ਸੋਨੀ ਗੋਇਲ ਹੱਕ ਸੱਚ ਦੀ ਬਾਣੀ

ਬਰਨਾਲਾ  23 ਅਪ੍ਰੈਲ
ਯੂਨੀਵਰਸਿਟੀ ਖਰੜ (ਪੰਜਾਬ) 29 ਤੋਂ 31 ਮਾਰਚ 2020 ਨੂੰ ਹੋਈ। ਪੈਰਾ ਐਮਚੋਰ ਕਬੱਡੀ ਫੈਡਰੇਸ਼ਨ ਇੰਡੀਆ ਦੇ ਪ੍ਰੈਜੀਡੈਂਟ ਰਜਿੰਦਰ ਸੈਣੀ ਜਰਨਲ ਸੈਕਟਰੀ ਬਲਜੀਤ ਸਿੰਘ ਅਤੇ ਪੰਜਾਬ ਜਨਰਲ ਸੈਕਟਰੀ ਗੁਰਦੀਪ ਸਿੰਘ ਬਿੱਟੀ ਅਤੇ ਪੰਜਾਬ ਟੀਮ ਕੋਚ ਗੁਰਵਿੰਦਰ ਸਿੰਘ ਫਿੱਡਾ ਸਨ। ਇਸ ਚੈਂਪੀਅਨਸ਼ਿਪ ਵਿੱਚ ਭਾਰਤ ਦੀਆਂ 20 ਟੀਮਾਂ ਨੇ ਹਿੱਸਾ ਲਿਆ ਜਿਸ ਵਿੱਚ ਪੰਜਾਬ ਦੀ ਟੀਮ ਚੰਗਾ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਟੀਮ ਆਪਣੇ ਗਰੁੱਪ ਵਿੱਚ ਪਹਿਲਾ ਪਾਂਡੀਚਰੀ ਤੇ ਮੱਧ ਪ੍ਰਦੇਸ਼ ਤੇ ਰਾਜਸਥਾਨ ਨੂੰ ਹਰਾ ਕੇ ਆਪਣੇ ਗਰੁੱਪ ਵਿੱਚ ਟੋਪ ਸਥਾਨ ਪ੍ਰਾਪਤ ਕੀਤਾ ਫਿਰ ਕੁਆਟਰ ਫਾਈਨਲ ਮੈਚ ਵਿੱਚ ਉੱਤਰਾਖੰਡ ਨੂੰ ਹਰਾ ਕੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਪੰਜਾਬ ਦੀ ਟੀਮ ਨੇ ਇਸ ਚੈਂਪੀਅਨਸ਼ਿਪ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਟੀਮ ਦਾ ਹਿੱਸਾ ਪਰਦੀਪ ਸਿੰਘ (C)(ਬਰਨਾਲਾ) ਸੰਜੀਵ ਕੁਮਾਰ (VC)(ਰੋਪੜ) ਲਕਸ਼ (ਅੰਮ੍ਰਿਤਸਰ) ਹਰਪਿੰਦਰ ਸਿੰਘ (ਫਾਜ਼ਿਲਕਾ) ਗੁਰਵਿੰਦਰ ਸਿੰਘ (ਫਰੀਦਕੋਟ) ਕਰਨਵੀਰ ਸਿੰਘ (ਪਟਿਆਲਾ) ਵਤਨਪ੍ਰੀਤ ਸਿੰਘ (ਸੰਗਰੂਰ )ਲਵਪ੍ਰੀਤ ਸਿੰਘ ਸਿੰਘ ਸੁਰਿੰਦਰ ਸਿੰਘ (ਰੋਪੜ) ਨਰੇਸ਼ ਤੇ ਲੋਕੇਸ਼ ਟੀਮ ਦਾ ਹਿੱਸਾ ਸਨ ਅਤੇ ਪੰਜਾਬ ਟੀਮ ਕੋਚ ਗੁਰਵਿੰਦਰ ਸਿੰਘ ਸਨ।

Leave a Reply

Your email address will not be published. Required fields are marked *