Category: Trending

ਆਪਣਾ ਚਾਹ ਵਾਲਾ ਖੁੱਲ ਗਿਆ, ਕੋਰਟ ਦੇ ਕੰਮ ਆਓ ਤਾਂ ਚਾਹ ਪੀਣਾ ਨਾ ਭੁੱਲਣਾ, ਡੀਸੀ ਮੈਡਮ ਨੇ ਵੀ ਲਿਆ ਚਾਹ ਦਾ ਅਨੰਦ

ਡਿਪਟੀ ਕਮਿਸ਼ਨਰ ਨੇ ਕੀਤਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਕੰਟੀਨ ਦਾ ਉਦਘਟਾਨ – ਆਪਣਾ ਚਾਹ ਵਾਲਾ ਨਾਂ ‘ਤੇ ਖੋਲੀ ਗਈ ਕੰਟੀਨ ਬਰਨਾਲਾ, 28 ਮਈ (ਮਨਿੰਦਰ ਸਿੰਘ) ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ…

ਦੀ ਆਜ਼ਾਦ ਫਾਊਂਡੇਸ਼ਨ’ (ਰਜਿ.) ਮਾਲੇਰਕੋਟਲਾ ਦੀ ਚੋਣ*

ਮਾਲੇਰਕੋਟਲਾ 24 ਮਈ (ਮਨਿੰਦਰ ਸਿੰਘ) ਜ਼ਹੂਰ ਅਹਿਮਦ ਚੌਹਾਨ ਪ੍ਰਧਾਨ ਤੇ ਅਖਤਰ ਜੋਸ਼ ਜਨਰਲ ਸਕੱਤਰ ਬਣੇ ਸਮਾਜ ਸੇਵਾ ਦੇ ਕੰਮਾਂ ਦੇ ਨਾਲ ਨਾਲ ਸਾਹਿਤਕ ਸਰਗਰਮੀਆਂ ਲਈ ਯਤਨਸ਼ੀਲ ਸੰਸਥਾ ‘ਦੀ ਆਜ਼ਾਦ ਫਾਊਂਡੇਸ਼ਨ’…

ਸੁਖਪਾਲ ਖਹਿਰਾ ਦੀ ਚੋਣ ਮੁਹਿੰਮ ਚ ਡਟੇ ਦਲਿਤ ਲੀਡਰ ਸ਼੍ਰੀ ਦਰਸ਼ਨ ਕਾਂਗੜਾ

ਮਹਿਲਕਲਾਂ, ਸ਼ੇਰਪੁਰ,ਸੰਗਰੂਰ 24 ਮਈ (ਮਨਿੰਦਰ ਸਿੰਘ) ਐਸਸੀ ਭਾਈਚਾਰੇ ਨੂੰ ਲਾਮਵੰਦ ਕਰ ਕਾਂਗਰਸ ਦੇ ਹੱਕ ਵਿੱਚ ਕਰ ਰਹੇ ਹਨ ਚੋਣ ਪ੍ਰਚਾਰ ਸੁਖਪਾਲ ਖਹਿਰਾ ਪੰਜਾਬ ਦਾ ਅਨਮੋਲ ਹੀਰਾ: ਸ਼੍ਰੀ ਦਰਸ਼ਨ ਸਿੰਘ ਕਾਂਗੜਾ…

ਡਾ. ਰਤਨ ਸਿੰਘ ਅਜਨਾਲਾ ਤੋਂ ਆਸ਼ੀਰਵਾਦ ਲੈ ਕੇ ਸ. ਤਰਨਜੀਤ ਸਿੰਘ ਸੰਧੂ ਨੇ ਅਜਨਾਲਾ ’ਚ ਚੋਣ ਮੁਹਿੰਮ ਭਖਾਈ

ਅਜਨਾਲਾ / ਅੰਮ੍ਰਿਤਸਰ 4 ਅਪ੍ਰੈਲ (ਯੂਨੀਵਿਜ਼ਨ ਨਿਊਜ਼ ਇੰਡੀਆ) ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਅੱਜ ਬਜ਼ੁਰਗ…

Lok Sabha Election 2024 : ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਇਕੱਲਿਆਂ ਚੋਣ ਲੜੇਗੀ ਭਾਜਪਾ, ਅਕਾਲੀ ਦਲ ਨਾਲ ਗਠਜੋੜ ‘ਤੇ ਨਹੀਂ ਬਣੀ ਗੱਲ

