Category: Blog

Your blog category

ਸਿਹਤ ਵਿਭਾਗ ਵੱਲੋਂ ਸਵਾਇਨ ਫਲੂ ਸਬੰਧੀ ਐਡਵਾਇਜਰੀ ਜਾਰੀ ਸਵਾਈਨ ਫਲੂ ਤੋਂ ਘਬਰਾਉਣਾ ਨਹੀਂ, ਸਾਵਧਾਨੀਆਂ ਦਾ ਪਾਲਣ ਕਰੋ: ਸਿਵਲ ਸਰਜਨ ਬਰਨਾਲਾ

ਮਨਿੰਦਰ ਸਿੰਘ ਬਰਨਾਲਾ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਧੀਨ ਸਿਹਤ ਵਿਭਾਗ ਵੱਲੋਂ ਸਵਾਇਨ ਫਲੂ ਦੀ ਰੋਕਥਾਮ ਅਤੇ ਕਾਬੂ ਪਾਉਣ ਲਈ ਅਹਿਮ ਕਦਮ ਚੁੱਕੇ ਜਾ ਰਹੇ…

ਜਮਹੂਰੀ ਅਧਿਕਾਰ ਸਭਾ 24 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਏਗੀ।

ਸੋਨੀ ਗੋਇਲ, ਬਰਨਾਲਾ ਸਭਾ ਹਾਲੀਆ ਵਿਵਾਦਤ ਪੁਲਿਸ ਕੇਸਾਂ ਬਾਰੇ ਤੱਥਾਂ ਦੀ ਖੋਜ ਕਰੇਗੀ – ਠੁੱਲੀਵਾਲ ਦਸੰਬਰ 11, 2023 ਜਮਹੂਰੀ ਅਧਿਕਾਰ ਸਭਾ ਬਰਨਾਲਾ ਦੀ ਜਿਲ੍ਹਾ ਕਾਰਜਕਾਰਨੀ ਦੀ ਮੀਟਿੰਗ ਸ਼ਨੀਵਾਰ ਨੂੰ ਤਰਕਸ਼ੀਲ…

ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਧਨੌਲਾ ਜਥੇਬੰਦੀ ਦੀ ਅਹਿਮ ਮੀਟਿੰਗ ਹੋਈ

ਮਨਿੰਦਰ ਸਿੰਘ, ਬਰਨਾਲਾ ਐਸਜੀਪੀਸੀ ਚੋਣਾਂ ਅਤੇ ਵਾਰਡ ਪੱਧਰ ਦੀਆਂ ਕਮੇਟੀਆਂ ਬਨਾਉਣ ਸੰਬੰਧੀ ਕੀਤੀਆਂ ਵਿਚਾਰਾਂ 8 ਦਸੰਬਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੀਆਂ ਤਿਆਰੀਆਂ ਅਤੇ ਵਾਰਡ ਪੱਧਰ ਦੀਆਂ ਨਵੀਆਂ ਕਮੇਟੀਆਂ…

ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ’ਤੇ ਸਿੱਖ ਸਮਾਜ ਨੂੰ ਉਕਸਾਉਣ ਬੰਦ ਕਰੇ : ਪ੍ਰੋ. ਸਰਚਾਂਦ ਸਿੰਘ ਖਿਆਲਾ

ਯੂਨੀਵਿਸਿਨ ਨਿਊਜ਼ ਇੰਡੀਆ, ਅੰਮ੍ਰਿਤਸਰ ਭਾਈ ਰਾਜੋਆਣਾ, ਪ੍ਰੋ. ਭੁੱਲਰ ਅਤੇ ਭਾਈ ਖੈੜਾ ਦੀ ਰਿਹਾਈ ’ਚ ਦੇਰੀ ਨਾ ਕਰਨ ਦੀ ਕੀਤੀ ਸਰਕਾਰ ਨੂੰ ਕੀਤੀ ਅਪੀਲ 10 ਦਸੰਬਰ ਪੰਜਾਬ ਭਾਜਪਾ ਦੇ ਸਿੱਖ ਆਗੂ…

500 ਡਿਗਰੀ ਹੋਲਡਰਾਂ ਤੋਂ ਪੁੱਛਗਿੱਛ ਕਰੇਗੀ ਵਿਜੀਲੈਂਸ, ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਜਾਣਗੇ ਮੁਲਜ਼ਮ

ਸਟਾਫਕ ਰਿਪੋਰਟਰ, ਲੁਧਿਆਣਾ ਲੁਧਿਆਣਾ : ਡੀ-ਫਾਰਮੇਸੀ ਦੀ ਫ਼ਰਜ਼ੀ ਡਿਗਰੀ ਘੁਟਾਲੇ ’ਚ ਵਿਜੀਲੈਂਸ ਦੀ ਟੀਮ ਹੁਣ ਅਜਿਹੇ ਵਿਦਿਆਰਥੀਆਂ ਦੀ ਸੂਚੀ ਬਣਾਉਣ ’ਚ ਜੁਟ ਗਈ ਹੈ, ਜਿਨ੍ਹਾਂ ਨੇ ਫ਼ਰਜ਼ੀ ਡਿਗਰੀ ਹਾਸਲ ਕੀਤੀ…

