ਮਨਿੰਦਰ ਸਿੰਘ ਬਰਨਾਲਾ
ਬਰਨਾਲਾ ਵਿੱਚ ਸਵੇਰੇ 5.45 ਵਜੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ। ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਜ਼ਿਲ੍ਹਾ ਬਰਨਾਲਾ ਵਿੱਚ ਸਾਰੇ ਆਮ ਲੋਕਾਂ ਲਈ ਹੇਠ ਲਿਖੀ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ:
1. ਵੱਡੇ ਇਕੱਠ ਜਾਂ ਭੀੜ ਨਾ ਕਰੋ।
2. ਘਰ ਤੋਂ ਬਾਹਰ ਜਾਣ ਤੋਂ ਗੁਰੇਜ਼ ਕਰੋ।
3. ਉੱਚੀਆਂ ਇਮਾਰਤਾਂ ਵਿੱਚ ਜ਼ਿਆਦਾ ਹਲਚਲ ਨਾ ਕਰੋ।
4. ਸ਼ਾਂਤ ਰਹੋ। ਉਪਰੋਕਤ ਸਾਰੇ ਸਾਵਧਾਨੀ ਉਪਾਅ ਹਨ।
5. ਪ੍ਰਸ਼ਾਸਨ ਦੀਆਂ ਹਿਦਾਇਤਾਂ ਦੀ ਪਾਲਣਾ ਕਰੋ।
6. ਅਫਵਾਹਾਂ ‘ਤੇ ਵਿਸ਼ਵਾਸ ਨਾ ਕਰੋ। ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ।
ਨੋਟ: *ਇਹ ਸਿਰਫ ਸਾਵਧਾਨੀ ਦੇ ਉਪਾਅ ਹਨ*
ਕਿਸੇ ਵੀ ਐਮਰਜੈਂਸੀ ਲੋੜ ਲਈ, ਕਿਰਪਾ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨਾਲ ਸੰਪਰਕ ਕਰੋ:
01679-233031
97795-45100
98726-00040
11 ਮਈ 2025
ਸਮਾਂ: ਸਵੇਰੇ 6:11 ਵਜੇ
ਡੀਸੀ ਬਰਨਾਲਾ







Thương hiệu game bài 66b khẳng định vị thế dẫn đầu thông qua việc cung cấp các sảnh Casino trực tuyến đạt tiêu chuẩn quốc tế. Tại đây, quý khách có thể trải nghiệm các tựa game kinh điển như Baccarat hay Roulette với dàn Dealer chuyên nghiệp, mang lại cảm giác chân thực như đang hiện diện tại các sòng bạc lớn. TONY01-29O