Category: Blog

Your blog category

ਡਾਕਟਰ ਖਿਲਾਫ ਮੁੜ ਤੋਂ ਧਰਨੇ ਤੇ ਪੀੜਤ ਦਾ ਪਰਵਾਰ

ਮਨਿੰਦਰ ਸਿੰਘ, ਬਰਨਾਲਾ ਕਹਿੰਦੇ ਧਮਕੀਆਂ ਦਿੰਦਾ ਹੈ ਡਾਕਟਰ ਦਾ ਪਰਿਵਾਰ – ਸੁਮਿਤ ਗੋਇਲ ਐਸਐਸਪੀ ਬਰਨਾਲਾ ਨੂੰ ਕੀਤੀ ਸ਼ਿਕਾਇਤ, ਡੀ ਐਸ ਪੀ ਬਰਨਾਲਾ ਕਰਨਗੇ ਕਾਰਵਾਈ ਪਿਛਲੇ ਦਿਨੀ ਬਰਨਾਲਾ ਦੇ ਸਿਵਲ ਹਸਪਤਾਲ…

ਐਮ.ਪੀ ਔਜਲਾ ਨੇ ਪਾਰਲੀਮੈਂਟ ‘ਚ ਬਹਾਦਰੀ ਵਾਲਾ ਕੰਮ ਕਰਕੇ ਦੇਸ਼, ਪੰਜਾਬ ਤੇ ਸਿੱਖ ਕੌਮ ਦਾ ਨਾਮ ਪੂਰੀ ਦੁਨੀਆਂ ‘ਚ ਰੌਸ਼ਨ ਕੀਤਾ: ਸੋਨੂੰ ਜੰਡਿਆਲਾ ਐਮ.ਪੀ ਔਜਲਾ ਨੂੰ ਮਿਲੇ ‘ਭਾਰਤ ਰਤਨ’

ਅੰਮ੍ਰਿਤਸਰ, ਕ੍ਰਿਸ਼ਨ ਸਿੰਘ ਦੁਸਾਂਝ ਬੀਤੇ ਦਿਨੀ ਦੇਸ਼ ਦੀ ਪਾਰਲੀਮੈਂਟ ਵਿੱਚ ਕੁੱਝ ਸ਼ਰਾਰਤੀ ਅਨਸਰ ਸਮੋਕ ਬੰਬ ਲੈ ਕੇ ਵੜ ਗਏ ਸਨ, ਜਿੰਨਾਂ ਨੂੰ ਅੰਮ੍ਰਿਤਸਰ ਦੇ ਦਲੇਰ ਮੈਂਬਰ ਪਾਰਲੀਮੈਂਟ ਸ. ਗੁਰਜੀਤ ਸਿੰਘ…

ਸਾਂਸ ਪ੍ਰੋਗਰਾਮ ਤਹਿਤ ਨਿਮੋਨੀਆਂ ਤੋਂ ਬਚਾਅ ਲਈ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ

ਸਨੀ ਮਹਿਰਾ, ਅੰਮ੍ਰਿਤਸਰ ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਸਿਵਲ ਸਰਜਨ ਡਾ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ੍ਹ ਟੀਕਾਕਰਣ ਅਫਸਰ ਡਾ ਭਾਰਤੀ ਧਵਨ ਦੀ ਅਗਵਾਹੀ ਹੇਠਾਂ ਸਿਵਲ ਹਸਪਤਾਲ ਮਜੀਠਾ ਵਿਖੇ…

ਗੋਲਬਾਗ ਪਾਰਕ ਵਿਚ ਫੂਡ ਸਟਰੀਟ ਬਨਾਉਣ ਲਈ ਕਮਿਸ਼ਨਰ ਕਾਰਪੋਰੇਸ਼ਨ ਵੱਲੋਂ ਇਲਾਕੇ ਦਾ ਦੌਰਾ

ਨਰਿੰਦਰ ਸੇਠੀ, ਅੰਮ੍ਰਿਤਸਰ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਅਤੇ ਕੈਂਰੋ ਮਾਰਕੀਟ ਵਿਚ ਬਣ ਰਹੀ ਕਾਰ ਪਾਰਕਿੰਗ ਦਾ ਵੀ ਕੀਤਾ ਦੌਰਾ 4 ਜਨਵਰੀ 2024 ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਜਿੰਨਾ ਕੋਲ ਅੰਮ੍ਰਿਤਸਰ…