ਪੰਜਾਬ ਦੀਆਂ ਸਾਰੀਆਂ ਸਹਿਕਾਰੀ ਸਭਾਵਾਂ ਦੇ ਆਡਿਟ ਦਾ ਹੁਕਮ, ਸ਼ਿਕਾਇਤਾਂ ਪਿੱਛੋਂ ਹਰਕਤ ‘ਚ ਆਇਆ ਸਹਿਕਾਰਤਾ ਵਿਭਾਗ

ਮਨਿੰਦਰ ਸਿੰਘ, ਮਾਲਵਾ ਜ਼ੋਨ ਪੰਜਾਬ ਸਹਿਕਾਰਤਾ ਵਿਭਾਗ ਨੇ ਸੂਬੇ ਦੀਆਂ ਸਾਰੀਆਂ ਸਹਿਕਾਰੀ ਸਭਾਵਾਂ ਦਾ ਆਡਿਟ ਕਰਵਾਉਣ ਦਾ ਹੁਕਮ ਦਿੱਤਾ ਹੈ। ਦਰਅਸਲ ਇਹ ਕਦਮ ਵਿਭਾਗ ਨੇ ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ…

ਕਿਸਾਨਾਂ ਦੇ ਧਰਨੇ ’ਚ ਫਸੇ ਰਹੇ ਕੈਬਨਿਟ ਮੰਤਰੀ ਅਮਨ ਅਰੋੜਾ, ਗੰਨੇ ਦੀਆਂ ਟਰਾਲੀਆਂ ਲਾ ਕੇ ਹਾਈਵੇ ਕੀਤਾ ਜਾਮ

ਮਨਿੰਦਰ ਸਿੰਘ, ਧੂਰੀ ਐਤਵਾਰ ਨੂੰ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਗੰਨਾ ਕਾਸ਼ਤਕਾਰ ਵੀਹ ਟਰੈਕਟਰ-ਟਰਾਲੀਆਂ ’ਚ ਗੰਨਾ ਭਰ ਕੇ ਧੂਰੀ ਦੀ ਬੰਦ ਪਈ ਸ਼ੂਗਰ ਮਿੱਲ ’ਚ ਪੁੱਜੇ ਪਰ ਸ਼ੂਗਰ…

ਤਾਂਬਾ ਚੋਰੀ ਕਰਨ ਵਾਲਾ ਕਾਬੂ

ਮਨਿੰਦਰ ਸਿੰਘ, ਹੰਡਿਆਇਆ ਹੰਡਿਆਇਆ ਪੁਲਿਸ ਚੌਕੀ ਵੱਲੋਂ ਕਬਾੜੀ ਦੀ ਦੁਕਾਨ ਤੋਂ ਚੋਰੀ ਕਰਨ ਵਾਲੇ ਇਕ ਚੋਰ ਨੂੰ ਕਾਬੂ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹੰਡਿਆਇਆ ਪੁਲਿਸ ਚੌਕੀ ਦੇ…

ਉਦਯੋਗਿਕ ਟ੍ਰਿਬਿਊਨਲ ਨੇ ਕੌਮੀ ਲੋਕ ਅਦਾਲਤ ਮੌਕੇ ਨਿਪਟਾਏ 104 ਮਾਮਲੇ, ਕੁੱਲ ਨਿਪਟਾਰਾ ਰਕਮ 21,04642 ਰੁਪਏ

ਯੂਨੀਵਿਜ਼ਨ ਨਿਊਜ਼ ਇੰਡੀਆ, ਪਟਿਆਲਾ 9 ਦਸੰਬਰ ਕੌਮੀ ਲੋਕ ਅਦਾਲਤ ਮੋਕੇ ਅੱਜ ਉਦਯੋਗਿਕ ਟ੍ਰਿਬਿਊਨਲ, ਪਟਿਆਲਾ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਡਾ. ਤੇਜਵਿੰਦਰ ਸਿੰਘ, ਦੀ ਪ੍ਰਧਾਨਗੀ ਹੇਠ ਬੈਂਚ ਨੇ ਮੈਂਬਰਾਂ ਐਡਵੋਕੇਟ ਡੀ.ਕੇ.…

ਕੌਮੀ ਲੋਕ ਅਦਾਲਤ: 34 ਬੈਂਚਾਂ ਨੇ 22439 ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ,

