Month: July 2026

ਬਰਨਾਲਾ ਪਹੁੰਚੇ ਪੰਜਾਬ ਰਾਜ ਸ਼ਡਿਊਲ ਕਾਸਟ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਸਰਕਾਰੀ ਹਸਪਤਾਲ ਵਿੱਚ ਜ਼ਖ਼ਮੀ ਸਫਾਈ ਕਰਮਚਾਰੀਆਂ ਦਾ ਜਾਣਿਆ ਹਾਲ-ਚਾਲਕਿਹਾ ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ, ਪੀੜਤਾਂ ਨੂੰ ਮਿਲੇਗਾ ਇਨਸਾਫ਼

ਬਰਨਾਲਾ 26 ਜੁਲਾਈ ( ਸੋਨੀ ਗੋਇਲ ) ਪੰਜਾਬ ਰਾਜ ਸ਼ਡਿਊਲ ਕਾਸਟ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਸ਼ਨੀਵਾਰ ਨੂੰ ਬਰਨਾਲਾ ਪਹੁੰਚੇ। ਉਨ੍ਹਾਂ ਨੇ ਸਿਵਲ ਹਸਪਤਾਲ ਬਰਨਾਲਾ ਵਿੱਚ ਦਾਖ਼ਲ ਜ਼ਖ਼ਮੀ ਸਫਾਈ…

ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਰੈਗੂਲੇਟ ਕਰਨ ਦਾ ਫ਼ੈਸਲਾ ਇਤਿਹਾਸਕ : ਵਿਧਾਇਕਾ ਜੀਵਨਜੋਤ ਕੌਰ

ਸ੍ਰੀ ਅੰਮ੍ਰਿਤਸਰ ਸਾਹਿਬ, 14 ਜੁਲਾਈ, ( ਸਿਮਰਨ ਸੰਤੋਸ਼ ਰਾਜਪੂਤ ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿੱਖਿਆ ਨੂੰ ਵਪਾਰ ਨਹੀਂ ਬਣਨ ਦਿੱਤਾ ਜਾਵੇਗਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਸ੍ਰੀਮਤੀ…

ਸਾਵਣ ਮਹੀਨੇ ਦਾ 41ਵਾਂ ਸਾਲਾਨਾ ਵੱਡਾ ਭੰਡਾਰਾ ਮੰਦਿਰ ਸ਼ਿਵ ਸ਼ਕਤੀ ਬਾਬਾ ਬਾਲਕ ਨਾਥ ਜੀ, ਗਲੀ ਨੰ: 3, ਸ਼ਰਮਾ ਕਲੋਨੀ, ਪੁਰਾਣੀ ਚੁੰਗੀ,ਤਰਨਤਾਰਨ ਰੋਡ,ਅੰਮ੍ਰਿਤਸਰ ਵਿਖੇ ਲਗਾਇਆ ਜਾਏਗਾ

ਸ੍ਰੀ ਅੰਮ੍ਰਿਤਸਰ ਸਾਹਿਬ, 14 ਜੁਲਾਈ, (ਸਿਮਰਨ ਸੰਤੋਸ਼ ਰਾਜਪੂਤ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵ ਪੰਡਿਤ ਕਸ਼ਮੀਰੀ ਲਾਲ ਜੀ ਦੀ ਯਾਦ ਵਿੱਚ ਸਾਵਣ ਮਹੀਨੇ ਦਾ 41ਵਾਂ ਸਾਲਾਨਾ ਵੱਡਾ ਭੰਡਾਰਾ…

ਜ਼ਿਲ੍ਹਾ ਸਾਂਝ ਕੇਂਦਰ, ਅੰਮ੍ਰਿਤਸਰ ਵੱਲੋਂ “ਰੁੱਖ ਮਿੱਤਰ ਡਰਾਈਵ” ਤਹਿਤ ਸਕੂਲ ਵਿੱਚ ਪੌਦੇ ਲਗਾ ਕੇ ਵਾਤਾਵਰਣ ਸੰਭਾਲ ਦਾ ਦਿੱਤਾ ਸੰਦੇਸ਼

ਸ੍ਰੀ ਅੰਮ੍ਰਿਤਸਰ ਸਾਹਿਬ, 14 ਜੁਲਾਈ, (ਸਿਮਰਨ ਸੰਤੋਸ਼ ਰਾਜਪੂਤ) ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ, ਕਮਿਊਨਿਟੀ ਅਫੇਅਰ ਡਵੀਜ਼ਨ, ਚੰਡੀਗੜ੍ਹ, ਪੰਜਾਬ ਅਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਕਮਿਊਨਿਟੀ ਅਫਸਰ ਅੰਮ੍ਰਿਤਸਰ,…

ਡਾਇਰੈਕਟਰ ਨੈਸ਼ਨਲ  ਹੈਲਥ ਮਿਸ਼ਨ ਸੈਕਟਰ 38 – ਬੀ ਪ੍ਰਿਆਸ ਬਿਲਡਿੰਗ ਚੰਡੀਗੜ੍ਹ ਵਿਖੇ ਆਸ਼ਾ ਵਰਕਰ ਫਸੀਲੀਟੇਟਰ ਯੂਨੀਅਨ ਪੰਜਾਬ ਸੀਟੂ ਵਲੋਂ ਲਗਾਤਾਰ ਰੋਸ਼ ਪ੍ਰਦਰਸ਼ਨ ਕਰਦੇ ਹੋਏ ਲਗਾਇਆ ਜਾਏਗਾ ਧਰਨਾ

ਸ੍ਰੀ ਅੰਮ੍ਰਿਤਸਰ ਸਾਹਿਬ, 14 ਜੁਲਾਈ, (ਦਵਾਰਕਾ ਨਾਥ ਰਾਣਾ)- ਆਸ਼ਾ ਵਰਕਰ ਫਸੀਲੀਟੇਟਰ ਯੂਨੀਅਨ ਪੰਜਾਬ ਸੀਟੂ ਆਨਲਾਈਨ ਮੀਟਿੰਗ ਸੂਬਾ ਪ੍ਰਧਾਨ ਸਰੋਜ ਬਾਲਾ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੇ ਫੈਸਲੇ ਨੂੰ ਪ੍ਰੈਸ ਨੂੰ ਜਾਰੀ…

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਕੀਤੀਆਂ ਜਾ ਰਹੀਆਂ ਲੋਕ ਮਿਲਣੀਆਂ ਨੇ ਧਾਰਿਆ ਰੈਲੀਆਂ ਦਾ ਰੂਪ

ਸ੍ਰੀ ਅੰਮ੍ਰਿਤਸਰ ਸਾਹਿਬ/ਜੰਡਿਆਲਾ ਗੁਰੂ, 14 ਜੁਲਾਈ, (ਦਵਾਰਕਾ ਨਾਥ ਰਾਣਾ ਲੋਕ ਮਿਲਣੀਆਂ ਵਿੱਚ ਉਮੜਿਆ ਜਨ-ਸੈਲਾਬ, ਲੋਕਾਂ ਵੱਲੋਂ ਭਰਵਾਂ ਹੁੰਗਾਰਾ ਹਲਕਾ ਜੰਡਿਆਲਾ ਗੁਰੂ ਦੇ ਲੋਕਾਂ ਵੱਲੋਂ ਦਿੱਤਾ ਗਿਆ ਪਿਆਰ, ਸਤਿਕਾਰ ਅਤੇ ਭਰੋਸਾ…