ਜਥੇਦਾਰ ਕਾਉਂਕੇ ਮਾਮਲੇ ’ਚ ਸੁਖਬੀਰ ਬਾਦਲ ਆਪਣੀ ਸਥਿਤੀ ਸਪਸ਼ਟ ਕਰੇ: ਪ੍ਰੋ. ਸਰਚਾਂਦ ਸਿੰਘ

ਕ੍ਰਿਸ਼ਨ ਦੋਸਾਂਝ, ਅੰਮ੍ਰਿਤਸਰ ਫ਼ਖਰ ਏ ਕੌਮ ਦੀ ਅਗਵਾਈ ਦੀਆਂ ’ਪੰਥਕ ਸਰਕਾਰਾਂ’ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਕ ਜਥੇਦਾਰ ਨੂੰ ਇਨਸਾਫ਼ ਦੇਣਾ ਜ਼ਰੂਰੀ ਨਹੀਂ ਸਮਝਿਆ ਮੁੱਖ ਮੰਤਰੀ ਭਗਵੰਤ ਮਾਨ ਇਸ…

16 ਏਕੜ ’ਚ ਨਵੇਂ ਸਾਲ ਦੇ ਆਗਮਨ ’ਤੇ ਰੱਖੇ ਸ਼੍ਰੀ ਰਮਾਇਣ ਪਾਠ ਦੇ ਭੋਗ ’ਤੇ ਸ਼ਰਧਾਲੂਆਂ ਦੀ ਉਮੜੀ ਭੀੜ

ਮਨਿੰਦਰ ਸਿੰਘ, ਬਰਨਾਲਾ ਸ਼੍ਰੀ ਗਨੇਸ਼ ਉਤਸਵ ਕਮੇਟੀ 16 ਏਕੜ ਬਰਨਾਲਾ ਵਲੋਂ ਕਾਲੋਨੀ ਨਿਵਾਸੀਆਂ ਦੇ ਸਹਿਯੋਗ ਨਾਲ 16 ਏਕੜ ਦੇ ਪਾਰਕ ਨੰਬਰ ਇਕ (ਵੱਡਾ ਪਾਰਕ) ’ਚ ਨਵੇ ਸਾਲ ਦੇ ਆਗਮਨ ’ਤੇ…

ਬੇਟਾ ਬਚਾਓ, ਖਿਡਾਰੀ ਬਣਾਓ’ ਮੁਹਿੰਮ ਦੀ ਕੀਤੀ ਸ਼ੁਰੂਆਤ ਪਹਿਲੇ ਪੜਾਅ ’ਚ ਨਸ਼ਿਆਂ ਖਿਲਾਫ ਕੱਢੀ ਜਾਗਰੂਕਤਾ ਰੈਲੀ

ਸ੍ਰੀ ਅੰਮ੍ਰਿਤਸਰ ਸਾਹਿਬ (ਕ੍ਰਿਸ਼ਨ ਸਿੰਘ ਦੁਸਾਂਝ) ਸਮਾਜ ਸੇਵਕ ਗਗਨਦੀਪ ਵਲੋਂ ਕੀਤਾ ਉਪਰਾਲਾ ਸ਼ਲਾਘਾਯੋਗ ਏਡੀਸੀਪੀ ਟ੍ਰੈਫਿਕ ਅਮਨਦੀਪ ਕੌਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਜਾਗਰੂਕ ਕਰਨ ਲਈ ‘ਬੇਟਾ ਬਚਾਓ, ਖਿਡਾਰੀ ਬਣਾਓ’ ਮੁਹਿੰਮ ਦੀ…

