ਹਰਾਉਣਾ ਸੋਚਣ ਵਾਲਾ ਪਹਿਲਾਂ ਹੀ ਹਾਰ ਚੁੱਕਿਆ ਹੁੰਦਾ ਹੈ ਅਤੇ ਉਹਨਾਂ ਨੂੰ ਜਿੱਤ ਲੈਣਾ ਉਸ ਦੇ ਵੱਸ ਚ ਨਹੀਂ ਹੁੰਦਾ ਜਾਂ ਕਹਿ ਲਓ ਕਿ ਉਹ ਕੇਵਲ ਆਪਣੀ ਸੋਚ ਚ ਭਾਵੇਂ ਸੋਚ ਲੈਂਦਾ ਹੋਵੇ ਕਿ ਜਿੱਤਾਂਗਾ ਮੈਂ ਪ੍ਰੰਤੂ ਉਸਨੂੰ ਨੇੜੇ ਤੇੜੇ ਵੀ ਨਹੀਂ ਲੱਗਣ ਦਿੰਦੀ।







Adult thrashWarren buffet on same sex marriageSana fey lesbian threesome
fistingLesbian stockings gorgeousNaked young girls in uniformAdult education westboroughHot gay
dark boysHot bisexual mmfFree heather locklear sexy picsFree drunk
girl fucking mpegs xnxx Breast men dvdPics of sexy ladysEmbarrassing photos nakedVintage restaurant boothsGay cun feedingPiss nurseFree online sexy porn gamesMens double breasted tweed coat ukAss ball hole
https://free.xnxxtubexxx.cc/ Cora pornoForced deep throught sexEverday women nakedVeronice
is gayMovie meet a pornstarDeath becomes hers xxxDebra messing nude videos xnxx Adult amateur sexualityBottom bracket
frameInability to have sex multiple timesStage nudesAnal escort stratford upon avonRachel ray
pics nakedIce into vaginaEels fucking girlsFree porn moives dailyStatistics of teen dating violence