ਸਹਿਣਾ ਭਦੋੜ 2 ਮਾਰਚ (ਸੁਖਵਿੰਦਰ ਸਿੰਘ ਧਾਲੀਵਾਲ) ਸਹਿਕਾਰੀ ਸਭਾ ਮੌੜ ਨਾਭਾ ਦੇ ਨਵ ਨਿਯੁਕਤ ਕੁਝ ਮੈਂਬਰਾਂ ਉਪਰ ਸਰਬਸੰਮਤੀ ਹੋਈ ਅਤੇ ਕੁਝ ਮੈਂਬਰਾਂ ਨੇ ਆਪਣੇ ਵਿਰੋਧੀਆਂ ਨੂੰ ਵੋਟਾਂ ਵਿੱਚ ਹਰਾਂ ਦਿੱਤਾ ਜੋਨ ਈਸ਼ਰ ਸਿੰਘ ਵਾਲਾ ਤੋਂ ਜੈਲਦਾਰ ਬੀਰਇੰਦਰ ਸਿੰਘ ਬਰਾੜ, ਗਿੱਲ ਪੱਤੀ ਤੋਂ ਮੇਵਾ ਸਿੰਘ,ਬੋਰ ਪੱਤੀ ਤੋਂ ਦੀਪਾਂ ਸਿੰਘ, ਸੰਤਪੁਰਾ ਤੋਂ ਪਰਮਿੰਦਰ ਸਿੰਘ,ਜੈਦ ਬੋਇ ਤੋਂ ਮੁਖਤਿਆਰ ਕੌਰ,ਜਾਨੀ ਪੱਤੀ ਤੋਂ ਗੁਰਚਰਨ ਕੌਰ, ਭਗਤਪੁਰਾ ਤੋਂ ਮੱਖਣ ਸਿੰਘ ਐਸੀ ਵਰਗ ਸਰਬਸੰਮਤੀ ਨਾਲ ਆਦਿ ਮੈਂਬਰ ਚੁਣੇ ਗਏ ਜਦੋਂ ਕਿ ਦੁਲਮਸਰ ਜੋਨ ਤੋਂ ਬੂਰਾ ਸਿੰਘ ਨੇ ਕੁਲਦੀਪ ਸਿੰਘ ਨੂੰ ਮੁਕਾਬਲੇ ਵਿੱਚ ਹਰਾਂ ਦਿੱਤਾ ਇਸੇ ਤਰ੍ਹਾਂ ਹੀ ਭਗਤਪੁਰਾ ਤੋਂ ਦੋ ਮੈਂਬਰ ਚੁਣੇ ਜਾਣੇ ਸਨ ਪ੍ਰੰਤੂ ਮੁਕਾਬਲਾ ਤਿਕੋਣਾ ਹੋ ਗਿਆ ਜਿਸ ਵਿੱਚ ਕਾਂਗਰਸ ਪਾਰਟੀ ਦੇ ਦਲੀਪ ਸਿੰਘ, ਗੁਰਵੀਰ ਸਿੰਘ ਗੋਗੀ ਅਤੇ ਆਮ ਆਦਮੀ ਪਾਰਟੀ ਦੇ ਜਸਵਿੰਦਰ ਸਿੰਘ ਕਾਕਾ ਮੈਦਾਨ ਵਿੱਚ ਸਨ ਜਿਸ ਦੋਰਾਨ ਕਾਂਗਰਸ ਦੇ ਦਲੀਪ ਨੇ 74 ਵੋਟਾਂ ਲੈ ਕੇ ਜਿੱਤ ਹਾਸਲ ਕਰ ਲਈ, ਕਾਕਾ ਸਿੰਘ ਨੂੰ ਮਿਲੀ ਹਾਰ ਕਮਾਲ ਪੱਤੀ ਤੋਂ ਗੋਬਿੰਦ ਸਿੰਘ ਤੇ ਭੋਲ਼ਾ ਸਿੰਘ ਦਰਮਿਆਨ ਮੁਕਾਬਲਾ ਸੀ, ਗੋਬਿੰਦ ਸਿੰਘ 13 ਵੋਟਾਂ ਦੇ ਫਰਕ ਨਾਲ ਜੈਤੂ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਦੋ ਹਫ਼ਤਿਆਂ ਬਾਅਦ ਹੋਵੇਗੀ ਇਸ ਮੌਕੇ ਸਾਬਕਾ ਸਰਪੰਚ ਅੰਗਰੇਜ਼ ਸਿੰਘ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਸੁਖਦੇਵ ਸਿੰਘ, ਅਜਮੇਰ ਸਿੰਘ, ਬਲਵੀਰ ਸਿੰਘ, ਜਸਵੀਰ ਸਿੰਘ, ਚਮਕੌਰ ਸਿੰਘ, ਗੁਰਦਿੱਤ ਸਿੰਘ,ਪਾਲ, ਜਗਸੀਰ ਸਿੰਘ ਆਦਿ ਵੀ ਹਾਜਰ ਸਨ







888slot – Đánh giá tổng quan và hướng dẫn chơi casino trực tuyến dành cho người Việt áp dụng chính sách “chơi thật – thưởng thật”, không câu kéo, không điều khoản ẩn. Minh bạch là tiêu chí hàng đầu của chúng tôi. TONY05-09