ਸੋਨੀ ਗੋਇਲ ਹੱਕ ਸੱਚ ਦੀ ਬਾਣੀ
ਨਗਰ ਨਿਗਮ ਬਰਨਾਲਾ ਦੇ ਹੁਣ ਤੱਕ ਆਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ, ਜਦਕਿ ਕੁਝ ਭਾਜਪਾ ਅਤੇ ਆਜ਼ਾਦ ਉਮੀਦਵਾਰ ਵੀ ਜੇਤੂ ਰਹੇ ਹਨ, ਪਰ ਕਾਂਗਰਸ ਅਤੇ ਸ੍ਰੋਮਣੀ ਅਕਾਲੀ ਦਲ ਦਾ ਅਜੇ ਤੱਕ ਨਤੀਜਿਆਂ ਵਿੱਚ ਖਾਤਾ ਨਹੀਂ ਖੁੱਲਿਆ। ਜ਼ਿਕਰਯੋਗ ਹੈ ਕਿ ਹੁਣ ਤੱਕ 32 ਗਏ ਵਾਰਡਾਂ ਦੇ ਨਤੀਜੇ ਪ੍ਰਾਪਤ ਹੋਏ ਹਨ ਅਤੇ 18 ਵਾਰਡਾਂ ਦੇ ਨਤੀਜੇ ਅਜੇ ਆਉਣੇ ਹਨ।
ਵਾਰਡ ਨੰਬਰ 1 ਤੋਂ ਪਰਮਜੀਤ ਕੌਰ ‘ਆਪ’
ਵਾਰਡ ਨੰਬਰ 2 ਤੋਂ ਜਸਵਿੰਦਰ ਸਿੰਘ ”ਆਪ’
ਵਾਰਡ ਨੰਬਰ 3 ਤੋਂ ਕਰਮਜੀਤ ਕੌਰ ”ਆਪ’
ਵਾਰਡ ਨੰਬਰ 4 ਤੋਂ ਗੁਰਪ੍ਰੀਤ ਸਿੰਘ ‘ਆਪ’
ਵਾਰਡ ਨੰਬਰ 5 ਤੋਂ ਅਮਰਜੀਤ ਕੌਰ ‘ਆਪ’
ਵਾਰਡ ਨੰਬਰ 6 ਤੋਂ ਸਿਮਰਤਪਾਲ ਸਿੰਘ ਜੰਡੂ ‘ਆਪ’
ਵਾਰਡ ਨੰਬਰ 7 ਤੋਂ ਅਮਨਦੀਪ ਕੌਰ ‘ਆਪ’
ਵਾਰਡ ਨੰਬਰ 8 ਤੋਂ ਕੁਲਦੀਪ ਸਿੰਘ ਧਰਮਾ ‘ਆਪ’
ਵਾਰਡ ਨੰਬਰ 9 ਤੋਂ ਰੇਨੂੰ ਧਰਮਾ ‘ਆਪ’
ਵਾਰਡ ਨੰਬਰ 10 ਤੋਂ ਗੋਲੂ ਮੱਦੀ “ਆਜ਼ਾਦ”
ਵਾਰਡ ਨੰਬਰ 11 ਤੋਂ ਸ਼ਰਨਦੀਪ ਲਾਡੀ ‘ਆਜਾਦ’
ਵਾਰਡ ਨੰਬਰ 12 ਤੋਂ ਜਸਵੀਰ ਜੱਸਾ ‘ਆਪ’
ਵਾਰਡ ਨੰਬਰ 13 ਤੋਂ ਹਰਮਿੰਦਰ ਕੌਰ ਜੱਗੂ ਮੋਰ ‘ਆਪ’
ਵਾਰਡ ਨੰਬਰ 14 ਤੋਂ ਰਣਜੀਤ ਜੀਤਾ ਮੋਰ ‘ਆਪ’
ਵਾਰਡ ਨੰਬਰ 15 ਤੋਂ ਦੀਪਇੰਦਰ ਕੌਰ ਗੱਖੀ ‘ਭਾਜਪਾ’
ਵਾਰਡ ਨੰਬਰ 16 ਤੋਂ ਜਗਸੀਰ ਲਾਡੀ ਸਰਪੰਚ ‘ਆਪ’
ਵਾਰਡ ਨੰਬਰ 17 ਤੋਂ ਰਣਜੀਤ ਕੌਰ ‘ਆਜ਼ਾਦ’
ਵਾਰਡ ਨੰਬਰ 18 ਤੋਂ ਗੁਰਜੀਤ ਰਾਮਣਵਾਸੀਆ ‘ਆਪ’