ਯੂਨੀਵਿਜ਼ਨ ਨਿਊਜ਼ ਇੰਡੀਆ, ਪਟਿਆਲਾ 1015916924 ਰੁਪਏ ਦੇ ਅਵਾਰਡ ਪਾਸ 9 ਦਸੰਬਰ: ਅੱਜ ਕੌਮੀ ਅਦਾਲਤ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ- ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਮੈਡਮ ਰੁਪਿੰਦਰਜੀਤ ਚਾਹਲ ਦੀ ਨਿਗਰਾਨੀ…

ਪਸ਼ੂ ਪਾਲਣ ਵਿਭਾਗ ਨੇ ਲਾਇਆ ਸ੍ਰੀ ਰਾਧਾ ਕ੍ਰਿਸ਼ਨ ਗਊ ਸੇਵਾ ਸਮਿਤੀ ਗਊਸਾਲਾ ਵਿਖੇ ਪਸ਼ੂ ਜਾਂਚ ਤੇ ਸੰਭਾਲ ਕੈਂਪ

ਯੂਨੀਵਿਜ਼ਨ ਨਿਊਜ਼ ਇੰਡੀਆ, ਪਟਿਆਲਾ 9 ਦਸੰਬਰ: ਪਸ਼ੂ ਪਾਲਣ ਵਿਭਾਗ ਨੇ ਇੱਥੇ ਚੌਰਾ ਰੋਡ ਵਿਖੇ ਸਥਿਤ ਸ੍ਰੀ ਰਾਧਾ ਕ੍ਰਿਸ਼ਨ ਗਊ ਸੇਵਾ ਸਮਿਤੀ ਗਊਸ਼ਾਲਾ ਵਿਖੇ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਜਾਂਚ ਲਈ…

ਫ਼ਕਰ ਏ ਕੌਮ,ਪੰਥ ਰਤਨ ਸ ਪ੍ਰਕਾਸ ਸਿੰਘ ਬਾਦਲ ਜੀ ਦੇ ਜਨਮ ਦਿਨ ਮੌਕੇ ਹਲਕਾ ਬਰਨਾਲਾ ਵੱਲੋ ਲੱਗੇ ਖ਼ੂਨਦਾਨ ਕੈਂਪ ਵਿੱਚ

ਮਨਿੰਦਰ ਸਿੰਘ, ਬਰਨਾਲਾ 433 ਯੂਨਿਟ ਹੋਇਆ ਖੂਨ ਦਾਨ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਬਰਨਾਲ਼ਾ ਵਿਖ਼ੇ ਹਲਕਾ ਬਰਨਾਲਾ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵਲੋਂ ਹਲਕਾ ਇੰਚਾਰਜ ਸ…

ਅਣ-ਅਧਿਕਾਰਤ ਤੌਰ ’ਤੇ ਸੀਮਨ ਦਾ ਭੰਡਾਰਣ ਕਰਨ ਟਰਾਂਸਪੋਰੇਸ਼ਨ ਕਰਨ, ਵਰਤਣ ਜਾਂ ਵੇਚਣ ‘ਤੇ ਪਾਬੰਦੀ

ਮਨਿੰਦਰ ਸਿੰਘ, ਬਰਨਾਲਾ *ਹਥਿਆਰਾਂ ਦੇ ਜਨਤਕ ਪ੍ਰਦਰਸ਼ਨ/ਸੋਸ਼ਲ ਮੀਡੀਆ ਰਾਹੀਂ ਪ੍ਰਦਰਸ਼ਨ ‘ਤੇ ਪੂਰਨ ਰੋਕ 9 ਦਸੰਬਰ ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਆਈ.ਏ.ਐੱਸ. ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ…

ਐਮ.ਪੀ. ਸਿਮਰਨਜੀਤ ਸਿੰਘ ਮਾਨ ਨੇ ਸੰਧੂ ਕਲਾਂ ਨਿਵਾਸੀਆਂ ਨੂੰ ਦਿੱਤਾ ਇਨਡੋਰ ਜਿੰਮ ਦਾ ਤੋਹਫਾ

ਮਨਿੰਦਰ ਸਿੰਘ, ਭਦੌੜ/ਬਰਨਾਲਾ 8 ਦਸੰਬਰ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਆਪਣੇ ਲੋਕ ਸਭਾ ਹਲਕੇ ਅਧੀਨ ਆਉਂਦੇ ਪਿੰਡ ਸੰਧੂ ਕਲਾਂ ਨਿਵਾਸੀਆਂ…

ਜਿਲ੍ਹਾ ਬਰਨਾਲਾ ਵਿਖੇ ਕੌਮੀ ਲੋਕ ਅਦਾਲਤ ਦਾ ਆਯੋਜਨ

ਮਨਿੰਦਰ ਸਿੰਘ, ਬਰਨਾਲਾ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ਼ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਮੋਹਾਲੀ ਦੀਆਂ ਹਦਾਇਤਾ ਅਨੁਸਾਰ ਅਤੇ ਮਾਨਯੋਗ ਜਿਲ੍ਹਾ…