ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਚ ਵੋਟ ਪਾਉਣ ਲਈ 15 ਨਵੰਬਰ ਤੱਕ ਵੋਟਾਂ ਬਣਵਾਈ ਜਾ ਸਕਦੀਆਂ ਹਨ, ਜ਼ਿਲ੍ਹਾ ਚੋਣ ਅਫ਼ਸਰ
ਸੋਨੀ ਗੋਇਲ ਬਰਨਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਚ ਵੋਟ ਪਾਉਣ ਲਈ 15 ਨਵੰਬਰ ਤੱਕ ਵੋਟਾਂ ਬਣਵਾਈ ਜਾ ਸਕਦੀਆਂ ਹਨ।ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ…





