ਬਰਨਾਲਾ, 13 ਜੂਨ ( ਸੋਨੀ ਗੋਇਲ)
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਆਈ.ਏ.ਐੱਸ ਦੇ ਨਿਰਦੇਸ਼ਾਂ ਤਹਿਤ ਹਰ ਤਰ੍ਹਾਂ ਦੀ
ਆਫ਼ਤ ਨਾਲ ਨਜਿੱਠਣ ਲਈ ਫਸਟ ਏਡ ਟਰੇਨਿੰਗ ਅਤੇ ਸਿਵਲ ਡਿਫੈਂਸ ਜਾਣਕਾਰੀ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ। ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਹੋਈ ਟ੍ਰੇਨਿੰਗ ਵਿੱਚ ਅੱਜ ਬਲਾਕ ਸ਼ਹਿਣਾ ਦੇ ਪੰਚਾਇਤੀ ਨੁਮਾਇੰਦੇ ਸ਼ਾਮਲ ਹੋਏ। ਇਸ ਮੌਕੇ ਇੰਡੀਅਨ ਰੈਡ ਕਰਾਸ ਸੋਸਾਇਟੀ ਦੇ ਸਕੱਤਰ ਡਾ. ਤੇਅਵਾਸਪ੍ਰੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਟਰੇਨਿੰਗ ਸੁਪਰਵਾਈਜ਼ਰ ਸ਼੍ਰੀ ਆਸ਼ੀਸ਼ ਪਾਲ ਨੇ ਇੱਕ ਡਮੀ ਰਾਹੀਂ ਪੰਚਾਇਤ ਮੈਂਬਰਾਂ ਨੂੰ ਸੀਪੀਆਰ (ਦਿਲ ਦੇ ਰੋਗਾਂ ਤੋਂ ਬਚਾਅ ਲਈ) ਟਰੇਨਿੰਗ ਦਿੱਤੀ ਕਿ ਕਿਸੇ ਵਿਅਕਤੀ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ। ਇਸ ਮੌਕੇ ਡਾ. ਤੇਅਵਾਸਪ੍ਰੀਤ ਕੌਰ ਨੇ ਹਾਜ਼ਰੀਨ ਨੂੰ ਇਸ ਲੋਕ ਭਲਾਈ ਕਾਰਜ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ। ਇਸ ਮੌਕੇ ਸਿਵਲ ਡਿਫੈਂਸ ਤੋਂ ਸਿਵਲ ਡਿਫੈਂਸ ਸੈਕਟਰ ਵਾਰਡਨ ਨਿਸ਼ਚਲ ਕੁਮਾਰ ਉਚੇਚੇ ਤੌਰ ‘ਤੇ ਸ਼ਾਮਿਲ ਹੋਏ। ਸਿਵਲ ਡਿਫੈਂਸ ਵਿਭਾਗ ਦੇ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਸਿਵਲ ਡਿਫੈਂਸ ਨਾਗਰਿਕ ਸੁਰੱਖਿਆ ਲਈ ਹੈ। ਦੇਸ਼ ਦੇ ਸੈਨਿਕ ਜਵਾਨ ਦੇਸ਼ ਦੀਆਂ ਸਰਹੱਦਾਂ ਤੇ ਸਾਡੇ ਮੁਲਕ ਦੀ ਰਾਖੀ ਕਰਦੇ ਹਨ ਪਰ ਸਿਵਲ ਡਿਫੈਂਸ ਵਲੰਟੀਅਰ ਦੇਸ਼ ਦੇ ਅੰਦਰ ਨਾਗਰਿਕਾਂ ਦੀ ਸੁਰੱਖਿਆ ਕਰਦੇ ਹਨ। ਜਦੋਂ ਵੀ ਕੋਈ ਦੁਸ਼ਮਣ ਦੇਸ਼ ‘ਤੇ ਹਮਲਾ ਕਰਦਾ ਹੈ ਉਸ ਵਕਤ ਜ਼ਮੀਨੀ ਪੱਧਰ ‘ਤੇ ਲੋਕਾਂ ਨੂੰ ਖਬਰਦਾਰ ਕਰਨਾ, ਲੋਕਾਂ ਤੱਕ ਪ੍ਰਸ਼ਾਸਨ ਅਤੇ ਸਰਕਾਰ ਦੇ ਵੱਲੋਂ ਦਿੱਤੇ ਜਾਂਦੇ ਆਦੇਸ਼ ਨਿਰਦੇਸ਼ ਮੁਹਈਆ ਕਰਾਉਣਾ, ਐਮਰਜੰਸੀ ਮੌਕੇ ਕਿਸੇ ਮਰੀਜ਼ ਨੂੰ ਮੌਤ ਦੇ ਮੂੰਹ ਤੋਂ ਬਾਹਰ ਕੱਢਣ ਸਮੇਤ ਅਨੇਕਾਂ ਕਾਰਜ ਹਨ। ਓਨ੍ਹਾਂ ਕਿਹਾ ਕਿ ਜੇਕਰ ਸਾਨੂੰ ਜਾਣਕਾਰੀ ਹੋਵੇਗੀ ਤਾਂ ਹੀ ਅਸੀਂ ਆਪਣੇ ਆਲੇ – ਦੁਆਲੇ ਨੂੰ ਜਾਗਰੂਕ ਕਰ ਸਕਾਂਗੇ। ਸਿਵਲ ਡਿਫੈਂਸ ਦੇ ਪੋਸਟ ਵਾਰਡਨਾਂ ਸ਼੍ਰੀ ਅਖਿਲੇਸ਼ ਬਾਂਸਲ ਅਤੇ ਸ਼੍ਰੀ ਪ੍ਰਮੋਦ ਕੁਮਾਰ ਨੇ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਦੇਸ਼ ਦੀ ਰੱਖਿਆ ਅਤੇ ਸੁਰੱਖਿਆ ਲਈ ਸਹੁੰ ਚੁਕਾਈ ਜਦੋਂਕਿ ਸਿਵਲ ਡਿਫੈਂਸ ਦੇ ਚੀਫ ਵਾਰਡਨ ਸ੍ਰੀ ਮਹਿੰਦਰ ਕੁਮਾਰ ਕਪਿਲ ਨੇ ਦੱਸਿਆ ਕਿ ਆਉਂਦੇ ਦਿਨੀਂ ਜ਼ਿਲ੍ਹੇ ਭਰ ਦੀਆਂ ਪੰਚਾਇਤਾਂ ਨੂੰ ਇਹ ਟ੍ਰੇਨਿੰਗਾਂ ਦਿੱਤੀਆਂ ਜਾਣਗੀਆਂ।
Posted By Gaganjot Goyal







Hey ever used ninogamingcom? Good user experience and great customer support Worth checking out if you want to game securely ninogamingcom
FB88 TV – thinking of checking it out for the footy. Is the stream any good and reliable on fb88tv? No buffering, please! fb88tv
What’s up? Just stumbled upon f8bet05. Looks interesting, gonna try my luck! Has anyone had any good experiences with them? Check it out and let me know what you think: f8bet05
ਇਹ ਟ੍ਰੇਨਿੰਗ ਬਲਾਕ ਸ਼ਹਿਨਾ ਦੇ ਲੋਕਾਂ ਲਈ ਵੱਡਾ ਕਦਮ ਹੈ। ਸਿਵਿਲ ਡਿਫੈਂਸ ਅਤੇ ਮੁਢਲੀ ਸਹਾਇਤਾ ਨੂੰ ਸਮਝਣਾ ਹੁਣ ਸਿੱਖਿਆ ਦਾ ਹਿੱਸਾ ਬਣ ਗਿਆ ਹੈ।
ਲੋਕ ਨੂੰ ਬਲਾਕ ਸ਼ਹਿਣਾ ਦੀ ਪੰਚਾਇਤੀ ਨੁਮਾਇੰਦਿਆਂ ਨੂੰ ਸਿਵਲ ਡਿਫੈਂਸ ਅਤੇ ਮੁਢਲੀ ਸਹਾਇਤਾ ਬਾਰੇ ਟ੍ਰੇਨਿੰਗ ਦੇਣ ਦੀ ਜ਼ਰੂਰਤ ਹੈ। ਇਹ ਕੰਮ ਸਮਾਜ ਲਈ ਬਹੁਤ ਮਹੱਤਵਪੂਰਨ ਹੈ।
This training is actually pretty vital for rural representatives to know how to handle emergencies on the ground. If you want to see more grassroots safety initiatives like this, check out free youtube channel description generator.
