ਸੋਨੀ ਗੋਇਲ ਹੱਕ ਸੱਚ ਦੀ ਬਾਣੀ
700 ਤੋਂ ਵੱਧ ਖਿਡਾਰੀਆਂ ਨੇ ਲਿਆ ਹਿੱਸਾ
ਬਰਨਾਲਾ,ਮਹਿਲ ਕਲਾਂ, 9 ਸਤੰਬਰ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4’ ਤਹਿਤ ਬਲਾਕ ਮਹਿਲ ਕਲਾਂ ਵਿਖੇ ਮਿਤੀ 07 ਅਤੇ 08 ਸਤੰਬਰ ਨੂੰ ਵੱਖ-ਵੱਖ ਖੇਡ ਮੁਕਾਬਲੇ ਸਫਲਤਾਪੂਰਵਕ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰੁਪੇਸ਼ ਕੁਮਾਰ ਬੇਗੜਾ ਨੇ ਦੱਸਿਆ ਕਿ ਇਹਨਾਂ ਬਲਾਕ ਪੱਧਰੀ ਖੇਡਾਂ ਵਿੱਚ ਖਿਡਾਰੀਆਂ ਅੰਦਰ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਕੁੱਲ 735 ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਐਥਲੈਟਿਕਸ ਵਿੱਚ 200, ਫੁੱਟਬਾਲ ਵਿੱਚ 228, ਖੋ-ਖੋ ਵਿੱਚ 142, ਵਾਲੀਬਾਲ ਵਿੱਚ 51 ਅਤੇ ਕਬੱਡੀ ਵਿੱਚ 114 ਖਿਡਾਰੀਆਂ ਨੇ ਭਾਗ ਲੈ ਕੇ ਖੇਡਾਂ ਦਾ ਆਨੰਦ ਮਾਣਿਆ।
ਐਥਲੈਟਿਕਸ ਦੇ ਅੰਡਰ 17 ਲੜਕਿਆਂ ਦੀ 100 ਮੀਟਰ ਦੌੜ ਵਿੱਚ ਦਿਲਪ੍ਰੀਤ ਢਿੱਲੋਂ ਨੇ ਪਹਿਲਾ, ਰੋਹਣਬੀਰ ਸਿੰਘ ਨੇ ਦੂਜਾ ਅਤੇ ਏਕਮਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਫੁੱਟਬਾਲ ਮੁਕਾਬਲਿਆਂ ਦੇ ਬਲਾਕ ਮਹਿਲ ਕਲਾਂ ਦੇ ਅੰਡਰ-14 (ਲੜਕੇ) ਪਹਿਲਾ ਸਥਾਨ ਕਲੱਬ ਕਲਾਲ ਮਾਜਰਾ, ਦੂਜਾ ਸਥਾਨ ਸਰਕਾਰੀ ਹਾਈ ਸਕੂਲ ਸਹਿਜੜਾ, ਤੀਜਾ ਸਥਾਨ ਸਰਕਾਰੀ ਹਾਈ ਸਕੂਲ ਪੰਡੋਰੀ ਦੀ ਟੀਮ ਨੇ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਵਿੱਚ ਪਹਿਲਾ ਸਥਾਨ ਕਲੱਬ ਮਹਿਲ ਕਲਾਂ, ਦੂਜਾ ਸਥਾਨ ਪਿੰਡ ਸਹਿਜੜਾ, ਤੀਜਾ ਸਥਾਨ ਪਿੰਡ ਧਨੇਰ ਦੀ ਟੀਮ ਨੇ ਹਾਸਲ ਕੀਤਾ। ਇਸ ਤੋਂ ਇਲਾਵਾ ਅੰਡਰ-21 ਵਿੱਚ ਪਹਿਲਾ ਸਥਾਨ ਕਲੱਬ ਮਹਿਲ ਕਲਾਂ, ਦੂਜਾ ਸਥਾਨ ਕਲੱਬ ਕਲਾਲ ਮਾਜਰਾ ਦੀ ਟੀਮ ਨੇ ਹਾਸਲ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰੁਪੇਸ਼ ਕੁਮਾਰ ਬੇਗੜਾ ਨੇ ਜੇਤੂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਇਹਨਾਂ ਖਿਡਾਰੀਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਬਲਾਕ ਮਹਿਲ ਕਲਾਂ ਅਤੇ ਜ਼ਿਲ੍ਹਾ ਬਰਨਾਲਾ ਦਾ ਨਾਮ ਰੌਸ਼ਨ ਕੀਤਾ ਹੈ। ਓਹਨਾਂ ਕਿਹਾ ਕਿ ਹੁਣ ਇਹ ਖਿਡਾਰੀ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਹਿੱਸਾ ਲੈਣਗੇ।








I’ll right away snatch your rss as I can’t find your email subscription link or e-newsletter service. Do you have any? Please allow me recognize in order that I could subscribe. Thanks.
Huge facial porn gallerysMeet people for sex burnham pennsylvaniaLa femme breast enhancement pillBlog anal addict
and cum addict adult personalsAnal russian homevideoYour martial art sucks mmaVodo
doll sexAudrianna angel blowjobPaula creamer naked nude xnxx Amateur sex.ath.cx site teenLesbian teens with mother videosSpooning naked sex videosBeautiful bouncing breasts during sexXxx college picturesMidget pussy free ideoNude art family
photographyBenefits of teen volunteer programBeatriz oliver shemaleAsian flicks https://xnxxgratis.com Big tits pornstars picFree online adult christmas quiz worksheetsFree she man porn videosFree sex downloads on forumsUltrafiltration latexJobs male porn starsNude caladesi dog islandAmateur wife sharing freeEffects of caffeine on teens
xnxx Canada escort in ontarioMai model sexy thiTowing car
with automatic transmission trannyGame guy pussy whiteCoon bottomHawaii nude beach pictureCar so clean like who the fuck is thatCell phone number for slutSwingers in thailand
Absolute game changer! The rewards are generous and the customer support is always on point. Go to phjljl888
Finally found a platform that doesn’t lag during big events. The betting odds are very competitive. Highly recommend br1para1bet to everyone.
Really enjoying the bonuses they offer right now. It makes the experience so much more rewarding. Give tuan88login a try, you won’t regret it.