ਸੋਨੀ ਗੋਇਲ ਹੱਕ ਸੱਚ ਦੀ ਬਾਣੀ
48 ਘੰਟਿਆਂ ਦੇ ਅੰਦਰ ਖਾਤਿਆਂ ਵਿਚ ਕੀਤੀ ਜਾ ਰਹੀ ਹੈ ਅਦਾਇਗੀ*
ਜ਼ਿਲ੍ਹੇ ਦੀਆਂ ਮੰਡੀਆਂ ‘ਚ 427838 ਮੀਟ੍ਰਿਕ ਟਨ ਫਸਲ ਦੀ ਆਮਦ, 426435 ਮੀਟ੍ਰਿਕ ਟਨ ਦੀ ਖਰੀਦ
ਲਿਫਟਿੰਗ ਵੀ ਤੇਜ਼ੀ ਨਾਲ ਜਾਰੀ, 245252 ਮੀਟ੍ਰਿਕ ਜਿਣਸ ਦੀ ਹੋ ਚੁੱਕੀ ਹੈ ਲਿਫਟਿੰਗ
ਬਰਨਾਲਾ, 02 ਮਈ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਜਾਰੀ ਹੈ ਅਤੇ ਕਿਸਾਨਾਂ ਨੂੰ 48 ਘੰਟਿਆਂ ਦੇ ਅੰਦਰ ਅੰਦਰ ਅਦਾਇਗੀ ਕੀਤੀ ਜਾ ਰਹੀ ਹੈ, ਜਿਸ ਵਿਚ ਜ਼ਿਲ੍ਹਾ ਬਰਨਾਲਾ ਸੂਬੇ ਦੇ ਮੋਹਰੀ ਜ਼ਿਲ੍ਹਿਆਂ ਵਿੱਚ ਸ਼ਾਮਲ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ 1018 ਕਰੋੜ ਰੁਪਏ ਦੀ ਅਦਾਇਗੀ ਖਾਤਿਆਂ ਵਿਚ ਜਾ ਚੁੱਕੀ ਹੈ। ਓਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਕਿਸਾਨਾਂ ਨੂੰ ਕਣਕ ਦੀ ਅਦਾਇਗੀ 48 ਘੰਟਿਆਂ ਦੇ ਅੰਦਰ ਅੰਦਰ ਕੀਤੀ ਜਾਣੀ ਹੁੰਦੀ ਹੈ। ਕੱਲ੍ਹ 30 ਅਪ੍ਰੈਲ ਸ਼ਾਮ ਤੱਕ ਦੇ ਅੰਕੜਿਆਂ ਅਨੁਸਾਰ 48 ਘੰਟੇ ਪਹਿਲਾਂ ਤੱਕ 397151 ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਸੀ ਜਿਸ ਦੇ ਬਦਲੇ 1026.64 ਕਰੋੜ ਰੁਪਏ ਦੀ ਅਦਾਇਗੀ ਬਣਦੀ ਸੀ ਜਦਕਿ ਵਿਭਾਗ ਨੇ 1048 ਕਰੋੜ ਦੀ ਅਦਾਇਗੀ ਮਨਜ਼ੂਰ ਕੀਤੀ ਹੈ ਜੋ ਕਿ 102 ਫ਼ੀਸਦੀ ਬਣਦੀ ਹੈ। ਇਸ ਤੋਂ ਭਾਵ ਕਈ ਕਿਸਾਨਾਂ ਦੀ ਅਦਾਇਗੀ 48 ਘੰਟੇ ਤੋਂ ਵੀ ਘੱਟ ਸਮੇਂ ਦੇ ਅੰਦਰ ਮਨਜ਼ੂਰ ਕੀਤੀ ਗਈ ਹੈ। ਓਹਨਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਸਮਾਂਬੱਧ ਅਦਾਇਗੀ ਨਾਲ ਸੂਬੇ ਦੇ ਮੋਹਰੀ 4 ਜ਼ਿਲ੍ਹਿਆਂ ਵਿੱਚ ਹੈ।
ਉਨ੍ਹਾਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ੍ਹ 30 ਅਪ੍ਰੈਲ ਸ਼ਾਮ ਤੱਕ ਜ਼ਿਲ੍ਹੇ ਦੀਆਂ 104 ਮੰਡੀਆਂ ਅਤੇ 45 ਆਰਜ਼ੀ ਖ਼ਰੀਦ ਕੇਂਦਰਾਂ ਵਿੱਚ ਕੁੱਲ 427838 ਮੀਟ੍ਰਿਕ ਟਨ ਜਿਣਸ ਦੀ ਆਮਦ ਹੋਈ, ਜਦਕਿ ਕੁੱਲ 426435 ਮੀਟ੍ਰਿਕ ਟਨ ਫ਼ਸਲ ਖ਼ਰੀਦੀ ਜਾ ਚੁੱਕੀ ਹੈ। ਪਨਗ੍ਰੇਨ ਵਲੋਂ 145638 ਮੀਟ੍ਰਿਕ ਟਨ, ਮਾਰਕਫੈੱਡ ਵਲੋਂ 116327 ਮੀਟ੍ਰਿਕ ਟਨ, ਪਨਸਪ ਵਲੋਂ 109806 ਮੀਟ੍ਰਿਕ ਟਨ ਤੇ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਵਲੋਂ 54609 ਮੀਟ੍ਰਿਕ ਟਨ ਫ਼ਸਲ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਲਿਫਟਿੰਗ ਵੀ ਤੇਜ਼ੀ ਨਾਲ ਜਾਰੀ ਹੈ। ਹੁਣ ਤੱਕ 245252 ਮੀਟ੍ਰਿਕ ਟਨ ਫ਼ਸਲ ਦੀ ਲਿਫਟਿੰਗ ਹੋ ਚੁੱਕੀ ਹੈ ਜੋ ਕਿ 64 ਫੀਸਦੀ ਬਣਦੀ ਹੈ। ਇਸ ਮੌਕੇ ਪਿੰਡ ਝਲੂਰ ਦੇ ਕਿਸਾਨ ਬਲਵੰਤ ਸਿੰਘ ਨੇ ਦੱਸਿਆ ਕਿ ਉਹ 26 ਅਪ੍ਰੈਲ ਨੂੰ ਕਣਕ ਮੰਡੀ ਵਿਚ ਲੈ ਕੇ ਆਇਆ ਸੀ ਅਤੇ ਉਸਦੀ ਕਣਕ ਦੀ ਵਿਕਰੀ ਵੀ ਅਗਲੇ ਦਿਨ ਹੋ ਗਈ ਅਤੇ ਬਣਦੀ ਰਕਮ ਵੀ ਖਾਤੇ ਵਿਚ ਆ ਚੁੱਕੀ ਹੈ।