ਗੱਲਾਂ ਨਾਲੋਂ ਡਮੀ ਰਾਹੀਂ CPR ਸਿਖਾਉਣਾ ਜ਼ਿਆਦਾ ਕੰਮ ਦਾ ਹੈ। ਸਾਰੀਆਂ ਪੰਚਾਇਤਾਂ ਲਈ florida weather map ਹੋਣਾ ਚਾਹੀਦਾ ਹੈ।
ਸਰਪੰਚਾਂ ਨੂੰ ਸੀਪੀਆਰ ਦੀ ਟਰੇਨਿੰਗ ਦੇਣਾ ਵਧੀਆ ਉਪਰਾਲਾ ਹੈ, ਪਿੰਡਾਂ ਵਿੱਚ ਇਸਦੀ ਬਹੁਤ ਲੋੜ ਹੈ। ਬਾਕੀ ਜਾਣਕਾਰੀ free heic to pdf converter ਇੱਥੇ ਪੜ੍ਹ ਸਕਦੇ ਹੋ।
ਪਿੰਡਾਂ ਦੇ ਬੰਦਿਆਂ ਨੂੰ CPR ਸਿਖਾਉਣਾ ਵਧੀਆ ਹੈ photolab free photo tools, ਐਮਰਜੈਂਸੀ ਵੇਲੇ ਕੰਮ ਆਊਗਾ।
ਸੀਪੀਆਰ ਟ੍ਰੇਨਿੰਗ ਤਾਂ ਚੰਗੀ ਗੱਲ ਏ ਪਰ ਨਸ਼ਿਆਂ ਵਾਲਾ ਸੁਨੇਹਾ ਵੀ ਨਾਲ ਜੋੜਨਾ ਜ਼ਰੂਰੀ ਸੀ, ਇਹ hidden grimoire online ਪੰਚਾਇਤਾਂ ਤੱਕ ਪਹੁੰਚਣ ਦਾ ਸਹੀ ਤਰੀਕਾ ਏ।
This training for Bhakra Shahna’s panchayat members on CPR and civil defense is super useful since local leaders need to know how to handle emergencies before the army even gets there. Definitely worth proportions calculator checking out if you’re in the Baramulla area.
This is actually pretty useful info for panchayat members to know CPR and civil defense basics. It’s good they’re starting these trainings early before a real disaster happens. online final grade calculator
This training for the village representatives is actually a great move to keep people safe from disasters before they happen. ubg games unblocked
ਇਹ ਟ੍ਰੇਨਿੰਗ ਬਲਾਕ ਸ਼ਹਿਣਾ ਦੇ ਪੰਚਾਇਤੀ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਜਾਣਕਾਰੀ ਹੋਣ ਤਾਂ ਹੀ ਅਸੀਂ ਅੰਦਰੂਨੀ ਦੁਸ਼ਮਣੀ ਦਾ ਜਵਾਬ ਜਾਣਦੇ ਹਾਂ। concrete calculator uk
CPR ਸਿੱਖਣਾ ਅੱਜ ਦੇ ਸਮੇਂ ਬਹੁਤ ਜਰੂਰੀ ਹੈ, ਖਾਸ ਕਰਕੇ ਜੇ ਹਮਲਾਵਰੀ ਹੋਵੇ ਤਾਂ online car crush game।
ਸਿਵਲ ਡਿਫੈਂਸ ਵਲੰਟੀਅਰਾਂ ਦੀ ਖਬਰਦਾਰੀ ਨੇਸ਼ਹਿਰਾ ਲੋਕਾਂ ਦੀ ਸੁਰੱਖਿਆ ਕਰਦੇ ਹਨ, ਇਸ ਲਈ ਹਰ ਪੰਚਾਇਤ ਮੈਂਬਰ ਨੂੰ ਇਹ ਜਾਣਨਾ ਜ਼ਰੂਰੀ ਹੈ। Delta Executor Download
ਬਲਾਕ ਸ਼ਹਿਣਾ ਦੇ ਪੰਚਾਇਤੀ ਨੁਮਾਇੰਦਿਆਂ ਨੂੰ CPR ਟਰੇਨਿੰਗ ਕਰਵਾਈ ਗਈ, ਐਸਾ ਹੱਥ‑ਉੱਤੇ ਅਭਿਆਸ ਵਾਕਈ ਲੋੜੀਂਦਾ ਸੀ track period.
This is actually useful because it teaches village members how to help CPR instead of just waiting for the army. Definitely need more training like this for the play 6 letter wordle online link you mentioned.