ਇਨਕਲਾਬੀ ਕੇਂਦਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਖ਼ਿਲਾਫ਼ ਦਰਜ਼ ਝੂਠਾ ਪੁਲਿਸ ਕੇਸ ਰੱਦ ਕਰਨ ਲਈ ਸੰਘਰਸ਼

ਨਾਤਿਸ਼ ਜਿੰਦਲ, ਬਰਨਾਲਾ ਐਸਐਸਪੀ ਦਫ਼ਤਰ ਅੱਗੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਐਸਪੀ ਨੂੰ ਸੌਂਪਿਆ ਮੰਗ ਪੱਤਰ 2 ਜਨਵਰੀ ਲੋਕ ਹਿੱਤਾਂ ਲਈ ਜੂਝਣ ਵਾਲੇ ਸੰਘਰਸ਼ਸ਼ੀਲ ਕਾਫ਼ਲੇ ਪੁਲਿਸ ਦੀ ਅੱਖ ਵਿੱਚ ਰੋੜ ਵਾਂਗ ਰੜਕਦੇ…

ਵੱਡੀ ਰਾਹਤ ਜਲੰਧਰ ‘ਚ ਤੇਲ ਟੈਂਕਰ ਆਪਰੇਟਰਾਂ ਵੱਲੋਂ ਹੜਤਾਲ ਖ਼ਤਮ, 2 ਘੰਟਿਆਂ ਦੇ ਅੰਦਰ ਸ਼ੁਰੂ ਹੋ ਜਾਵੇਗੀ ਤੇਲ ਸਪਲਾਈ

ਯੂਨੀਵਿਸਿਨ ਨਿਊਜ਼ ਇੰਡੀਆ ਜਲੰਧਰ ਦੇ ਇੰਡੀਅਨ ਆਇਲ ਟਰਮੀਨਲ ਵਿਖੇ ਤੇਲ ਟੈਂਕਰ ਆਪਰੇਟਰਾਂ ਵੱਲੋਂ ਧਰਨਾ ਖ਼ਤਮ। ਡਿਪਟੀ ਕਮਿਸ਼ਨਰ ਤੇ ਐਸਐਸਪੀ ਨਾਲ ਮੀਟਿੰਗ ਪਿੱਛੋਂ ਫ਼ੈਸਲਾ ਲਿਆ। ਡਿਪਟੀ ਕਮਿਸ਼ਨਰ ਜਲੰਧਰ ਵਿਸ਼ੇਸ਼ ਸਾਰੰਗਲ ਤੇ…

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ

ਯੂਨੀਵਿਸੀਜਨ ਨਿਊਜ਼ ਇੰਡੀਆ ਸੰਗਰੂਰ ਅਗਲੇ ਡੇਢ ਮਹੀਨਿਆਂ ’ਚ ਕੀਤੀ ਜਾਣ ਵਾਲੀ ਮਿਹਨਤਵਿਦਿਆਰਥੀਆਂ ਦੇ ਭਵਿੱਖ ਨੂੰ ਸੁਨਹਿਰੀ ਬਣਾਏਗੀ: ਜਤਿੰਦਰ ਜੋਰਵਾਲ ਡਿਪਟੀ ਕਮਿਸ਼ਨਰ ਨੇ ਨਵੇਂ ਸਾਲ ਦੇ ਮੌਕੇ ’ਤੇ ਮਿਸ਼ਨ ਐਕਸੀਲੈਂਸ ਦੇ…

ਨਾਵਲਕਾਰ ਯਾਦਵਿੰਦਰ ਸਿੰਘ ਭੁੱਲਰ ਦਾ ਡੇਰਾ ਬਾਬਾ ਪੰਜਾਬ ਸਿੰਘ ’ਚ ਸਨਮਾਨ

ਸੋਨੀ ਗੋਇਲ, ਤਪਾ ਮੰਡੀ ਤਪ ਅਸਥਾਨ ਡੇਰਾ ਬਾਬਾ ਪੰਜਾਬ ਸਿੰਘ ਤਾਜੋਕੇ ਵਿਖੇ ਨਾਵਲਕਾਰ ਯਾਦਵਿੰਦਰ ਸਿੰਘ ਭੁੱਲਰ ਦਾ ਪਰਿਵਾਰ ਸਮੇਤ ਸਨਮਾਨ ਕੀਤਾ ਗਿਆ। ਸਨਮਾਨ ਕਰਦਿਆਂ ਡੇਰੇ ਦੇ ਮੁੱਖ ਸੇਵਾਦਾਰ ਤੇ ਗੱਦੀ…

