ਸੋਨੀ ਗੋਇਲ ਹੱਕ ਸੱਚ ਦੀ ਬਾਣੀ
ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਵੱਲੋਂ ਸਨਮਾਨ ਦਾ ਐਲਾਨ, ਪੁਲਿਸ ਮੁਲਾਜ਼ਮ ਨੇ ਵਧਾਇਆ ਵਿਭਾਗ ਦਾ ਮਾਣ
ਖੰਨਾ, ਲੁਧਿਆਣਾ 03 ਮਈ ਖੰਨਾ ਵਿੱਚ ਹਾਲ ਹੀ ਵਿੱਚ ਪ੍ਰੇਮ ਵੈਸ਼ਨੂੰ ਢਾਬੇ ’ਤੇ ਹੋਈ ਫਾਇਰਿੰਗ ਦੀ ਘਟਨਾ ਦੀ ਜਾਂਚ ਦੌਰਾਨ ਪੁਲਿਸ ਵੱਲੋਂ ਇਮਾਨਦਾਰੀ ਦੀ ਇੱਕ ਕਾਬਿਲ-ਏ-ਤਾਰੀਫ਼ ਮਿਸਾਲ ਪੇਸ਼ ਕੀਤੀ ਗਈ ਹੈ।
ਮਿਤੀ 2 ਮਈ 2026 ਨੂੰ ਇਸ ਮਾਮਲੇ ਨੂੰ ਟਰੇਸ ਕਰਨ ਲਈ ਏ.ਐਸ.ਆਈ. ਪਰਮਿੰਦਰ ਸਿੰਘ ਅਤੇ ਹੌਲਦਾਰ ਲਖਵਿੰਦਰ ਪਾਲ ਸਿੰਘ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਸੀ।
ਜਾਂਚ ਦੌਰਾਨ ਹੌਲਦਾਰ ਲਖਵਿੰਦਰ ਪਾਲ ਸਿੰਘ ਨੂੰ ਇੱਕ ਮਹਿਲਾ ਦਾ ਗੁੰਮ ਹੋਇਆ ਸੋਨੇ ਦਾ ਟੋਪਸ ਮਿਲਿਆ, ਜਿਸ ਦੀ ਕੀਮਤ ਲਗਭਗ 60 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਇਹ ਟੋਪਸ ਕਾਫ਼ੀ ਸਮੇਂ ਤੋਂ ਗੁੰਮ ਸੀ ਅਤੇ ਮਹਿਲਾ ਇਸ ਨੂੰ ਲੱਭਣ ਲਈ ਚਿੰਤਿਤ ਸੀ।
ਹੌਲਦਾਰ ਲਖਵਿੰਦਰ ਪਾਲ ਸਿੰਘ ਨੇ ਆਪਣੀ ਇਮਾਨਦਾਰੀ ਅਤੇ ਫਰਜ਼ ਨਿਭਾਉਂਦੇ ਹੋਏ ਇਸ ਕੀਮਤੀ ਗਹਿਣੇ ਨੂੰ ਆਪਣੇ ਕੋਲ ਰੱਖਣ ਦੀ ਬਜਾਏ ਮਹਿਲਾ ਤੱਕ ਪਹੁੰਚਾਇਆ।
ਪੁਲਿਸ ਕਰਮਚਾਰੀ ਵੱਲੋਂ ਮਹਿਲਾ ਨੂੰ ਉਸ ਦਾ ਸੋਨੇ ਦਾ ਟੋਪਸ ਪੂਰੇ ਸਤਿਕਾਰ ਨਾਲ ਵਾਪਸ ਕੀਤਾ ਗਿਆ, ਜਿਸ ਨਾਲ ਮਹਿਲਾ ਨੇ ਵੀ ਪੁਲਿਸ ਦਾ ਧੰਨਵਾਦ ਕੀਤਾ ਅਤੇ ਆਪਣੀ ਖੁਸ਼ੀ ਜਤਾਈ।
ਇਸ ਮੌਕੇ ਤੇ ਖੰਨਾ ਦੇ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਪੁਲਿਸ ਕਰਮਚਾਰੀ ਦੀ ਇਮਾਨਦਾਰੀ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ।
ਉਨ੍ਹਾਂ ਕਿਹਾ ਕਿ ਹੌਲਦਾਰ ਲਖਵਿੰਦਰ ਪਾਲ ਸਿੰਘ ਨੇ ਨਾ ਸਿਰਫ ਆਪਣੇ ਫਰਜ਼ ਨੂੰ ਇਮਾਨਦਾਰੀ ਨਾਲ ਨਿਭਾਇਆ ਹੈ, ਸਗੋਂ ਪੂਰੇ ਪੁਲਿਸ ਵਿਭਾਗ ਦੀ ਛਵੀ ਨੂੰ ਵੀ ਮਜ਼ਬੂਤ ਕੀਤਾ ਹੈ।
ਐਸ.ਐਸ.ਪੀ ਨੇ ਐਲਾਨ ਕੀਤਾ ਕਿ ਇਸ ਕਾਬਿਲ-ਏ-ਤਾਰੀਫ਼ ਕੰਮ ਲਈ ਮੁਲਾਜ਼ਮ ਨੂੰ ਜਲਦ ਹੀ ਵਿਭਾਗ ਵੱਲੋਂ ਸਨਮਾਨਿਤ ਕੀਤਾ ਜਾਵੇਗਾ।
ਖੰਨਾ ਪੁਲਿਸ ਵੱਲੋਂ ਦਿਖਾਈ ਗਈ ਇਹ ਇਮਾਨਦਾਰੀ ਨਾ ਸਿਰਫ ਲੋਕਾਂ ਵਿੱਚ ਭਰੋਸਾ ਵਧਾਉਂਦੀ ਹੈ, ਸਗੋਂ ਸਮਾਜ ਵਿੱਚ ਇੱਕ ਸਕਾਰਾਤਮਕ ਸੰਦੇਸ਼ ਵੀ ਪਹੁੰਚਾਉਂਦੀ ਹੈ।






This site is a hidden gem! The graphics are great and the gameplay is very fluid. I’m spending a lot of time on iddragon212 lately
I was skeptical at first because of how many shady sites pop up online but this one actually follows through. Withdrawals hit my account within hours and the staff answers every email promptly. I especially like the weekly reload offers since they actually match my play style. Glad I stuck with it through the first few deposits. bdgoldbat
The game selection is amazing and I love how user friendly everything is. I had a great run last night! You guys should give vnga168 a try.
Found this site through a friend and I am glad I did. The game variety is huge and the wins are consistent. Much love to vnf1685!
I’ve tried a few sites lately, but this one is surprisingly smooth. The games load fast and the payouts are legit. Definitely checking out jaya77slot again tonight!
Solid platform with a great selection of games. I had a big win last weekend and the withdrawal was processed almost instantly. bdck777bet
Feeling lucky today! The bonuses here are actually generous and easy to claim. I am definitely staying with luckybet7game for a long time.
Logging in is quick and secure which is exactly what I need. I feel safe using my account on aaajili357login for my daily sessions.
I’ve been trying a few different sites lately and this one really stands out for its speed. Everything loads perfectly and the interface is super intuitive. Highly recommend kk123c for anyone looking for a reliable experience.
If you are looking for a site that actually pays out and doesn’t crash every five minutes, this is it. Super satisfied with bdbajji777 so far.