ਸੋਨੀ ਗੋਇਲ ਹੱਕ ਸੱਚ ਦੀ ਬਾਣੀ
ਬਰਨਾਲਾ 23 ਅਪ੍ਰੈਲ ਨੈਸ਼ਨਲ ਹਾਈਵੇ 7 ਜਿਹੜਾ ਬਠਿੰਡਾ ਤੋਂ ਚੰਡੀਗੜ੍ਹ ਤਕ ਕੇਦਰ ਸਰਕਾਰ ਨੇ ਬਣਾਇਆ ਸੀ ਤੇ ਬਣੇ ਟੋਲ ਪਲਾਜੇ ਅਤੇ ਸੜਕ ਦੀ ਮਾੜੀ ਹਾਲਾਤ ਸਬੰਧੀ ਚਨੋ ਅਤੇ ਭਵਾਨੀਗੜ੍ਹ ਦੋਵਾਂ ਸ਼ਹਿਰਾਂ ਉਪਰ ਦੀ ਫਲਾਈ ਓਵਰ ਪੁਲ ਬਣਾਉਣ ਲਈ ਦੇਸ ਦੇ ਟਰਾਂਸਪੋਰਟ ਮੰਤਰੀ ਸ੍ਰੀ ਨਿਤਿਨ ਗਡਕਰੀ ਜੀ ਨੂੰ ਇਕ ਮੰਗ ਪੱਤਰ ਉਹਨਾਂ ਦੀ ਰਿਹਾਇਸ਼ ਤੇ ਦਿੱਤਾ ਇਹ ਜਾਣਕਾਰੀ ਪ੍ਰੈਸ ਨੋਟ ਜਾਰੀ ਕਰਕੇ ਭਾਜਪਾ ਹਲਕਾ ਭਦੌੜ ਦੇ ਇੰਚਾਰਜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਮੈ ਮਾਣਯੋਗ ਮੰਤਰੀ ਜੀ ਨੂੰ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ ਕਿ ਸਮੁੱਚੇ ਹਾਈਵੇ ਦੇ ਵਿਚਕਾਰ ਬਣੇ ਡਿਵਾਈਡਰਾਂ ਨੂੰ ਵੱਖ ਵੱਖ ਥਾਵਾਂ ਤੋਂ ਤੋੜ ਕੇ ਲੋਕਾ ਨੇ ਆਪਣੀ ਸੁਵਿਧਾ ਅਨੁਸਾਰ ਇੱਕ ਪਾਸੇ ਤੋਂ ਦੂਸਰੇ ਪਾਸੇ ਜਾਣ ਲਈ ਰਸਤੇ ਬਣਾ ਲਏ ਹਨ ਜਿਹਨਾਂ ਕਾਰਨ ਐਕਸੀਡੈਂਟ ਵਾਪਰਦੇ ਹਨ ਹੰਡਿਆਇਆ ਉਪਰ ਦੀ ਜਾ ਰਹੇ ਪੁਲ ਦੀ ਮਾੜੀ ਹਾਲਤ ਸਬੰਧੀ ਧਨੌਲਾ ਤੋ ਬਰਨਾਲਾ ਤੱਕ ਤਿੰਨ ਕ ਕਿਲੋਮੀਟਰ ਸੜਕ ਬਹੁਤ ਉੱਚੀ ਨੀਵੀਂ ਸੰਬਧੀ ਅਤੇ ਟਰੈਫਿਕ ਦੀ ਭਾਰੀ ਸਮੱਸਿਆ ਕਾਰਨ ਭਵਾਨੀਗੜ੍ਹ ਅਤੇ ਚੰਨੋ ਕਸਬਿਆਂ ਉਪਰ ਭੀ ਫਲਾਈ ਓਵਰ ਬਣਾਉਣ ਲਈ ਮੰਤਰੀ ਜੀ ਤੋਂ ਮੰਗ ਕੀਤੀ ਸਿੱਧੂ ਨੇ ਦੱਸਿਆ ਕਿ ਮੈ ਮੰਤਰੀ ਜੀ ਨੂੰ ਇਸ ਗੱਲ ਤੋਂ ਭੀ ਜਾਣੂ ਕਰਵਾਇਆ ਕੇ ਚੰਡੀਗੜ੍ਹ ਤੋਂ ਬਠਿੰਡਾ ਤੱਕ 229 ਕਿਲੋਮੀਟਰ ਦਾ ਫਾਸਲਾ ਹੈ ਨੈਸ਼ਨਲ ਹਾਈਵੇ ਰੂਲਸ ਮੁਤਾਬਿਕ ਦੋ ਟੋਲ ਪਲਾਜੀਆ ਵਿੱਚ 60 ਕਿਲੋਮੀਟਰ ਦਾ ਫਾਸਲਾ ਹੋਣਾ ਚਾਹੀਦਾ ਹੈ ਪਰ ਇਸ ਰੋਡ ਤੇ ਪੰਜ ਟੋਲ ਪਲਾਜੇ ਹਨ ਅਤੇ ਰੂਲਾ ਮੁਤਾਬਿਕ 229 ਕਿਲੋਮੀਟਰ ਤੇ ਚਾਰ ਟੋਲ ਪਲਾਜੇ ਹੀ ਹੋਣੇ ਚਾਹੀਦੇ ਹਨ ਉਹਨਾਂ ਭਰੋਸਾ ਦਵਾਈਆਂ ਕੇ ਸੰਬਧਤ ਅਧਿਕਾਰੀਆਂ ਨੂੰ ਇਹਨਾਂ ਤਰੁੱਟੀਆਂ ਦੇ ਸਬੰਧ ਵਿੱਚ ਹਦਾਇਤ ਜਾਰੀ ਕਰ ਦਿੱਤੀ ਜਾਵੇਗੀ ਅਤੇ ਭਵਾਨੀਗੜ੍ਹ ਅਤੇ ਚੰਨੋ ਕਸਬਿਆਂ ਵਿੱਚ ਦੀ ਲੰਘਦੇ ਐਨ ਐਚ 7 ਉਪਰ ਫਲਾਈ ਓਵਰ ਬਣਾਉਣ ਲਈ ਸਰਵੇ ਕੀਤਾ ਜਾਵੇਗਾ ਇਸ ਮੌਕੇ ਉਹਨਾਂ ਯੁਵਾ ਯੂਥ ਆਗੂ ਜਗਦੀਪ ਸਿੰਘ ਹਾਜਰ ਸਨ।







Mình đánh giá cao 888slot store vì dùng trên Android khá mượt. TONY06-18
The gameplay here is just top notch. I had a few questions and the support team handled them quickly. Big thumbs up for br3333br for the great service!
Searching for a working link can be a pain but this one is perfect. Everything is streamlined and works exactly as expected. Great job on magnum188link.