ਮਨਿੰਦਰ ਸਿੰਘ, ਬਰਨਾਲਾ 

ਪਹਿਚਾਨ ਕਰਨੀ ਮੁਸ਼ਕਿਲ ਹੋ ਚੁੱਕੀ ਹੈ ਅੱਜ ਦੇ ਦੌਰ ਚ ਕਿ ਕਿਸ ਤੇ ਯਕੀਨ ਕਰੀਏ ਕਿਸ ਤਰਾਂ ਪਹਿਚਾਣ ਨੂੰ ਪਹਿਚਾਨੀਏ। ਰੋਜਾਨਾ ਹੱਕ ਸੱਚ ਦੀ ਬਾਣੀਂ ਵੱਲੋਂ ਲਿਖੇ ਜਾਂਦੇ ਹਰ ਇੱਕ ਸ਼ਬਦ ਅਸਲ ਘਟਨਾਵਾਂ, ਸੱਚਾਈ ਦੇ ਆਧਾਰ ਤੇ ਹੀ ਉਚਾਰਿਆ ਜਾਂਦਾ ਹੈ। ਕੁਝ ਦਿਨ ਪਹਿਲਾਂ ਉਚਾਰਿਆ ਗਿਆ ਪਹਿਲ ਗਾਮ ਵਰਸਿਸ 84 ਦੇ ਸਿੱਖ ਦੰਗਿਆਂ ਦਾ ਮਾਮਲਾ ਆਰਐਸਐਸ ਦੇ ਚੇਲਿਆਂ ਨੂੰ ਸੂਈ ਦੀ ਤਰਾਂ ਚੁਬਦਾ ਨਜ਼ਰ ਆਇਆ। ਪਹਿਲਗਾਮ ਚ ਹੋਈ ਘਟਨਾ ਅਤੀ ਦੁੱਖ ਦਾਇਕ ਹੈ। ਇਸ ਘਟਨਾ ਨੂੰ ਭੁੱਲ ਜਾਣਾ ਮੁਮਕਿਨ ਹੀ ਨਹੀਂ ਹੈ। ਵੱਖ ਵੱਖ ਅਖਬਾਰਾਂ, ਅਦਾਰਿਆਂ ਲੋਕਾਂ ਨੇ ਇਸ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਹੈ। ਦਰਅਸਲ ਪੱਗਾਂ ਚ ਕੁਝ ਨੀਕਰਾਂ ਵਾਲੇ ਲੋਕ ਜਿਨਾਂ ਨੂੰ 84 ਦੇ ਦੰਗਿਆਂ ਚ ਸਿੱਖਾਂ ਨਾਲ ਹੋਈ ਘਟਨਾ ਬਾਰੇ ਦੇਖ ਕੇ ਉਹਨਾਂ ਦੇ ਬੋਲਣ ਤੋਂ ਬਾਅਦ ਇੰਝ ਲੱਗਦਾ ਹੈ ਕਿ ਜਿਵੇਂ ਉਹ ਇਸ ਦੇ ਨਾਲ ਨਿੱਜੀ ਜੁੜੇ ਹੋਏ ਹੋਣ। ਮਸਲਾ ਹਿੰਦੂ ਸਿੱਖ ਜਾਂ ਕਿਸੇ ਕੌਮ ਦਾ ਨਹੀਂ ਹੈ ਮਸਲਾ ਸਿਰਫ ਲੋਕਾਂ ਨਾਲ ਹੋਈ ਵਧੀਕੀ ਦਾ ਹੈ। ਜਿਸ ਤਰ੍ਹਾਂ ਭੀੜ ਦਾ ਕੋਈ ਰੂਪ ਨਹੀਂ ਹੁੰਦਾ ਉਸੇ ਤਰ੍ਹਾਂ ਹੀ ਹਮਲਾਵਰਾਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ। ਹਮਲਾਵਰ ਕੋਈ ਵੀ ਹੋਵੇ ਪਰੰਤੂ ਹਮਲਾ ਕਰਨ ਵਾਲਾ ਸਾਰੀ ਕੌਮ ਨੂੰ ਕਲੰਕਤ ਕਰ ਦਿੰਦਾ ਹੈ। ਪਹਿਲ ਕਾਮ ਦੇ ਹਮਲੇ ਨੇ ਕੁੱਲ ਜਹਾਨ ਦਾ ਦਿਲ ਦਹਿਲਾ ਕੇ ਰੱਖ ਦਿੱਤਾ ਅਤੇ ਦੇਸ਼ ਦੀ ਸਰਕਾਰ ਵੱਲੋਂ ਵੀ ਬੜੇ ਹੀ ਸੁਜੱਖੇ ਤਰੀਕੇ ਨਾਲ ਆਪਣੇ ਦੇਸ਼ ਵਾਸੀਆਂ ਨਾਲ ਹੋਈ ਵਧੀਕੀ ਬਾਰੇ ਐਕਸ਼ਨ ਵੀ ਵਿਖਾਉਣਾ ਸ਼ੁਰੂ ਕਰ ਦਿੱਤਾ। ਪ੍ਰੰਤੂ 40 ਵਰੇ ਬੀਤ ਜਾਣ ਤੋਂ ਬਾਅਦ ਵੀ ਕਿਉਂ ਆਪਣੇ ਹੀ ਮੁਲਕ ਚ ਰਹਿੰਦੇ ਘੱਟ ਗਿਣਤੀ ਸਿੱਖਾਂ ਨੂੰ ਹੁਣ ਤੱਕ ਪੁਖਤਾ ਇਨਸਾਫ ਨਹੀਂ ਦਵਾਇਆ ਗਿਆ। ਹਰ ਪੰਜਾਂ ਸਾਲਾਂ ਤੋਂ ਲੀਡਰਾਂ ਵੱਲੋਂ ਕਦੀ ਲੀੜਿਆਂ ਦੇ ਕਦੀ ਟੋਪੀਆਂ ਦੇ ਕਦੀ ਪੱਗਾਂ ਦੇ ਰੰਗ ਤਾਂ ਬਦਲੇ ਗਏ ਪਰ ਢੰਗ ਹਮੇਸ਼ਾ ਉਹੀ ਰਹੇ ਜੋ 40 ਸਾਲ ਪਹਿਲਾਂ ਇੱਕ ਤਰਫਾ ਦਿਸੇ ਸਨ। ਖਾਕੀ ਨੀਕਰਾਂ ਵਾਲਿਆਂ ਨੂੰ ਨਵੇਂ ਤਰੀਕੇ ਨਾਲ ਸਿੱਖਾਂ ਦੇ ਖਿਲਾਫ ਸਿੱਖਾਂ ਦੇ ਹੀ ਰੂਪ ਵਿੱਚ ਖੜੇ ਕੀਤਾ ਜਾ ਰਿਹਾ ਹੈ। ਭਾਵੇਂ ਪੱਗਾਂ ਦਾ ਰੂਪ ਬਣਾਈ ਬੈਠੇ ਪੱਗ ਵਾਲਿਆਂ ਨਾਲ ਨਫਰਤ ਕਰਨ ਵਾਲੇ ਹਮੇਸ਼ਾ ਹੀ ਘੱਟ ਗਿਣਤੀ ਨੂੰ ਕੁਚਲਣ ਦੀਆਂ ਕੋਜੀਆਂ ਕੋਸ਼ਿਸ਼ਾਂ ਤੇ ਘੱਟ ਗਿਣਤੀਆਂ ਨਾਲ ਹੋ ਰਹੇ ਵਤੀਰੇ ਤੋਂ ਖੁਸ਼ ਹੁੰਦੇ ਦਿਖਾਈ ਦਿੰਦੇ ਹਨ। ਅਸਲ ਚ ਗੁਰੂ ਸਾਹਿਬ ਵੱਲੋਂ ਬਖਸ਼ੀ ਗਈ ਪਵਿੱਤਰ ਪਗੜੀ ਜਿਸ ਤੇ ਕੋਈ ਕਿਸੇ ਪ੍ਰਕਾਰ ਦੀ ਕਿੰਤੂ ਪ੍ਰੰਤੂ ਕਰਨ ਵਾਲਾ ਪੈਦਾ ਹੀ ਨਹੀਂ ਹੋਇਆ। ਜਿਹੜੇ ਆਪਣੇ ਆਪ ਨੂੰ ਮੰਨਦੇ ਸਨ ਕਿ ਸਿੱਖਾਂ ਦਾ ਨਾਮੋ ਨਿਸ਼ਾਨ ਖਤਮ ਕਰ ਦੇਵਾਂਗੇ। ਮੰਨੂ ਵਰਗੇ ਲੋਕਾਂ ਦਾ ਅੱਜ ਜੱਗ ਵਿੱਚ ਕੋਈ ਨਾਮ ਲੈਣ ਵਾਲਾ ਵੀ ਨਹੀਂ ਹੈ। ਖਾਕੀ ਨੀਕਰਾਂ ਵਾਲਿਆਂ ਵੱਲੋਂ ਸੱਚ ਲਿਖਣ ਤੇ ਕੱਚ ਜਰੂਰ ਚੁਬਦਾ ਨਜ਼ਰ ਆਉਂਦਾ ਹੈ। 

Posted By SonyGoyal

One thought on “ਪੱਗਾਂ ਚ ਖਾਕੀ ਨੀਕਰਾਂ ਵਾਲੇ ”
  1. Au natutal teen photosNarelle nakedSexy milf fuckAsian sexy stripMassive cock tiny assMemek sex siteBlack ass shakin videos xnxx Asian 16 nudesAce modeling teen videos cutie fruittiFree sample movies sex download female orgasmNude female anatomy classCewek pakai bikiniPorn sotriesYazum mature
    https://new.xnxxtubexxx.cc/ Naked guy celebritiesAdult
    dimetappHot lesbians lick masturbateIce breakers for teen seminarsPowertrip vintageZafira anal creampieAdult content filter
    firefoxAsian wife mpegs xnxx Non nude teen tiffanyPussy feenShilpa shetty nakedFree how to blow job videoBikini artis lunamayaErotic
    internalTasteful sexy blouseNude stripperella picsGay male stories archivesLatter day movie gayPornography help

Leave a Reply

Your email address will not be published. Required fields are marked *