ਯੂਨੀਵਿਜ਼ਨ ਨਿਊਜ਼ ਇੰਡੀਆ, ਵੈੱਬ ਡੈੱਸਕ Punjab Lok Sabha Election 2024: ਭਾਰਤੀ ਜਨਤਾ ਪਾਰਟੀ ਪੰਜਾਬ (BJP Punjab) ਦੀਆਂ 13 ਸੀਟਾਂ ‘ਤੇ ਇਕੱਲਿਆਂ ਹੀ ਚੋਣ ਲੜੇਗੀ। ਇਹ ਜਾਣਕਾਰੀ ਭਾਰਤੀ ਜਨਤਾ ਪਾਰਟੀ (ਭਾਜਪਾ)…

ਪਹਿਲਾ ਸਿਰਜਣਾ ਮੇਲੇ ਦਾ ਸ਼ਾਨੋ ਸ਼ੌਕਤ ਨਾਲ ਹੋਇਆ ਸਫ਼ਲ ਆਗਾਜ਼

51 ਕਵਿਤਰੀਆਂ ਦਾ ਕਵੀ ਦਰਬਾਰ ਅਤੇ ਕੀਤਾ ਗਿਆ ਸਨਮਾਨ ਜ਼ਮੀਰਦਾਰੀਆਂ,ਅਤੇ ਮਨਹੁ ਕੁਸੁਧਾ ਕਾਲੀਆ ਪੁਸਤਕਾਂ ਸਮੇਤ ਹਾਣੀ ਮੈਗਜ਼ੀਨ ਦਾ ਕੀਤਾ ਲੋਕ ਅਰਪਣ ਮਨਿੰਦਰ ਸਿੰਘ, ਬਰਨਾਲਾ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ.)…

ਜਦੋਂ ਰੁਪਇਆ ਨਹੀਂ ਸੀ ਉਦੋਂ ਕੀ ਸੀ ? ਕਿੰਨੇ ਕੀਮਤੀ ਸਨ ਫੁੱਟੀ ਕੌਡੀ ਤੇ ਦਮੜੀ ?

ਅਕਸਰ ਇਨਸਾਨ ਤੋਂ ਜਦੋਂ ਕੋਈ ਪੈਸੇ ਉਧਾਰ ਮੰਗਦਾ ਹੈ ਤਾਂ ਆਪਣੇ ਕੋਲ ਕੋਈ ਪੈਸਾ ਨਾ ਹੋਣ ਦੇ ਬਹਾਨੇ ਵਜੋਂ ਇੱਕ ਮੁਹਾਵਰਾ ਜਰੂਰ ਆਖਦਾ ਹੈ। ਉਹ ਹੈ ‘ਮੇਰੇ ਕੋੋਲ ਕੋਈ ਫੁੱਟੀ…

25,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਬਿਲਡਿੰਗ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਮਨਿੰਦਰ ਸਿੰਘ, ਬਰਨਾਲਾ ਬਰਨਾਲਾ 22 ਮਾਰਚ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਨਗਰ ਕੌਂਸਲ ਬਰਨਾਲਾ ਵਿਖੇ ਬਤੌਰ ਬਿਲਡਿੰਗ ਇੰਸਪੈਕਟਰ ਤਾਇਨਾਤ ਹਰਬਖਸ਼ ਸਿੰਘ ਨੂੰ 25,000…

ਭਾਰਤੀ ਚੋਣ ਕਮਿਸ਼ਨ ਵੱਲੋਂ 5 ਐਸਐਸਪੀਜ਼ ਦੀ ਤੈਨਾਤੀ: ਸਿਬਿਨ ਸੀ

ਚੰਡੀਗੜ੍ਹ, 22 ਮਾਰਚ (ਮਨਿੰਦਰ ਸਿੰਘ) :ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਨੇ 5 ਜ਼ਿਲ੍ਹਿਆਂ ਦੇ ਐਸਐਸਪੀਜ਼ ਦੀ ਤੈਨਾਤੀ ਕਰ ਦਿੱਤੀ ਹੈ। ਉਨ੍ਹਾਂ…

ਪੰਜਾਬੀ ਗਾਇਕ ਜੈਜੀ ਬੈਂਸ ਦਾ ਫੂਕਿਆ ਪੁਤਲਾ

ਮਾਮਲਾ – ਆਪਣੇ ਗੀਤ ਚ ਔਰਤਾਂ ਨੂੰ ਕਿਹਾ ਮੰਦੀ ਸ਼ਬਦਾਵਲੀ ਵਰਤਣ ਦਾ ਬਰਨਾਲਾ 21 ਮਾਰਚ (ਮਨਿੰਦਰ ਸਿੰਘ) ਪ੍ਰਸਿੱਧ ਪੰਜਾਬੀ ਗਾਇਕ ਜੈਜੀ ਬੀ ਵਲੋਂ ਆਪਣੇ ਇਕ ਗੀਤ ’ਚ ਔਰਤਾਂ ਵਿਰੁੱਧ ਭੱਦੀ…

