ਸੋਨੀ ਗੋਇਲ ਹੱਕ ਸੱਚ ਦੀ ਬਾਣੀ

ਬਰਨਾਲਾ ਪੁਲਿਸ ਦੇ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਬਰਾਮਦ ਸੀ.ਆਈ.ਏ. ਸਟਾਫ ਹੰਡਿਆਇਆ ਅਤੇ ਪਨੀਰ ਨੂੰ ਕਬਜ਼ੇ ਵਿੱਚ ਲੈ ਕੇ ਮੌਕੇ ‘ਤੇ ਇਸ ਫੂਡ ਸੇਫਟੀ ਵਿਭਾਗ ਦੀ ਸਾਂਝੀ ਟੀਮ ਨੇ ਦੇ ਸੈਂਪਲ ਭਰੇ ਅਤੇ ਜਾਂਚ ਲਈ ਲੈਬਾਰਟਰੀ ਹੰਡਿਆਇਆ-ਸੰਗਰੂਰ ਮੁੱਖ ਮਾਰਗ ‘ਤੇ ਭੇਜ ਦਿੱਤੇ। ਪੁਲਿਸ ਵੱਲੋਂ ਗੱਡੀ ਚਲਾ ਰਹੇ ਨਾਕਾਬੰਦੀ ਦੌਰਾਨ ਇੱਕ ਬੋਲੈਰੋ ਪਿਕਅੱਪ ਗੁਰਵਿੰਦਰ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਗੱਡੀ ਵਿੱਚੋਂ ਕਰੀਬ 600 ਕਿਲੋ ਸ਼ੱਕੀ ਮਾਮਲੇ ਦੀ ਅਗਲੇਰੀ ਕਾਨੂੰਨੀ ਕਾਰਵਾਈ ਪਨੀਰ ਬਰਾਮਦ ਕਰਕੇ ਚਾਲਕ ਨੂੰ ਕਾਬੂ ਕੀਤੀ ਜਾ ਰਹੀ ਹੈ। ਕੀਤਾ ਹੈ। ਬਰਾਮਦ ਕੀਤੇ ਪਨੀਰ ਦੇ ਸੈਂਪਲ ਦੱਸਿਆ ਜਾ ਰਿਹਾ ਹੈ ਕਿ ਉਕਤ ਪਨੀਰ ਜਾਂਚ ਲਈ ਲੈਬਾਰਟਰੀ ਭੇਜੇ ਗਏ ਹਨ, ਕਥਿਤ ਤੌਰ ‘ਤੇ ਸਿਰਫ਼ 160 ਰੁਪਏ ਪ੍ਰਤੀ ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਿਲੋ ਦੇ ਹਿਸਾਬ ਨਾਲ ਬਰਨਾਲਾ ਜ਼ਿਲ੍ਹੇ ਇਸ ਦੀ ਗੁਣਵੱਤਾ ਅਤੇ ਮਿਲਾਵਟ ਸਬੰਧੀ ਦੀਆਂ ਕੁਝ ਚੋਣਵੀਆਂ ਦੁਕਾਨਾਂ ‘ਤੇ ਸਥਿਤੀ ਸਪੱਸ਼ਟ ਹੋਵੇਗੀ। ਹੋਲਸੇਲ ਰੇਟਾਂ ‘ਤੇ ਸਪਲਾਈ ਕੀਤਾ ਜਾ ਇਸ ਸਬੰਧੀ ਸੀ.ਆਈ.ਏ. ਸਟਾਫ ਦੇ ਰਿਹਾ ਸੀ। ਇਸ ਕਾਰਨ ਪਨੀਰ ਦੀ ਇੰਚਾਰਜ ਬਲਜੀਤ ਸਿੰਘ ਅਤੇ ਫੂਡ ਸੇਫਟੀ ਸਪਲਾਈ ਲੜੀ ਦੀ ਵੀ ਜਾਂਚ ਕੀਤੇ ਜਾਣ ਅਫਸਰ ਡਾ. ਚਰਨਜੀਤ ਸਿੰਘ ਨੇ ਦੱਸਿਆ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਇਲਾਕਾ ਵਾਸੀਆਂ ਵੱਲੋਂ ਮੰਗ ਕੀਤੀ ਜਾ ਹੰਡਿਆਇਆ-ਸੰਗਰੂਰ ਰੋਡ ‘ਤੇ ਸ਼ੱਕੀ ਰਹੀ ਹੈ ਕਿ ਜ਼ਿਲ੍ਹੇ ਵਿੱਚ ਕਥਿਤ ਤੌਰ ‘ਤੇ ਵਾਹਨਾਂ ਦੀ ਜਾਂਚ ਲਈ ਵਿਸ਼ੇਸ਼ ਨਾਕਾਬੰਦੀ ਵਿਕ ਰਹੇ ਮਿਲਾਵਟੀ ਪਨੀਰ, ਖੋਏ ਅਤੇ ਕੀਤੀ ਗਈ ਸੀ। ਇਸ ਦੌਰਾਨ ਧਨੌਲਾ ਦੁੱਧ ਦੀ ਵੀ ਵਿਆਪਕ ਜਾਂਚ ਕੀਤੀ ਜਾਵੇ। ਸੰਗਰੂਰ ਵਾਲੇ ਪਾਸਿਓਂ ਆ ਰਹੀ ਬੋਲੈਰੋ ਜੇਕਰ ਲੈਬਾਰਟਰੀ ਜਾਂਚ ਵਿੱਚ ਮਿਲਾਵਟ ਪਿਕਅੱਪ ਗੱਡੀ ਨੰਬਰ HR 62 A ਦੀ ਪੁਸ਼ਟੀ ਹੁੰਦੀ ਹੈ ਤਾਂ ਸਪਲਾਇਰਾਂ ਅਤੇ 8403 ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਇਸ ਨਾਲ ਜੁੜੇ ਹੋਰ ਵਿਅਕਤੀਆਂ ਖ਼ਿਲਾਫ਼ ਉਸ ਵਿੱਚੋਂ ਲਗਭਗ 600 ਕਿਲੋ ਸ਼ੱਕੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

One thought on “ਬਰਨਾਲਾ ਪੁਲਿਸ ਤੇ ਫੂਡ ਸੇਫਟੀ ਵਿਭਾਗ ਦੀ ਸਾਂਝੀ ਕਾਰਵਾਈ, 600 ਕਿਲੋ ਸ਼ੱਕੀ ਸਨਥੈਟਿਕ ਪਨੀਰ ਸਮੇਤ ਬੋਲੈਰੋ ਪਿਕਅੱਪ ਤੇ ਚਾਲਕ ਕਾਬੂ”

Leave a Reply

Your email address will not be published. Required fields are marked *