ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਨੇ ਪੋਸ਼ਣ ਕਿੱਟਾਂ ਵੰਡੀਆਂ 50 ਟੀ. ਬੀ. ਮਰੀਜ਼ਾਂ ਨੂੰ ਦਿੱਤੀਆਂ ਗਈਆਂ ਪੋਸ਼ਣ ਕਿੱਟਾਂ
ਬਰਨਾਲਾ, 30 ਅਕਤੂਬਰ ( ਸੋਨੀ ਗੋਇਲ ) ਡਿਪਟੀ ਕਮਿਸ਼ਨਰ ਬਰਨਾਲਾ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ੍ਰੀ ਟੀ ਬੈਨਿਥ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟੀ.ਬੀ ਮੁਕਤ ਬਰਨਾਲਾ ਮੁਹਿੰਮ ਅਧੀਨ 50 ਮਰੀਜ਼ਾਂ ਨੂੰ ਪੋਸ਼ਣ…