ਵਾਰਡ ਨੰਬਰ 19 ਤੋਂ ਹਰਦੀਪ ਕੌਰ ‘ਆਪ’
ਵਾਰਡ ਨੰਬਰ 20 ਤੋਂ ਪਰਮਜੀਤ ਢਿਲੋਂ ‘ਆਪ’
ਵਾਰਡ ਨੰਬਰ 21 ਤੋਂ ਹਰਵਿੰਦਰ ਰਾਣੀ ‘ਆਜ਼ਾਦ’
ਵਾਰਡ ਨੰਬਰ 22 ਤੋਂ ਵਰਿੰਦਰ ਸਿੰਘ ‘ਆਪ’
ਵਾਰਡ ਨੰਬਰ 23 ਤੋਂ ਲਖਵੀਰ ਕੌਰ ‘ਆਪ’
ਵਾਰਡ ਨੰਬਰ 24 ਤੋਂ ਹਰਪ੍ਰੀਤ ਧਾਲੀਵਾਲ ‘ਆਪ’
ਵਾਰਡ ਨੰਬਰ 25 ਤੋਂ ਮਮਤਾ ਰਾਣੀ ‘ਆਪ’
ਵਾਰਡ ਨੰਬਰ 26 ਤੋਂ ਰਜੀਵ ਲੂਬੀ ‘ਆਪ’
ਵਾਰਡ ਨੰਬਰ 27 ਤੋਂ ਸੁਖਦਿਆਲ ਕੌਰ ‘ਭਾਜਪਾ’
ਵਾਰਡ ਨੰਬਰ 28 ਤੋਂ ਧਰਮ ਸਿੰਘ ਫੌਜੀ ‘ਭਾਜਪਾ’
ਵਾਰਡ ਨੰਬਰ 29 ‘ਤੇ ਅਜੇ ਰੀਕਾਊਂਟਿੰਗ ਹੋ ਰਹੀ ਹੈ
ਵਾਰਡ ਨੰਬਰ 30 ਤੋਂ ਰਾਜੂ ਚੌਧਰੀ ‘ਭਾਜਪਾ’
ਵਾਰਡ ਨੰਬਰ 31 ਤੋਂ ਸ੍ਰੀਮਤੀ ਨੀਰਜ ਜਿੰਦਲ ‘ਆਪ’
ਵਾਰਡ ਨੰਬਰ 32 ਤੋਂ ਹੇਮਰਾਜ ਗਰਗ ‘ਆਜ਼ਾਦ’
ਵਾਰਡ ਨੰਬਰ 33 ਤੋਂ ਸ੍ਰੀਮਤੀ ਗਰਗ ‘ਆਜ਼ਾਦ’






References:
Hard rock casino cleveland https://etuitionking.net/
References:
Sioux falls casino harleyvhsz563448.ivasdesign.com
References:
Casino island 41-4lcpj.укр
References:
Caesars palace las vegas linkvault.win
References:
Casino mn https://g.clicgo.ru/user/brainturkey6/
References:
Casino world challenge https://dreevoo.com/profile.php?pid=1723666
References:
Neteller account karimntzn071787.blogrelation.com