ਮਨਿੰਦਰ ਸਿੰਘ, ਬਰਨਾਲਾ
25 ਨਵੰਬਰ ਐਨਐਚਐਮ ਦੇ ਕੱਚੇ ਸਿਹਤ ਕਾਮੇ ਜੋ ਕਿ ਕਰੀਬ ਕਰੀਬ 9200 ਮੁਲਾਜ਼ਮ ਹਨ। ਇਹ ਕੱਚੇ ਸਿਹਤ ਕੰਮ ਹ ਤਕਰੀਬਨ 15 ਸਾਲਾਂ ਤੋਂ ਆਪਣੇ ਬਰਾਬਰ ਕੰਮ, ਬਰਾਬਰ ਯੋਗਤਾ, ਬਰਾਬਰ ਤਨਖਾਹ ਅਤੇ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਹਨ। ਸੰਘਰਸ਼ੀ ਯੋਧਿਆਂ ਵੱਲੋਂ ਇੱਕ ਮੋਰਚਾ ਫਤਿਹ ਕਰਨ ਚ ਸਫਲਤਾ ਹਾਸਲ ਕਰ ਲਈ ਗਈ ਹੈ। ਕੱਚੇ ਕਾਮਿਆਂ ਦੇ ਪੂਰ ਜੋਰ ਪ੍ਰਦਰਸ਼ਨ ਅਤੇ ਕੀਤੀਆਂ ਗਈਆਂ ਅਪੀਲਾਂ ਸਰਕਾਰ ਵੱਲੋਂ ਮੰਨਦੇ ਹੋਏ ਸਿਹਤ ਬੀਮੇ ਦੀ ਸਹੂਲਤ ਲਈ ਲਿਖਤੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਕੱਚੇ ਕਾਮਿਆਂ ਨੂੰ 2 ਲੱਖ ਰੁਪਏ ਤੱਕ ਦਾ ਕੈਸ਼ਲੈਸ ਬੀਮਾ ਅਤੇ 40 ਲੱਖ ਰੁਪਏ ਤੱਕ ਦਾ ਐਕਸੀਡੈਂਟਲ ਬੀਮਾ ਰਾਸ਼ੀ ਦੀ ਸ਼ਰਤ ਮੰਨ ਲਈ ਗਈ ਹੈ। ਸਰਕਾਰ ਵੱਲੋਂ ਇੱਕ ਪੱਤਰ ਜਾਰੀ ਕਰਦੇ ਹੋਏ ਉਸ ਚ ਸਾਫ ਸਾਫ ਇਹ ਗੱਲਾਂ ਲਿਖੀਆਂ ਗਈਆਂ ਹਨ ਅਤੇ ਪੰਜਾਬ ਸਰਕਾਰ ਵੱਲੋਂ ਇੰਡੀਅਨ ਬੈਂਕ ਨਾਲ ਟਾਈ-ਅਪ ਕਰਕੇ ਕੱਚੇ ਸਿਹਤ ਕਾਮਿਆਂ ਨੂੰ ਇੰਡੀਅਨ ਬੈਂਕ ਚ ਸੈਲਰੀ ਅਕਾਊਂਟ ਖਲਵਾਉਣ ਲਈ ਕਿਹਾ ਗਿਆ ਹੈ ਸੈਲਰੀ ਅਕਾਊਂਟ ਖੁੱਲ ਜਾਣ ਤੋਂ ਬਾਅਦ ਨੈਸ਼ਨਲ ਬੈਂਕ ਨਾਲ ਹੋਏ ਟਾਈ ਅਪ ਮੁਤਾਬਕ ਉਹਨਾਂ ਲਈ ਇਹ ਬੀਮੇ ਦੀਆਂ ਸਹੂਲਤਾਂ ਜਾਰੀ ਹੋ ਜਾਣ ਗਈਆ।







Theo iGaming Asia (2024), 888slot – Trải nghiệm casino trực tuyến đỉnh cao cho người chơi Việt thuộc Top 5 nhà cái phát triển nhanh nhất khu vực, với mức tăng trưởng người dùng lên tới 62%/năm. TONY05-09