14 ਮਾਰਚ ਕਿਸਾਨ -ਮਜਦੂਰ ਮਹਾਂ ਪੰਚਾਇਤ ਲਈ ਧੂਰੀ ਜੰਕਸਨ ਤੋਂ ਭਾਕਿਯੂ ਏਕਤਾ (ਡਕੌਂਦਾ) ਦਾ ਕਾਫ਼ਲਾ ਰਵਾਨਾ – ਕੁਲਵੰਤ ਸਿੰਘ ਭਦੌੜ

ਮਨਿੰਦਰ ਸਿੰਘ, ਬਰਨਾਲਾ 13 ਮਾਰਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਐਸਕੇਐਮ ਦੇ ਸੱਦੇ ਤੇ 14 ਮਾਰਚ ਨੂੰ ਦਿੱਲੀ ਵਿਖੇ ਹੋ ਰਹੀ ਕਿਸਾਨ-ਮਜਦੂਰ ਮਹਾਂ ਪੰਚਾਇਤ ਲਈ ਬਰਨਾਲਾ ਜ਼ਿਲ੍ਹੇ ਦਾ ਸੈਂਕੜੇ…

ਸਬ ਇੰਸਪੈਕਟਰ ਦੀ ਘਰਵਾਲੀ ਨੇ ਲਗਾਏ ਕੁੱਟ ਮਾਰ ਦੇ ਦੋਸ਼, ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਦਾਖਲ

ਮਨਿੰਦਰ ਸਿੰਘ, ਬਰਨਾਲਾ ਸਥਾਨਕ ਸਿਵਲ ਹਸਪਤਾਲ ਬਰਨਾਲਾ ਵਿਖੇ ਇੱਕ ਔਰਤ ਵੱਲੋਂ ਆਪਣੇ ਸਬ ਇੰਸਪੈਕਟਰ ਪਤੀ ਤੇ ਕੁੱਟ ਮਾਰ ਦੇ ਦੋਸ਼ ਲਗਾਏ ਗਏ ਹਨ। ਜਾਣਕਾਰੀ ਦਿੰਦੇ ਹੋਏ ਪੀੜਤਾ ਨੇ ਦੱਸਿਆ ਕਿ…

ਚਿੱਪ ਵਾਲੇ ਮੀਟਰ ਖਪਤਕਾਰਾਂ ਨੂੰ ਬਿਨਾ ਦੱਸੇ ਲਗਾਉਣ ਤੇ ਖਪਤਕਾਰ ਵੱਲੋਂ ਹੰਗਾਮਾ

ਬਿਜਲੀ ਬੋਰਡ ਦਫ਼ਤਰ ਅੱਗੇ ਹਾਈ ਵੋਲਟੇਜ ਡਰਾਮਾ ਬੋਹਾ/ਮਾਨਸਾ, 4 ਮਾਰਚ, ਜਗਤਾਰ ਸਿੰਘ ਹਾਕਮ ਵਾਲਾ, ਅੱਜ ਕਸਬਾ ਬੋਹਾ ਵਿਖੇ ਬਿਜਲੀ ਖਪਤਕਾਰਾਂ ਵੱਲੋਂ ਭਾਰੀ ਵਿਰੋਧ ਕਰਦਿਆਂ ਕਿਹਾ ਕਿ ਉਹਨਾਂ ਨੂੰ ਬਿਨਾਂ ਪੁੱਛੇ…

ਰੋਟੇਰੀਅਨ ਉਸਮਾਨ ਸਿੱਦੀਕੀ ਨੂੰ ਬੈਸਟ ਸੈਕਟਰੀ ਚੁਣੇ ਜਾਣ ਤੇ ਰੋਟਰੀ ਕਲੱਬ ਮਾਲੇਰਕੋਟਲਾ ਵੱਲੋਂ ਕੀਤਾ ਗਿਆ ਸਨਮਾਨਿਤ

ਮਾਲੇਰਕੋਟਲਾ 03 ਮਾਰਚ (ਮਨਿੰਦਰ ਸਿੰਘ) ਸਥਾਨਕ ਮਾਲੇਰਕੋਟਲਾ ਕਲੱਬ ‘ਚ ਰੋਟਰੀ ਕਲੱਬ ਮਾਲੇਰਕੋਟਲਾ ਵੱਲੋਂ ਇੱਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ। ਜਿਸ ‘ਚ ਸ਼੍ਰੀ ਉਸਮਾਨ ਸਿੱਦੀਕੀ ਨੂੰ ਰੋਟਰੀ ਡਿਸਟ੍ਰਿਕ 3090 ਵੱਲੋਂ ਸਾਲ…