ਗੁਰੂ ਰਵਿਦਾਸ ਜੀ ਦੇ ਜੀਵਨ ‘ਤੇ ਆਧਾਰਿਤ ਡਾਕੂਮੈਂਟਰੀ ਭਦੌੜ ਹਲਕੇ ਦੇ ਸਾਰੇ ਪਿੰਡਾਂ ‘ਚ ਦਿਖਾਈ ਜਾਵੇਗੀ: ਵਿਧਾਇਕ ਉੱਗੋਕੇ*
ਮਨਿੰਦਰ ਸਿੰਘ ਹੱਕ ਸੱਚ ਦੀ ਬਾਣੀ ਪੰਜਾਬ ਸਰਕਾਰ ਵਲੋਂ ਗੁਰੂ ਰਵਿਦਾਸ ਜੀ ਦੇ ਮਹਾਨ ਜੀਵਨ ਅਤੇ ਸਿਖਿਆਵਾਂ ਬਾਰੇ ਨਵੀਂ ਪੀੜ੍ਹੀ ਨੂੰ ਜਾਣੂ ਕਰਾਉਣ ਦਾ ਉਪਰਾਲਾ* *ਪਿੰਡ ਉੱਗੋਕੇ ਵਿਚ ਦਿਖਾਈ ਦਸਤਾਵੇਜ਼ੀ,…





