ਪੁਲਿਸ ਚੌਕੀ ਕਾਲੇ ਘਨੂੰਪੁਰ ਵੱਲੋਂ 100 ਗ੍ਰਾਮ ਹੈਰੋਇੰਨ ਸਮੇਤ 2 ਦੋਸ਼ੀ ਕਾਬੂ, ਮਾਮਲਾ ਦਰਜ
ਸ੍ਰੀ ਅੰਮ੍ਰਿਤਸਰ ਸਾਹਿਬ, ਕ੍ਰਿਸ਼ਨ ਸਿੰਘ ਦੁਸਾਂਝ ਮੁੱਖ ਅਫ਼ਸਰ ਥਾਣਾ ਛੇਹਰਟਾ,ਅੰਮ੍ਰਿਤਸਰ ਇੰਸਪੈਕਟਰ ਨਿਸ਼ਾਨ ਸਿੰਘ ਸੰਧੂ ਦੀ ਨਿਗਰਾਨੀ ਹੇਠ ਪੁਲਿਸ ਚੌਕੀ ਕਾਲੇ ਘਨੂੰਪਰ ਏ.ਐਸ.ਆਈ ਤੇਜ਼ਵੀਰ ਸਿੰਘ ਸਮੇਤ ਸਾਥੀ ਕਰਮਚਾਰੀ ਵੱਲੋਂ ਗਸ਼ਤ ਦੌਰਾਨ…