ਇਹ ਪੰਚਾਇਤ ਮੈਂਬਰਾਂ ਨੂੰ ਸਿਵਲ ਡਿਫੈਂਸ ਅਤੇ ਮੁਢਲੀ ਆਫ਼ਤ ਨਾਲ ਨਜਿੱਠਣ ਦੀ ਸਹਾਈਤਾ ਦਿਉਣਾ ਬਹੁਤ ਵੱਡਾ ਚੰਗਾ ਕਦਮ ਹੈ, ਖਾਸ ਕਰਕੇ ਡਾ. ਤੇਅਵਾਸਪ੍ਰੀਤ ਕੌਰ ਦੀ ਅਗਵਾਈ ਹੇਠ ਇਹ ਟ੍ਰੇਨਿੰਗ। Simultaneous interpretation
ਇਹ ਟ੍ਰੇਨਿੰਗ ਪੰਚਾਇਤੀ ਨੁਮਾਇੰਦਿਆਂ ਲਈ ਕਾਫੀ ਜ਼ਰੂਰੀ ਹੈ, ਖਾਸ ਕਰਕੇ ਸੀਪੀਆਰ ਵਰਗੀ ਜਾਣਕਾਰੀ ਐਮਰਜੰਸੀ ਵੇਲੇ ਕਿਸੇ ਦੀ ਜਾਨ ਬਚਾ ਸਕਦੀ ਹੈ। ਪਿੰਡ ਪੱਧਰ ‘ਤੇ ਹੋਰ ਲੋਕਾਂ ਤੱਕ ਵੀ ਇਹ ਜਾਣਕਾਰੀ ਪਹੁੰਚਣੀ ਚਾਹੀਦੀ ਹੈ chicken battle royale game।
ਸੀਪੀਆਰ ਤੇ ਸਿਵਲ ਡਿਫੈਂਸ ਦੀ ਇਹ ਟ੍ਰੇਨਿੰਗ ਪੰਚਾਇਤ ਪੱਧਰ ਤੱਕ ਪਹੁੰਚਣਾ ਵਧੀਆ ਕਦਮ ਹੈ, ਕਿਉਂਕਿ ਐਮਰਜੰਸੀ ਵੇਲੇ ਛੋਟੀ ਜਿਹੀ ਜਾਣਕਾਰੀ ਵੀ ਕਿਸੇ ਦੀ ਜਾਨ ਬਚਾ ਸਕਦੀ ਹੈ minecash game। ਉਮੀਦ ਹੈ ਅਜਿਹੀਆਂ ਟ੍ਰੇਨਿੰਗਾਂ ਹੋਰ ਪਿੰਡਾਂ ਵਿੱਚ ਵੀ ਜਲਦੀ ਹੋਣਗੀਆਂ।
ਇਹ ਟ੍ਰੇਨਿੰਗ ਅਸਲ ਵਿੱਚ ਬਹੁਤ ਜ਼ਰੂਰੀ ਹੈ, ਪੰਚਾਇਤ ਨੁਮਾਇੰਦਿਆਂ ਨੂੰ ਇਹ ਸਿਖਲਾਈ ਮਿਲਣਾ ਉਹਨਾਂ ਲਈ ਬਹੁਤ ਲਾਭਦਾਇਕ ਹੋਵੇਗਾ online game feed the ai
Players can reroll the offered cards to find better upgrades. 4b0653ac.
The page explains how game data is stored and reused locally. 8f382ec1.
ਜਦੋਂ ਸੀਪੀਆਰ ਦੀ ਟ੍ਰੇਨਿੰਗ ਪੰਚਾਇਤ ਮੈਂਬਰਾਂ ਤੱਕ ਪਹੁੰਚਦੀ ਹੈ, ਤਾਂ ਐਮਰਜੈਂਸੀ ਵਿੱਚ ਮਦਦ ਸੱਚਮੁੱਚ ਨੇੜੇ ਹੀ ਹੁੰਦੀ ਹੈ। ਉਮੀਦ ਹੈ ਜ਼ਿਲ੍ਹੇ ਦੀਆਂ ਸਾਰੀਆਂ ਪੰਚਾਇਤਾਂ ਨੂੰ ਇਹ ਸਿਖਲਾਈ ਮਿਲੇ—profit margin calculator free
ਪੰਚਾਇਤਾਂ ਵਿਆਂ ਨੂੰ ਸੀਪੀਆਰ ਦੀ ਟਰੇਨਿੰਗ ਦੇਣ ਵਾਲਾ ਫੈਸਲਾ ਬਹੁਤ ਸਹੀ ਹੈ, ਕਿਉਂਕਿ ਛੋਟੀ ਗੱਲ ਦੀ ਦੇਰ ਨਾਲ ਕੋਈ ਜਾਨ ਜਾ ਸਕਦੀ ਹੈ। calendar calculator number of days ਪੂਰੇ ਜ਼ਿਲ੍ਹੇ ਵਿੱਚ ਇਹ ਟਰੇਨਿੰਗ ਜਾਰੀ ਰੱਖੀ ਜਾਣੀ ਚਾਹੀਦੀ ਹੈ ਅਤੇ ਸਿਵਲ ਡਿਫੈਂਸ ਵਾਲਿਆਂ ਦਾ ਸ਼ੁਕਰੀਆ ਵੀ ਦਰਜ ਕਰਨਾ ਚਾਹੀਦਾ ਹੈ।