Super easy login process and the games load instantly. I love how straightforward everything is here. Best experience so far with 688jililogin
Really liking the variety of games here. Everything feels fresh and the customer support is top notch. Give rosohokilogin a try for sure.
I’ve tried a few different platforms lately but this one really stands out. The interface is super smooth and the payouts are fast. Definitely recommend giving br80wim a shot!
Just joined last week and I am already impressed by the payout speed. It is rare to find such a transparent platform these days. Cheers to bddaka88
I felt my luck change as soon as I signed up. The bonuses are generous and the site is very secure. You guys should definitely try lucky33me tonight.
Everything is straightforward and easy to navigate. I love how quick the registration is. Give bdbb44login a try if you want something simple.
I’ve tried a few sites lately but this one is definitely the smoothest for logging in. Super fast and no lag at all. Check out 2phcomlogin for a great experience.
The variety of games here is insane. I spent all weekend exploring different slots and the bonuses are actually decent. Definitely giving bddk77 another go tomorrow.
Very professional setup and the loading times are minimal. It is clear they care about the user experience. Big thumbs up for br585bet42
I’ve been trying a few apps lately and this one is actually smooth. The payouts are fast and the games are super addictive. Definitely check out phjilli777 if you want some real fun.
My friends told me about this place and it did not disappoint. Very fair odds and a great community. bd6777det is my new favorite.
If you are looking for a reliable spot with good odds, this is it. I’ve had a few decent wins already. caricuanslot is definitely my new go-to place.