ਸੋਨੀ ਗੋਇਲ ਬਰਨਾਲਾ
ਬਾਬਾ ਨਾਮਦੇਵ ਜੀ ਦਾ 756 ਵੇਂ ਪ੍ਰਕਾਸ਼ ਦਿਹਾੜਾ ਮਿਤੀ 23/24/25 ਅਕਤੂਬਰ 2026 ਨੂੰ ਬੜੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਬਾਬਾ ਨਾਮਦੇਵ ਜੀ ਬਰਨਾਲਾ ਵਿਖੇ ਮਨਾਇਆ ਗਿਆ ਹੈ ਇਸ ਦੀ ਜਾਣਕਾਰੀ ਦਿੰਦਿਆ ਪ੍ਰਧਾਨ ਜਰਨੈਲ ਸਿੰਘ ਜੱਸਲ ਅਤੇ ਪੈ੍ਸ ਸਕੱਤਰ ਗੁਰਜੰਟ ਸਿੰਘ ਸੋਨਾ ਨੇ ਦੱਸਿਆ ਕਿ ਮਿਤੀ 26 ਅਕਤੂਬਰ 2026 ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਸਾਹਿਬ ਪਾਠ ਜੀ ਦੇ ਭੋਗ ਪਾਏ ਗਏ ਉਸ ਤੋ ਉਪਰੰਤ ਕੀਰਤਨ ਅਤੇ ਕਵੀਸ਼ਰੀ ਦੀਵਾਨ ਸਜਾਏ ਗਏ , ਜਿਸ ਵਿੱਚ ਹਜ਼ੂਰੀ ਰਾਗੀ ਜਥਾ ਭਾਈ ਗੁਰਦੀਪ ਸਿੰਘ, ਗੁਰਦੁਆਰਾ ਬਾਬਾ ਨਾਮਦੇਵ ਜੀ ਭਾਈ ਜਸਕੀਰਤ ਸਿੰਘ ਜੀ ਗੁ ਤਪ ਅਸਥਾਨ ਬੀਬੀ ਪ੍ਧਾਨ ਕੋਰ ਭਾਈ ਹਰਵਿੰਦਰ ਸਿੰਘ ਗੁਰਦੁਆਰਾ ਪਾਤਸ਼ਾਹੀ ਨੌਵੀਂ ਹੰਡਿਆਇਆ ਭਾਈ ਕੁਲਵੰਤ ਸਿੰਘ ਕਥਾਵਾਚਕ ਬੀਬੀ ਚਮਨਪ੍ਰੀਤ ਕੌਰ ਜੀ ਦੇ ਢਾਡੀ ਜਥੇ ਨੇ ਸੰਗਤਾ ਨੂੰ ਕਥਾ ਵਿਚਾਰਾ ਅਤੇ ਰਾਗੀ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਜਥੇਦਾਰ ਪਰਮਜੀਤ ਸਿੰਘ ਖਾਲਸਾ ਜੀ ਨੇ ਸੰਗਤਾ ਨੂੰ ਭਗਤ ਨਾਮਦੇਵ ਜੀ ਦੇ ਜੀਵਨ ਸਿਧਾਂਤ ਤੇ ਚੱਲਣ ਦਾ ਆਦੇਸ ਦਿੱਤਾ ਅਤੇ ਭਗਤ ਨਾਮਦੇਵ ਜੀ ਦੇ ਗੁਰਪੁਰਬ ਦੀਆ ਲੱਖ ਲੱਖ ਵਧਾਇਆ ਦਿੱਤੀਆ ਮਿਤੀ 25 ਅਕਤੂਬਰ 2026 ਨੂੰ ਗੁਰਮਤਿ ਸਮਾਗਮ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਮਹਾਨ ਕੀਰਤਨ ਅਤੇ ਕਥਾ ਵਿਚਾਰਾਂ ਕਵੀਸਰੀ ਦਰਬਾਰ ਸਜਾਇਆ ਗਿਆ ਜਿਸ ਵਿੱਚੋਂ ਭਾਈ ਗੁਰਜੰਟ ਸਿੰਘ ਕਥਾਵਾਚਕ ਤਖਤ ਸ੍ਰੀ ਦਮਦਮਾ ਸਾਹਿਬ ਭਾਈ ਮਨਿੰਦਰ ਸਿੰਘ ਜੀ ਹਜੂਰੀ ਰਾਗੀ ਸ੍ਰੀ ਫਤਿਹਗੜ੍ਹ ਸਾਹਿਬ, ਹਜ਼ੂਰੀ ਰਾਗੀ ਭਾਈ ਗੁਰਦੀਪ ਸਿੰਘ ਸੰਗਤਾਂ ਨੂੰ ਕੀਰਤਨ ਅਤੇ ਕਥਾ ਵਿਚਾਰਾਂ ਨਾਲ ਭਗਤ ਬਾਬਾ ਨਾਮਦੇਵ ਜੀ ਦੇ ਜੀਵਨੀ ਵਾਰੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਗੁਰੂ ਕਾ ਲੰਗਰ ਅਟੁੱਟ ਵਰਤਿਆ ਗਿਆ ਇਸ ਮੋਕੇ ਪਹੁੰਚੇ ਜਥੇਦਾਰ ਪਰਮਜੀਤ ਸਿੰਘ ਖਾਲਸਾ ਅਤਿ੍ੰਗ ਮੈਬਰ ਸੋਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਲਵੰਤ ਸਿੰਘ ਕੀਤੂ ਹਲਕਾ ਇੰਨਚਾਰਜ ਗੁਰਮੀਤ ਸਿੰਘ ਮੀਤ ਹੇਅਰ mp. ਹੁਸਨਪ੍ਰੀਤ ਸਿੰਘ ਮੇਹਰ ਨਗਰ-ਨਿਗਮ ਰਾਮਤੀਰਥ ਮੰਨਾ ਯਾਦਵਿੰਦਰ ਸਿੰਘ ਦੀਵਾਨਾ ਜਥੇਦਾਰ ਜਰਨੈਲ ਸਿੰਘ ਭੋਤਨਾ ਕੁਲਵੰਤ ਸਿੰਘ ਰਾਜੀ ਕਲਵਿੰਦਰ ਸਿੰਘ ਕਾਲਾ, ਕੇਵਲ ਸਿੰਘ ਵੀਨਸ ਮੱਖਣ ਸਰਮਾ ਸਾਬਕਾ ਪ੍ਰਧਾਨ, ਰਾਜਦੇਵ ਸਿੰਘ ਖਾਲਸਾ ਸਾਬਕਾ m p ਗੁਰਜਿੰਦਰ ਸਿੰਘ ਸਿੱਧੂ ਅਰਜਨ ਸਿੰਘ ਬਿੱਟੂ ,ਬੇਅੰਤ ਸਿੰਘ ਬਾਠ ਯਾਦਵਿੰਦਰ ਸਿੰਘ ਟੋਨੀ , ਰਾਜਿੰਦਰ ਸਿੰਘ ਬਾਬਰ ,ਕਰਮ ਸਿੰਘ ਭੰਡਾਰੀ ਭੁਪਿੰਦਰ ਸਿੰਘ ਬੇਦੀ ਪਰਮਜੀਤ ਸਿੰਘ ਪੱਪੂ ਜਗਸੀਰ ਸਿੰਘ ਸਰੂਪ ਸਿੰਘ ਡਾ ਅਮਨਦੀਪ ਸਿੰਘ ਟੱਲੇਵਾਲੀਆ ਸੁਖਦੇਵ ਸਿੰਘ ਸਾਗੂ, ਬੇਅੰਤ ਸਿੰਘ ਧਾਲੀਵਾਲ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਮਨੇਜਰ ਨਿਰਮਲ ਸਿੰਘ ਰਾਜੀਆ ਪਿਆਰਾ ਰਾਏਸਰੀਆ ਰਘਵੀਰ ਗਰਗ ਮੀਤ ਪ੍ਰਧਾਨ ਪਰਮਿੰਦਰ ਸਿੰਘ ਵੈਲਕਮ ਟੇਲਰ ਸਰੂਪ ਸਿੰਘ ਜਗਰਾਜ ਸਿੰਘ m c ਧਰਮਿੰਦਰ ਸਿੰਘ ਬਿੱਟੂ ਅਮਰਜੀਤ ਸਿੰਘ ਕੰਬੋ ਅਜੈਬ ਸਿੰਘ ਜੀਤ ਸਿੰਘ ਆਦਿ ਸਮੂਹ ਮੈਂਬਰ ਸੰਗਤਾ ਹਾਜਰ ਸਨ








Aweesome website youu have here butt I wass wanting too know if youu knbew
off any commnity foruums that covver the same topics discussed in this article?
I’d really like tto be a art of online community where
I can get suggestions from other knowledgeable people thnat share the sme interest.
If you have any suggestions, please llet me know.
Bless you! xnxx
Honestly the win rates here are impressive. I had a lucky streak yesterday that I cannot believe. If you want a fair game visit idimbagacor
Super impressed with the interface here. It is very user-friendly and the registration process was a breeze. Highly recommend giving idwakanda123 a shot if you want a hassle-free experience.
The game variety here is insane! I love how fast the payouts are processed. Highly recommend nbajjecasino to anyone looking for some real excitement.