ਵਿਕਸਤ ਭਾਰਤ ਸੰਕਲਪ ਯਾਤਰਾ :

ਸੋਨੀ ਗੋਇਲ ਬਰਨਾਲਾ ਸਿਹਤ ਵਿਭਾਗ ਵਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਦਿੱਤੀ ਗਈ ਜਾਣਕਾਰੀ ਅਯੂਸਮਾਨ ਸਿਹਤ ਬੀਮਾ ਕਾਰਡ ਬਣਾਏ ਡਿਪਟੀ ਕਮਿਸਨਰ ਬਰਨਾਲਾ ਪੂਨਮਦੀਪ ਕੌਰ ਦੇ ਦਿਸ਼ਾ-ਨਿਰਦੇਸ਼ ਤੇ ਵਿਕਸਤ ਭਾਰਤ ਸੰਕਲਪ ਯਾਤਰਾ…

ਬਰਨਾਲਾ ਦੇ ਸ਼ਕਤੀ ਕਲਾ ਮੰਦਰ ਚ ਜਗਰਾਤਾ ਅੱਜ

ਮਨਿੰਦਰ ਸਿੰਘ/ ਸੋਨੀ ਗੋਇਲ ਬਰਨਾਲਾ ਮਾਤਾ ਮੀਨੂ ਜੀ ਡੱਬਵਾਲੀ ਵਾਲੇ ਦੇਣਗੇ ਸੰਗਤਾਂ ਨੂੰ ਦਰਸ਼ਨ ਨਵੇਂ ਸਾਲ ਦਾ ਸ਼ੁਭ ਆਰੰਭ ਬਰਨਾਲਾ ਵਿਖੇ ਸ਼ਕਤੀ ਕਲਾ ਮੰਦਰ ਚ ਜਾਗਰਨ ਦੇ ਨਾਲ ਹੋਣ ਜਾ…

ਲਾਵਾਰਸ ਤੇ ਬੇਸਹਾਰਾ ਪਸ਼ੂਆਂ ਦੇ ਗਲਾਂ ਵਿਚ ਰਿਫਲੈਕਟਡ ਟੇਪ ਪਾ ਕੇ ਐਕਸੀਡੈਂਟਾਂ ਨੂੰ ਘਟਾਉਣ ਦਾ ਕੀਤਾ ਨਿਵੇਕਲਾ ਕੰਮ

ਸਨੀ ਮਹਿਰਾ, ਅੰਮ੍ਰਿਤਸਰ ਪੁਲਿਸ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਸਾਹਿਬ ਏ ਡੀ ਸੀ ਪੀ ਟਰੈਫਿਕ ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਠ ਟਰੈਫਿਕ ਐਜੂਕੇਸ਼ਨ ਸੈਲ ਦੇ ਇਨਚਾਰਜ ਐਸਆਈ ਦਲਜੀਤ ਸਿੰਘ ਉਹਨਾਂ ਦੀ ਟੀਮ ਵੱਲੋ…

ਨੋਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੀ ਲੋੜ-ਧਾਲੀਵਾਲ

ਨਰਿੰਦਰ ਸੇਠੀ, ਅੰਮ੍ਰਿਤਸਰ 30 ਦਸੰਬਰ 2023 ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਨੋਜਵਾਨਾਂ ਨੂੰ ਖੇਡਾਂ ਵੱਲ ਜ਼ੋੜਨ ਲਈ ਉਤਸ਼ਾਹਿਤ ਕਰ ਰਹੀ ਹੈ ਤਾਂ ਜੋ ਨੋਜਵਾਨ ਖੇਡਾਂ ਵਿਚ…